ਪੂਰਬੀ ਅਫ਼ਰੀਕਾ
From Wikipedia, the free encyclopedia
Remove ads
[[Image:LocationEasternAfrica.png|right|thumb|245px| ਪੂਰਬੀ ਅਫ਼ਰੀਕਾ (ਸੰਯੁਕਤ ਰਾਸ਼ਟਰ ਉਪ-ਖੇਤਰ) ਪੂਰਬੀ ਅਫ਼ਰੀਕੀ ਭਾਈਚਾਰਾ ਕੇਂਦਰੀ ਅਫ਼ਰੀਕੀ ਸੰਘ (ਮੁਰਦਾ) {{legend|#00f000|ਭੂਗੋਲਕ ਪੂਰਬੀ ਅਫ਼ਰੀਕਾ, ਸੰਯੁਕਤ ਰਾਸ਼ਟਰ ਉਪ-ਖੇਤਰ ਅਤੇ ਪੂਰਬੀ ਅਫ਼ਰੀਕੀ ਭਾਈਚਾਰੇ ਸਮੇਤ]]
ਪੂਰਬੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਪੂਰਬੀ ਹਿੱਸਾ ਹੈ ਜੋ ਭੂਗੋਲ ਅਤੇ ਭੂ-ਸਿਆਸਤ ਦੁਆਰਾ ਵੱਖ-ਵੱਖ ਪਰਿਭਾਸ਼ਾਵਾਂ ਰੱਖਦਾ ਹੈ। ਸੰਯੁਕਤ ਰਾਸ਼ਟਰ ਦੀ ਭੂਗੋਲਕ ਖੇਤਰ ਸਕੀਮ ਮੁਤਾਬਕ ਇਸ ਵਿੱਚ 20 ਰਾਜਖੇਤਰ ਆਉਂਦੇ ਹਨ।:[1]
- ਤਨਜ਼ਾਨੀਆ, ਕੀਨੀਆ, ਯੁਗਾਂਡਾ, ਰਵਾਂਡਾ ਅਤੇ ਬੁਰੂੰਡੀ – ਅਫ਼ਰੀਕੀ ਮਹਾਨ ਝੀਲਾਂ ਖੇਤਰ ਬਣਾਉਂਦੇ ਹਨ ਅਤੇ ਪੂਰਬੀ ਅਫ਼ਰੀਕੀ ਭਾਈਚਾਰਾ ਦੇ ਮੈਂਬਰ ਹਨ। ਬੁਰੂੰਡੀ ਅਤੇ ਰਵਾਂਡਾ ਨੂੰ ਮੱਧ ਅਫ਼ਰੀਕਾ ਦੇ ਹਿੱਸੇ ਮੰਨੇ ਜਾਂਦੇ ਹਨ।
- ਜਿਬੂਤੀ, ਇਰੀਤਰੀਆ, ਇਥੋਪੀਆ ਅਤੇ ਸੋਮਾਲੀਆ – ਸਮੂਹਿਕ ਤੌਰ ਉੱਤੇ ਅਫ਼ਰੀਕਾ ਦਾ ਸਿੰਗ ਕਿਹਾ ਜਾਂਦਾ ਹੈ।[2][3][4][5][6]
- ਮੋਜ਼ੈਂਬੀਕ ਅਤੇ ਮਾਦਾਗਾਸਕਰ – ਆਮ ਤੌਰ ਉੱਤੇ ਦੱਖਣੀ ਅਫ਼ਰੀਕਾ ਦਾ ਹਿੱਸਾ ਮੰਨੇ ਜਾਂਦੇ ਹਨ। ਮਾਦਾਗਾਸਕਰ ਦੇ ਦੱਖਣ-ਪੂਰਬੀ ਏਸ਼ੀਆ ਅਤੇ ਹਿੰਦ ਮਹਾਂਸਾਗਰ ਵਿਚਲੇ ਟਾਪੂਆਂ ਨਾਲ਼ ਨਜ਼ਦੀਕੀ ਸਬੰਧ ਹਨ।
- ਮਲਾਵੀ, ਜ਼ਾਂਬੀਆ ਅਤੇ ਜ਼ਿੰਬਾਬਵੇ – ਜ਼ਿਆਦਾਤਰ ਦੱਖਣੀ ਅਫ਼ਰੀਕਾ ਅਤੇ ਪੂਰਵਲੇ ਕੇਂਦਰੀ ਅਫ਼ਰੀਕੀ ਸੰਘ ਵਿੱਚ ਮੰਨੇ ਜਾਂਦੇ ਹਨ।
- ਕਾਮਾਰੋਸ, ਮਾਰੀਸ਼ਸ ਅਤੇ ਸੇਸ਼ੈਲ – ਹਿੰਦ ਮਹਾਂਸਾਗਰ ਵਿੱਚ ਛੋਟੇ ਟਾਪੂਨੁਮਾ ਦੇਸ਼।
- ਰੇਊਨੀਓਂ ਅਤੇ ਮੇਯੋਟ – ਹਿੰਦ ਮਹਾਂਸਾਗਰ ਵਿਚਲੇ ਫ਼ਰਾਂਸੀਸੀ ਵਿਦੇਸ਼ੀ ਰਾਜਖੇਤਰ।
- ਦੱਖਣੀ ਸੁਡਾਨ – ਸੁਡਾਨ ਤੋਂ ਨਵਾਂ-ਨਵਾਂ ਅਜ਼ਾਦ ਹੋਇਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads