ਹਾਫ਼ਨੀਅਮ

੭੨ ਪਰਮਾਣੂ ਸੰਖਿਆ ਵਾਲਾ ਰਸਾਇਣਕ ਤੱਤ From Wikipedia, the free encyclopedia

Remove ads

ਹਾਫ਼ਨੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ Hf ਅਤੇ ਪਰਮਾਣੂ ਸੰਖਿਆ ੭੫ ਹੈ। ਇਹ ਇੱਕ ਚਮਕਦਾਰ, ਸਲੇਟੀ ਚਾਂਦੀ ਰੰਗੀ, ਚਹੁਸੰਯੋਜਕੀ ਪਰਿਵਰਤਨ ਧਾਤ ਹੈ ਜੋ ਰਸਾਇਣਕ ਤੌਰ 'ਤੇ ਜ਼ਿਰਕੋਨੀਅਮ ਵਰਗਾ ਹੈ ਅਤੇ ਜ਼ਿਰਕੋਨੀਅਮ ਦੀਆਂ ਧਾਤਾਂ ਵਿੱਚ ਮਿਲਦਾ ਹੈ। ਇਹਦੀ ਹੋਂਦ ਦੀ ਭਵਿੱਖਬਾਣੀ ੧੮੬੯ ਵਿੱਚ ਦਮਿਤਰੀ ਮੈਂਡਲੀਵ ਨੇ ਕੀਤੀ ਸੀ। ਇਹ ਨਾਂ Hafnia, "ਕੋਪਨਹੈਗਨ" ਦੀ ਲਾਤੀਨੀ, ਮਗਰੋਂ ਰੱਖਿਆ ਗਿਆ ਹੈ ਜਿੱਥੇ ਇਹਦੀ ਖੋਜ ਹੋਈ ਸੀ।

{{#if:| }}

ਵਿਸ਼ੇਸ਼ ਤੱਥ ਹਾਫ਼ਨੀਅਮ, ਦਿੱਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads