ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ
From Wikipedia, the free encyclopedia
Remove ads
ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਦਾ ਸਨਮਾਨ ਹਰ ਸਾਲ ਵਧੀਆਂ ਗਾਇਕ ਨੂੰ ਦਿਤਾ ਜਾਂਦਾ ਹੈ। ਭਾਵੇਂ 1953 ਵਿੱਚ ਫਿਲਮਫੇਅਰ ਅਵਾਰਡ ਦੇਣਾ ਸ਼ੁਰੂ ਕੀਤਾ ਗਿਆ ਅਤੇ ਵਧੀਆ ਗਾਇਕ ਦਾ ਸਨਮਾਨ ਸੰਨ 1959 ਵਿੱਚ ਦੇਣਾ ਸ਼ੁਰੂ ਕੀਤਾ ਗਿਆ। 1967 ਤੋਂ ਇਸ ਦੀਆਂ ਦੋ ਸ਼੍ਰੇਣੀਆਂ ਬਣਾ ਦਿਤੀਆਂ ਗਈਆਂ। ਇੱਕ ਗਾਇਕ ਅਤੇ ਇੱਕ ਗਾਇਕਾ।
ਉੱਤਮ
ਹੋਰ ਜਾਣਕਾਰੀ ਉੱਤਮ, ਗਾਇਕ ਦਾ ਨਾਮ ...
| ਉੱਤਮ | ਗਾਇਕ ਦਾ ਨਾਮ | |
|---|---|---|
| ਸਭ ਤੋਂ ਜ਼ਿਆਦਾ ਐਵਾਰਡ | ਕਿਸ਼ੋਰ ਕੁਮਾਰ | 8 |
| ਸਭ ਤੋਂ ਜ਼ਿਆਦਾ ਨਾਮਜਦਗੀਆਂ | ਕਿਸ਼ੋਰ ਕੁਮਾਰ | 27 |
| ਬਿਨਾਂ ਸਨਮਾਨ ਤੋਂ ਜ਼ਿਆਦਾ ਨਾਮਜਦਗੀਆਂ | ਸੁਰੇਸ਼ ਵਾਡੇਕਰ ਕੇ. ਕੇ. |
6 |
| ਸਾਲ 'ਚ ਸਭ ਤੋਂ ਜ਼ਿਆਦਾ ਨਾਮਜਦਗੀਆਂ | ਕਿਸ਼ੋਰ ਕੁਮਾਰ(1985) | 4 |
| ਵੱਡੀ ਉਮਰ 'ਚ ਸਨਮਾਨ | ਕਿਸ਼ੋਰ ਕੁਮਾਰ | 57 |
| ਵੱਡੀ ਉਮਰ 'ਚ ਨਾਮਜਦਗੀ | ਕਿਸ਼ੋਰ ਕੁਮਾਰ | 57 |
| ਨੋਜ਼ਵਾਨ ਜੇਤੂ | ਆਯੁਸ਼ਮਨ ਖੁਰਾਨਾ | 28 |
| ਨੋਜ਼ਵਾਨ ਨਾਮਜਦਗੀ | ਮਾਸਟਰ ਵਿਗਨੇਸ਼ | |
ਬੰਦ ਕਰੋ
ਕਿਸ਼ੋਰ ਕੁਮਾਰ ਨੇ 8 ਵਾਰੀ ਅਤੇ ਮੁਹੰਮਦ ਰਫੀ ਨੇ 6 ਵਾਰੀ ਸਨਮਾਰ ਜਿਤਿਆ।
ਕੁਮਾਰ ਸਾਨੂ ਨੇ 1991 ਤੋਂ 1995 ਤੋੱਕ ਪੰਜ ਸਨਮਾਨ ਲਗਾਤਾਰ ਜਿਤੇ ਅਤੇ ਕਿਸ਼ੋਰ ਕੁਮਾਰ ਨੇ 1983 ਤੋਂ 1986 ਲਗਾਤਾਰ ਚਾਰ ਸਨਮਾਨ ਜਿਤੇ। ਕਿਸ਼ੋਰ ਕੁਮਾਰ ਨੇ 1985 ਵਿੱਚ ਚਾਰ ਨਾਮਜਦਗੀਆਂ ਮਿਲੀਆਂ ਜੋ ਕਿ ਇਕੋ ਹੀ ਫੀਲਮ ਸਰਾਬੀ ਵਿੱਚ ਸਨ ਅਤੇ ਮੁਹੰਮਦ ਰਫੀ ਨੂੰ ਸਾਲ 1969 ਵਿੱਚ ਤਿਨ ਨਾਮਜਦਗੀਆਂ ਮਿਲੀਆਂ।
Remove ads
ਜੇਤੂਆਂ ਦੀ ਲਿਸਟ
ਹੋਰ ਜਾਣਕਾਰੀ ਸਾਲ, ਗਾਇਕ ਦਾ ਨਾਮ ...
| ਸਾਲ | ਗਾਇਕ ਦਾ ਨਾਮ | ਗੀਤ ਦੇ ਬੋਲ | ਫਿਲਮ |
|---|---|---|---|
| 1950 ਦਾ ਦਹਾਕਾ | |||
| 1959 | ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ | ||
| 1960 ਦਾ ਦਹਾਕਾ | |||
| 1960 | ਮੁਕੇਸ਼ | ਸਭ ਕੁਛ ਸੀਖਾ ਹਨੇ .. | ਅਨਾੜੀ |
| ** | ਤਲਤ ਮਹਿਮੂਮ | ਜਲਤੇ ਹੈ ਜਿਸਕੇ ਲੀਯੇ | ਸੁਜਾਤਾ |
| 1961 | ਮੁਹੰਮਦ ਰਫੀ | ਚੋਧਵੀਂ ਕਾ ਚਾਂਦ | ਚੋਧਵੀਂ ਕਾ ਚਾਂਦ |
| 1962 | ਮੁਹੰਮਦ ਰਫੀ | ਚਸ਼ਮੇ ਬਾਦੂਰ | ਸੁਸਰਾਲ |
| ** | ਮੁਹੰਮਦ ਰਫੀ | ਹੁਸ਼ਨ ਵਾਲੇ ਤੇਰਾ | ਘਰਾਨਾ |
| ** | ਮੁਕੇਸ਼ | ਹੋਠੋਂ ਪੇ ਸਚਾਈ | ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ |
| 1963 | ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ | ||
| ** | ਮੁਹੰਮਦ ਰਫੀ | ਐ ਗੁਲਬਦਨ | ਪ੍ਰੋਫੈਸ਼ਰ |
| 1964 | ਮਹਿੰਦਰ ਕਪੂਰ | ਚਲੋ ਏਕ ਬਾਰ ਫਿਰ ਸੇ | ਗੁਮਰਾਹ |
| ** | ਮੁਹੰਮਦ ਰਫੀ | ਮੇਰੇ ਮਹਿਬੂਬ ਤੁਜੇ | ਮੇਰੇ ਮਹਿਬੂਬ |
| 1965 | ਮੁਹੰਮਦ ਰਫੀ | ਚਾਹੂੰਗਾ ਮੈਂ ਤੁਜੈ.. | ਦੋਸਤੀ |
| ** | ਮੁਕੇਸ਼ | ਦੋਸਤ ਦੋਸਤ ਨਾ ਰਹਾ | ਸੰਗਮ |
| 1966 | ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ | ||
| ** | ਮੁਹੰਮਦ ਰਫੀ | ਛੂ ਲੇਨੇ ਦੋ | ਕਾਜ਼ਲ |
| 1967 | ਮੁਹੰਮਦ ਰਫੀ | ਬਹਾਰੋਂ ਫੂਲ਼ ਬਰਸਾਉ | ਸੂਰਜ |
| ਨੋਟ: ਇਸ ਸਨਮਾਨ ਨੂੰ ਦੋ ਸ਼੍ਰੇਣੀਆਂ ਵਿੱਚ ਵੰਡ ਦਿਤਾ ਗਿਆਂ ਗਾਇਕ ਅਤੇ ਗਾਇਕਾਂ | |||
| 1968 | ਮਹਿੰਦਰ ਕਪੂਰ | ਨੀਲੇ ਗਗਨ ਕੇ ਤਲੇ | ਹਮਰਾਜ਼ |
| ** | ਮਹਿੰਦਰ ਕਪੂਰ | ਮੇਰੇ ਦੇਸ਼ ਕੀ ਧਰਤੀ | ਉਪਕਾਰ |
| ** | ਮੁਕੇਸ਼ | ਸਾਵਨ ਕਾ ਮਹੀਨਾ | ਮਿਲਨ |
| 1969 | ਮੁਹੰਮਦ ਰਫੀ | ਦਿਲ ਕੇ ਝਰੋਖੇ ਮੇਂ | ਬ੍ਰਹਮਚਾਰੀ |
| ** | ਮੁਹੰਮਦ ਰਫੀ | ਬਾਬੁਲ ਕੀ ਦੁਆਏਂ | ਨੀਲਕਮਨ |
| ** | ਮੁਹੰਮਦ ਰਫੀ | ਮੈਂ ਗਾਉ ਤੁਮ ਸੋ ਜਾਓ | ਬ੍ਰਹਮਚਾਰੀ |
| 1970 ਦਾ ਦਹਾਕਾ | |||
| 1970 | ਕਿਸ਼ੋਰ ਕੁਮਾਰ | ਰੂਪ ਤੇਰਾ ਮਸਤਾਨਾ | ਅਰਾਧਨਾ |
| ** | ਮੰਨਾ ਡੇ | ਕਲ ਕਾ ਪਾਇਯਾ | ਚੰਦਾ ਔਰ ਬਿਜਲੀ |
| ** | ਮੁਹੰਮਦ ਰਫੀ | ਬੜੀ ਮਸਤਾਨੀ ਹੈ | ਜੀਨੇ ਕੀ ਰਾਹ |
| 1971 | ਮੁਕੇਸ਼ | ਸਬਸੇ ਬੜਾ ਨਦਾਨ | ਪਹਿਚਾਨ |
| ** | ਮੁਹੰਮਦ ਰਫੀ | ਖਿਲੋਨਾ ਜਾਨਕਰ | ਖਿਲੋਨਾ |
| ** | ਮੁਕੇਸ਼ | ਬਸ ਯਹੀ ਅਪਰਾਧ | ਪਹਿਚਾਨ |
| 1972 | ਮੰਨਾ ਡੇ | ਔ ਭਾਈ ਜ਼ਰਾ ਦੇਖ ਕੇ ਚਲੋ | ਮੇਰਾ ਨਾਮ ਜੋਕਰ |
| ** | ਕਿਸ਼ੋਰ ਕੁਮਾਰ | ਯੇ ਜੋ ਮਹੱਬਤ ਹੈ | ਕਟੀ ਪਤੰਗ |
| ** | ਕਿਸ਼ੋਰ ਕੁਮਾਰ | ਜ਼ਿੰਦਗੀ ਕਾ ਸਫਰ ਹੈ ਸੁਹਾਨ | ਅੰਦਾਜ਼ |
| 1973 | ਮੁਕੇਸ਼ | ਜੈ ਬੋਲੋ ਬੇਈਮਾਨ ਕੀ | ਬੇ-ਇਮਾਨ |
| ** | ਕਿਸ਼ੋਰ ਕੁਮਾਰ | ਚਿੰਗਾਰੀ ਕੋਈ ਭੜਕੇ | ਅਮਰ ਪ੍ਰੇਮ |
| ** | ਮੁਕੇਸ਼ | ਏਕ ਪਿਆਰ ਕਾ ਨਗਮਾ ਹੈਂ | ਸ਼ੋਰ |
| 1974 | ਨਰਿੰਦਰ ਚੰਚਲ | ਬੇਸ਼ੱਕ ਮੰਦਰ ਮਸਜਿਦ | ਬੋਬੀ |
| ** | ਕਿਸ਼ੋਰ ਕੁਮਾਰ | ਮੇਰੇ ਦਿਲ ਮੇਂ ਆਜ | ਦਾਗ |
| ** | ਮੰਨਾ ਡੇ | ਯਾਰੀ ਹੈ ਇਮਾਨ ਮੇਰਾ | ਜ਼ੰਜੀਰ |
| ** | ਮੁਹੰਮਦ ਰਫੀ | ਹਮਕੋ ਜਾਨ ਸੇ ਪਿਆਰੀ ਹੈ | ਨੈਂਨਾ |
| ** | ਸ਼ੈਲਿੰਦਰ ਸਿੰਘ | ਮੈਂ ਸ਼ਾਈਰ ਤੋ ਨਹੀਂ | ਬੋਬੀ |
| 1975 | ਮਹਿੰਦਰ ਕਪੂ੍ਰ | ਔਰ ਨਹੀਂ ਬਸ ਔਰ ਨਹੀਂ | ਰੋਟੀ ਕਪੜਾ ਔਰ ਮਕਾਨ |
| ** | ਕਿਸ਼ੋਰ ਕੁਮਾਰ | ਗਾਡੀ ਬੁਲਾ ਰਹੀ ਹੈ | ਦੋਸਤ |
| ** | ਕਿਸ਼ੋਰ ਕੁਮਾਰ | ਮੇਰਾ ਜੀਵਨ ਕੋਰਾ ਕਾਗਜ਼ | ਕੋਰਾ ਕਾਗਜ਼ |
| ** | ਮੁਹੰਮਦ ਰਫੀ | ਅੱਛਾ ਹੀ ਹੁਆ ਦਿਲ ਟੂਟ ਗਿਆ | ਮਾਂ ਬਹਿਨ ਔਰ ਬੀਵੀ |
| ** | ਮੁਕੇਸ਼ | ਮੈਂ ਨਾ ਭੁਲੂਗਾਂ | ਰੋਟੀ ਕਪੜਾ ਔਰ ਮਕਾਨ |
| 1976 | ਕਿਸ਼ੋਰ ਕੁਮਾਰ | ਦਿਲ ਐਸਾ ਕਿਸੀ ਨੇ | ਅਮਾਨੁਸ਼ |
| ** | ਕਿਸ਼ੋਰ ਕੁਮਾਰ | ਮੈਂ ਪਿਆਸਾ ਤੂ ਸਾਵਨ | ਫਰਾਰ |
| ** | ਕਿਸ਼ੋਰ ਕੁਮਾਰ | ਓ ਮਾਂਝਿ ਰੇ | ਖੁਸ਼ਬੂ |
| ** | ਮੰਨਾ ਡੇ | ਕਿਯਾ ਮਾਰ ਸਕੇਗਾ | ਸੰਨਿਆਸੀ |
| ** | ਆਰ. ਡੀ ਬਰਮਨ | ਮਹਿਬੂਬਾ ਮਹਿਬੂਬਾ | ਸ਼ੋਲੇ |
| 1977 | ਮੁਕੇਸ਼ | ਕਭੀ ਕਭੀ ਮੇਰੇ ਦਿਲ ਮੇਂ | ਕਭੀ ਕਭੀ |
| ** | ਮਹਿੰਦਰ ਕਪੂਰ | ਸੁਨਕੇ ਤੇਰੀ ਪੁਕਾਰ | ਫਕੀਰਾ |
| ** | ਮੁਕੇਸ਼ | ਇੱਕ ਦਿਨ ਬਿਕ ਜਾਏਗਾ | ਧਰਮ ਕਰਮ |
| ** | ਮੁਕੇਸ਼ | ਮੈਂ ਪਲ ਦੋ ਪਲ ਕਾ ਸ਼ਾਇਰ ਹੂੰ | ਕਭੀ ਕਭੀ |
| ** | ਕੇ. ਜੇ. ਜੈਸੁਦਾਸ | ਗੋਰੀ ਤੇਰਾ ਗਾਉਂ ਬੜਾ . | ਚਿਤਚੋਰ |
| 1978 | ਮੁਹੰਮਦ ਰਫੀ | ਕਿਯਾ ਹੁਆ ਤੇਰਾ ਵਾਧਾ | ਹਮ ਕਿਸੀਸੇ ਕਮ ਨਹੀਂ |
| ** | ਕਿਸ਼ੋਰ ਕੁਮਾਰ | ਆਪ ਕੇ ਅਨੁਰੋਧ ਸੇ | ਅਨੁਰੋਧ |
| ** | ਮੁਹੰਮਦ ਰਫੀ | ਪਰਦਾ ਹੈ ਪਰਦਾ | ਅਮਰ ਅਕਬਰ ਐਂਨਥੀ |
| ** | ਮੁਕੇਸ਼ | ਸੁਹਾਨੀ ਚਾਂਦਨੀ | ਮੁਕਤੀ |
| ** | ਕੇ. ਜੇ. ਜੈਸੁਦਾਸ | ਕਾ ਕਰੂੰ ਸਜਨੀ ਆਏ ਨੲ ਬਾਲਮ | ਸਵਾਮੀ |
| 1979 | ਕਿਸ਼ੋਰ ਕੁਮਾਰ | ਖਾਈਕੇ ਪਾਨ ਬਨਾਰਸਵਾਲਾ | ਡੋਨ |
| ** | ਕਿਸ਼ੋਰ ਕੁਮਾਰ | ਓ ਸਾਥੀ ਰੇ | ਮੁਕੰਦਰ ਕਾ ਸਿਕੰਦਰ |
| ** | ਕਿਸ਼ੋਰ ਕੁਮਾਰ | ਹਮ ਬੇਵਫਾ ਹਰਗਜ਼ ਨਹੀਂ | ਸ਼ਾਲੀਮਾਰ |
| ** | ਮੁਹੰਮਦ ਰਫੀ | ਆਦਮੀ ਮੁਸਾਫਰ ਹੈ | ਆਪਨਾਪਨ |
| ** | ਮੁਕੇਸ਼ | ਚੰਚਲ ਸ਼ੀਤਲ | ਸਤਿਯਮ ਸ਼ਿਵਿਆਮ ਸੁੰਦਰਮ |
| 1980 ਦਾ ਦਹਾਕਾ | |||
| 1980 | ਕੇ. ਜੇ. ਜੈਸੁਦਾਸ | ਦਿਲ ਕੇ ਟੁਕੜੇ ਟੁਕੜੇ | ਦਾਦਾ |
| ** | ਅਮੀਤਾਬ ਬਚਨ | ਮੇਰੇ ਪਾਸ ਆਓ | ਮਿਸਟਰ ਨਟਵਰਲਾਲ |
| ** | ਕੇ. ਜੇ. ਜੈਸੁਦਾਸ | ਸੁਨਾਈਨਾ ਇਨ ਨਜ਼ਾਰੋਂ ਕੋ | ਸੁਨਾਈਨਾ |
| ** | ਕਿਸ਼ੋਰ ਕੁਮਾਰ | ਇੱਕ ਰਾਸਤਾ ਹੈ ਜ਼ਿੰਦਗੀ | ਕਾਲਾ ਪੱਥਰ |
| ** | ਮੁਹੰਦਮ ਰਫੀ | ਚਲੋ ਰੇ ਡੋਲੀ ਉਠਾਓ | ਜਾਨੀ ਦੁਸ਼ਮਨ |
| ** | ਨਿਤਿਨ ਮੁਕੇਸ਼ | ਆਜਾ ਰੇ ਮੇਰੇ ਦਿਲਬਰ | ਨੂਰੀ |
| 1981 | ਕਿਸ਼ੋਰ ਕੁਮਾਰ | ਹਜ਼ਾਰੋ ਰਾਹੇਂ ਮੁੜ ਕੇ ਦੇਖੀ | ਥੋੜੀਸੀ ਬੇਵਫਾਈ |
| ** | ਕਿਸ਼ੋਰ ਕੁਮਾਰ | ਓਮ ਸ਼ਾਂਤੀ ਓਮ | ਕਰਜ਼ |
| ** | ਮੁਹੰਮਦ ਰਫੀ | ਦਰਦ ਏ ਦਿਲ | ਕਰਜ਼ |
| ** | ਮੁਹੰਮਦ ਰਫੀ | ਮੈਨੇ ਪੁਛਾ ਚਾਂਦ ਸੇ | ਅਬਦੁਲਾ |
| ** | ਮੁਹੰਮਦ ਰਫੀ | ਮੇਰੇ ਦੋਸਤ ਕਿਸਾ | ਦੋਸਤਾਨਾ |
| 1982 | ਅਮਿਤ ਕੁਮਾਰ | ਯਾਦ ਆ ਰਹਾ ਹੈ | ਲੱਵ ਸਟੋਰੀ |
| ** | ਜਗਜੀਤ ਸਿੰਘ | ਹੋਠੋਂ ਸੇ ਛੁਹ ਲੋ ਤੁਮ | ਪ੍ਰੇਮ ਗੀਤ |
| ** | ਕਿਸ਼ੋਰ ਕੁਮਾਰ | ਹਮੇ ਤੁਮ ਸੇ ਪਿਆਰ ਕਿਤਨਾ | ਕੁਦਰਤ |
| ** | ਕਿਸ਼ੋਰ ਕੁਮਾਰ | ਛੁਹਕਰ ਮੇਰੇ ਮਨ ਕੋ | ਯਾਰਾਨਾ |
| ** | ਐਸ. ਪੀ. ਬਾਲਾਸੁਬਰਮਨੀਆਮ | ਤੇਰੇ ਮੇਰੇ ਬੀਚ ਮੇਂ | ਏਕ ਦੁਜੇ ਕੇ ਲੀਯੇ |
| 1983 | ਕਿਸ਼ੋਰ ਕੁਮਾਰ | ਪਗ ਘੁੰਗਰੂ ਬਾਂਧ | ਨਮਕ ਹਲਾਲ |
| ** | ਅਮਿਤ ਕੁਮਾਰ | ਯੇ ਜ਼ਮੀਨ ਗਾ ਰਹੀ ਹੈ | ਤੇਰੀ ਕਸਮ |
| ** | ਸੁਰੇਸ਼ ਵਾਡੇਕਰ | ਮੇਰੀ ਕਿਸਮਤ ਤੂ | ਪ੍ਰੇਮ ਰੋਗ |
| ** | ਸੁਰੇਸ਼ ਵਾਡੇਕਰ | ਮੇਂ ਹੂੰ ਪ੍ਰੇਮ ਰੋਗੀ | ਪ੍ਰੇਮ ਰੋਗ |
| 1984 | ਕਿਸ਼ੋਰ ਕੁਮਾਰ | ਅਗਰ ਤੁਮ ਨਾ ਹੋਤੇ | ਅਗਰ ਤੁਮ ਨਾ ਹੋਤੇ |
| ** | ਕਿਸ਼ੋਰ ਕੁਮਾਰ | ਸ਼ਾਇਦ ਮੇਰੀ ਸ਼ਾਦੀ ਕਾ ਖਿਆਲ | ਸੌਤਨ |
| ** | ਸ਼ਬੀਰ ਕੁਮਾਰ | ਜਬ ਹਮ ਜਵਾਨ ਹੋਂਗੇ | ਬੇਤਾਬ |
| ** | ਸ਼ਬੀਰ ਕੁਮਾਰ | ਪਰਵਤੋਂ ਸੇ ਆਜ ਮੇਂ | ਬੇਤਾਬ |
| ** | ਸ਼ਬੀਰ ਕੁਮਾਰ | ਯਾਦ ਤੇਰੀ ਆਏਗੀ | ਏਕ ਜਾਨ ਹੈ ਹਮ |
| 1985 | ਕਿਸ਼ੋਰ ਕੁਮਾਰ | ਮੰਜ਼ਿਲੇ ਆਪਨੀ ਜਗ੍ਹਾ ਹੈਂ | ਸ਼ਰਾਬੀ |
| ** | ਕਿਸ਼ੋਰ ਕੁਮਾਰ | ਦੇ ਦੇ ਪਿਆਰ ਦੇ | ਸ਼ਰਾਬੀ |
| ** | ਕਿਸ਼ੋਰ ਕੁਮਾਰ | ਇੰਤਹਾ ਹੋ ਗਈ | ਸ਼ਰਾਬੀ |
| ** | ਕਿਸ਼ੋਰ ਕੁਮਾਰ | ਲੋਗ ਕਹਿਤੇ ਹੈ | ਸ਼ਰਾਬੀ |
| 1986 | ਕਿਸ਼ੋਰ ਕੁਮਾਰ | ਸਾਗਰ ਕਿਨਾਰੇ | ਸਾਗਰ |
| ** | ਸ਼ਬੀਰ ਕੁਮਾਰ | ਤੁਮ ਸੇ ਮਿਲਕਰ ਨਾ ਜਾਨੇ ਕਿਯੋ | ਪਿਆਰ ਝੁਗਤਾ ਨਹੀਂ |
| ** | ਸੁਰੇਸ਼ ਵਾਡੇਕਰ | ਮੈਂ ਹੀ ਮੈਂ ਹੂੰ | ਰਾਮ ਤੇਰੀ ਗੰਗਾ ਮੈਲੀ |
| 1987 | ਕੋਈ ਵੀ ਸਨਮਾਨ ਨਹੀਂ ਦਿਤਾ ਗਿਆ | ||
| 1988 | ਕੋਈ ਵੀ ਸਨਮਾਨ ਨਹੀਂ ਦਿਤਾ ਗਿਆ | ||
| 1989 | ਉਦਿਤ ਨਰਾਇਣ | ਪਾਪਾ ਕਿਹਤੇ ਹੈ | ਕਿਯਾਮਤ ਸੇ ਕਿਯਾਮਤ ਤੱਕ |
| ** | ਅਮਿਤ ਕੁਮਾਰ | ਏਕ ਦੋ ਤੀਨ | ਤੇਜ਼ਾਬ |
| ** | ਮੁਹੰਮਦ ਅਜ਼ੀਜ਼ | ਦਿਲ ਤੇਰਾ ਕਿਸਨੇ ਤੋੜਾ | ਦਯਾਵਾਨ |
| 1990 ਦਾ ਦਹਾਕਾ | |||
| 1990 | ਐਸ. ਪੀ. ਬਾਲਾਸੁਬਰਾਮਨੀਅਮ | ਦਿਲ ਦੀਵਾਨਾ | ਮੈਨੇ ਪਿਆਰ ਕੀਯਾ |
| ** | ਅਮਿਤ ਕੁਮਾਰ | ਤਿਰਚੀ ਟੋਪੀ ਵਾਲੇ | ਤ੍ਰੀਦੇਵ |
| ** | ਮੁਹੰਮਦ ਅਜ਼ੀਜ਼ | ਮਾਈ ਨੇਮ ਇਜ਼ ਲਖਨ | ਰਾਮ ਲਖਨ |
| ** | ਸੁਰੇਸ਼ ਵਾਡੇਕਰ | ਲਾਗੀ ਆਜ ਸਾਵਨ ਕੀ | ਚਾਂਦਨੀ |
| 1991 | ਕੁਮਾਰ ਸਾਨੂ | ਅਬ ਤੇਰੇ ਬਿਨ | ਆਸ਼ਕੀ |
| ** | ਅਮਿਤ ਕੁਮਾਰ | ਕੈਸਾ ਲਗਤਾ ਹੈ | ਬਾਗੀ |
| ** | ਸੁਰੇਸ਼ ਵਾਡੇਕਰ | ਓ ਪਿਯਾ ਪਿਯਾ | ਦਿਲ |
| 1992 | ਕੁਮਾਰ ਸਾਨੂ | ਮੇਰਾ ਦਿਲ ਭੀ | ਸਾਜਨ |
| ** | ਪੰਕਜ ਉਧਾਸ | ਜੀਆ ਰੇ ਜੀਆ | ਸਾਜਨ |
| ** | ਐਸ. ਪੀ. ਬਾਲਾਸੁਬਰਾਮਨੀਅਮ | ਤੁਮ ਸੇ ਮਿਲਨੇ ਕੀ ਤਮੰਨਾ ਹੈ | ਸਾਜਨ |
| ** | ਸੁਦੇਸ਼ ਭੋਂਸਲੇ | ਜੁਮਾ ਚੁਮਾ | ਹਮ |
| 1993 | ਕੁਮਾਰ ਸਾਨੂ | ਸੋਚੇਗੇ ਤੁਮਹੇ ਪਿਆਰ | ਦੀਵਾਨਾ |
| ** | ਉਦਿਤ ਨਰਾਇਣ | ਪਹਿਲਾ ਨਸ਼ਾ | ਜੋ ਜੀਤਾ ਵੋਹੀ ਸਿਕੰਦਰ |
| ** | ਵਿਨੋਦ ਰਾਠੋਰ | ਐਸੀ ਦੀਵਾਨਗੀ | ਦੀਵਾਨਾ |
| 1994 | ਕੁਮਾਰ ਸਾਨੂ | ਯੇ ਕਾਲੀ ਕਾਲੀ ਆਂਖੇ | ਬਾਜ਼ੀਗਰ |
| ** | ਕੁਮਾਰ ਸਾਨੂ | ਬਾਜ਼ੀਗਰ ਓ ਬਾਜ਼ੀਗਰ | ਬਾਜ਼ੀਗਰ |
| ** | ਉਦਿਤ ਨਰਾਇਣ | ਜਾਦੂ ਤੇਰੀ ਨਜ਼ਰ | ਡਰ |
| ** | ਉਦਿਤ ਨਰਾਇਣ | ਫੂਲੋਂ ਸਾ ਚਿਹਰਾ ਤੇਰਾ | ਅਨਾੜੀ |
| ** | ਵਿਨੋਦ ਰਾਠੋਰ | ਨਾਇਕ ਨਹੀਂ ਖਲਨਾਈਕ ਹੂੰ ਮੈਂ | ਖਲਨਾਇਕ |
| 1995 | ਕੁਮਾਰ ਸਾਨੂ | ਏਕ ਲੜਕੀ ਕੋ ਦੇਖਾ | 1942:ਏ ਲਵ ਸਟੋਰੀ |
| ** | ਅਭੀਜੀਤ ਭੱਟਾਚਾਰੀਆ | ਓਲੋ ਓਲੋ | ਯੇ ਦਿਲਲਗੀ |
| ** | ਐਸ. ਪੀ। ਬਾਲਾਸੁਬਰਮਨੀਆਮ | ਹਮ ਆਪ ਕੇ ਹੈਂ ਕੋਨ | ਹਮ ਆਪਕੇ ਹੈਂ ਕੋਨ... |
| ** | ਉਦਿਤ ਨਰਾਇਣ | ਤੂ ਚੀਜ਼ ਬੜੀ | ਮੋਹਰਾ |
| 1996 | ਉਦਿਤ ਨਰਾਇਣ | ਮਹਿੰਦੀ ਲਗਾ ਕੇ ਰੱਖਨਾ | ਦਿਲਵਾਲੇ ਦੁਲਹਨੀਆ ਲੇ ਜਾਏਂਗੇ |
| ** | ਹਰੀਹਰਨ | ਦਿਲ ਨੇ ਦਿਲ ਸੇ | ਹਕੀਕਤ |
| ** | ਕੁਮਾਰ ਸਾਨੂ | ਤੁਜੇ ਦੇਖਾ ਤੋ | ਦਿਲਵਾਲੇ ਦੁਲਹਨੀਆ ਲੇ ਜਾਏਂਗੇ |
| ** | ਉਦਿਤ ਨਰਾਇਣ | ਰਾਜਾ ਕੋ ਰਾਨੀ ਸੇ ਪਿਆਰ | ਅਕੇਲੇ ਹਮ ਅਕੇਲੇ ਤੁਮ |
| 1997 | ਉਦਿਤ ਨਰਾਇਣ | ਪਰਦੇਸੀ ਪਰਦੇਸੀ | ਰਾਜਾ ਹਿਦੋਸਤਾਨੀ |
| ** | ਅਭੀਜੀਤ ਭੱਟਾਚਾਰੀਆ | ਯੇ ਤੇਰੀ ਆਂਖੇ ਝੁਕੀ ਝੁਕੀ | ਫਰਾਰ |
| ** | ਹਰੀਹਰਨ ਅਤੇ ਸੁਰੇਸ਼ ਵਾਡੇਕਰ | ਚੱਪਾ ਚੱਪਾ ਚਰਖਾ ਚਲੇ | ਮਾਚਿਸ |
| ** | ਉਦਿਤ ਨਰਾਇਣ | ਘਰ ਸੇ ਨਿਕਲਤੇ ਹੀ | ਪਾਪਾ ਕਹਿਤੇ ਹੈਂ |
| ** | ਉਦਿਤ ਨਰਾਇਣ | ਹੋ ਨਹੀਂ ਸਕਤਾ | ਦਿਲਜਲੇ |
| 1998 | ਅਭੀਜੀਤ ਭੱਟਾਚਾਰੀਆ | ਮੈਂ ਕੋਈ ਐਸਾ ਗੀਤ ਗਾਉਂ | ਯੱਸ ਬੋਸ |
| ** | ਹਰੀਹਰਨ | ਆਈ ਲਵ ਮਾਈ ਇੰਡੀਆ | ਪਰਦੇਸ |
| ** | ਕੁਮਾਰ ਸਾਨੂ | ਦੋ ਦਿਲ ਮਿਲ ਰਹੇਂ ਹੈਂ | ਪਰਦੇਸ |
| ** | ਸੋਨੂ ਨਿਗਮ ਅਤੇ ਰੂਪ ਕੁਮਾਰ ਰਾਠੋਰ | ਸੰਦੇਸੇ ਆਤੇ ਹੈਂ | ਬਾਰਡਰ |
| ** | ਉਦਿਤ ਨਰਾਇਣ | ਦਿਲ ਤੋ ਪਾਗਿਲ ਹੈ | ਦਿਲ ਤੋ ਪਾਗਿਲ ਹੈ |
| 1999 | ਸੁਖਵਿੰਦਰ ਸਿੰਘ | ਛੱਈਆ ਛੱਈਆ | ਦਿਲ ਸੇ... |
| ** | ਆਮਿਰ ਖਾਨ | ਆਤੀ ਕਿਯਾ ਖੰਡਾਲਾ | ਗੁਲਾਮ |
| ** | ਕਮਾਲ ਖਾਨ | ਓ ਓ ਜਾਨੇ ਜਾਨਾ | ਪਿਆਰ ਕਿਯਾ ਤੋ ਡਰਨਾ ਕਿਯਾ |
| ** | ਕੁਮਾਰ ਸਾਨੂ | ਲੜਕੀ ਬੜੀ ਅਨਜਾਨੀ ਹੈ | ਕੁਛ ਕੁਛ ਹੋਤਾ ਹੈ |
| ** | ਉਦਿਤ ਨਰਾਇਣ | ਕੁਛ ਕੁਛ ਹੋਤਾ ਹੈ | ਕੁਛ ਕੁਛ ਹੋਤਾ ਹੈ |
| 2000 ਦਾ ਦਹਾਕਾ | |||
| 2000 | ਉਦਿਤ ਨਰਾਇਣ | ਚਾਂਦ ਛੁਪਾ | ਹਮ ਦਿਲ ਦੇ ਚੁਕੇ ਸਨਮ |
| ** | ਕੇਕੇ | ਤੜਪ ਤੜਪ ਕੇ | ਹਮ ਦਿਲ ਦੇ ਚੁਕੇ ਸਨਮ |
| ** | ਕੁਮਾਰ ਸਾਨੂ | ਆਂਖੋ ਕੀ ਗੁਸਤਾਖੀਆਂ | ਹਮ ਦਿਲ ਦੇ ਚੁਕੇ ਸਨਮ |
| ** | ਸੋਨੂ ਨਿਗਮ | ਇਸ਼ਕ ਬਿਨਾ | ਤਾਲ |
| ** | ਸੁਖਵਿੰਦਰ ਸਿੰਘ | ਰਮਤਾ ਜੋਗੀ | ਤਾਲ |
| 2001 | ਲੱਕੀ ਅਲੀ | ਨਾ ਤੁਮ ਜਾਨੋ ਨਾ ਹਮ | ਕਹੋ ਨਾ ... ਪਿਆਰ ਹੈ |
| ** | ਲੱਕੀ ਅਲੀ | ਇੱਕ ਪਲ ਕਾ ਜੀਨਾ | ਕਹੋ ਨਾ ... ਪਿਆਰ ਹੈ |
| ** | ਸੋਨੂ ਨਿਗਮ | ਤੂ ਹਵਾ ਹੈ | ਫਿਜ਼ਾ |
| ** | ਸੋਨੂ ਨਿਗਮ | ਪੰਛੀ ਨਦਿਆ ਪਵਨ ਕੇ ਝੋਂਕੇ | ਰਫੂਜੀ |
| ** | ਉਦਿਤ ਨਰਾਇਣ | ਦਿਲ ਨੇ ਯੇ ਕਹਾ ਹੈ | ਧੜਕਣ |
| 2002 | ਉਦਿਤ ਨਰਾਇਣ | ਮਿਤਵਾ | ਲਗਾਨ |
| ** | ਅਦਨਾਮ ਸਾਮੀ | ਮਹਿਬੂਬਾ ਮਹਿਬੂਬਾ | ਅਜਨਬੀ |
| ** | ਸ਼ਾਨ | ਕੋਈ ਕਹੇ ਕਹਿਤਾ ਰਹੇ | ਦਿਲ ਚਾਹਤਾ ਹੈ |
| ** | ਸੋਨੂ ਨਿਗਮ | ਸੂਰਜ ਹੁਆ ਮੱਦਮ | ਕਭੀ ਖੁਸ਼ੀ ਕਭੀ ਗ਼ਮ... |
| ** | ਉਦਿਤ ਨਰਾਇਣ | ਉਡ ਜਾ ਕਾਲੇ ਕਾਵਾ | ਗਦਰ: ਏਕ ਪ੍ਰੇਮ ਕਥਾ |
| 2003 | ਸੋਨੂ ਨਿਗਮ | ਸਾਥੀਆ | ਸਾਥੀਆ |
| ** | ਕੇਕੇ | ਬਰਦਾਸ਼ਤ ਨਹੀਂ | ਹਮਰਾਜ਼ |
| ** | ਕੁਮਾਰ ਸਾਨੂ | ਸਨਮ ਮੇਰੇ ਹਮਰਾਜ਼ | ਹਮਰਾਜ਼ |
| ** | ਲੱਕੀ ਅਲੀ | ਆ ਭੀ ਜਾ | ਸੁਰ |
| ** | ਸ਼ਾਨ | ਨਿਕੰਮਾ ਕਿਯਾ ਇਸ ਦਿਲ ਨੇ | ਕਿਯਾ ਦਿਲ ਨੇ ਕਹਾ |
| 2004 | ਸੋਨੂ ਨਿਗਮ | ਕਲ ਹੋ ਨਾ ਹੋ | ਕਲ ਹੋ ਨਾ ਹੋ |
| ** | ਕੁਮਾਰ ਸਾਨੂ | ਕਿਸੀ ਸੇ ਤੁਮ ਪਿਆਰ ਕਰੋ | ਅੰਦਾਜ਼ |
| ** | ਅਭੀਜੀਤ ਭੱਟਾਚਾਰੀਆ | ਸੁਨੋ ਨਾ | ਚਲਤੇ ਚਲਤੇ |
| ** | ਉਦਿਤ ਨਰਾਇਣ | ਇਧਰ ਚਲਾ | ਕੋਈ... ਮਿਲ ਗਯਾ |
| ** | ਉਦਿਤ ਨਰਾਇਣ | ਤੇਰੇ ਨਾਮ | ਤੇਰੇ ਨਾਮ |
| 2005 | ਕੁਨਾਲ ਗੰਜਾਵਾਲਾ | ਬੀਗੇ ਹੋਠ ਤੇਰੇ | ਮਰਡਰ |
| ** | ਸੋਨੂ ਨਿਗਮ | ਦੋ ਪਲ | ਵੀਰ-ਯਾਰਾ |
| ** | ਸੋਨੂ ਨਿਗਮ | ਮੈਂ ਹੂੰ ਨਾ | ਮੈਂ ਹੂੰ ਨਾ |
| ** | ਸੋਨੂ ਨਿਗਮ | ਤੁਮਸੇ ਮਿਲ ਕੇ ਦਿਲ ਕਾ | ਮੈਂ ਹੂੰ ਨਾ |
| ** | ਉਦਿਤ ਨਰਾਇਣ | ਮੈਂ ਯਹਾਂ ਹੂੰ | ਵੀਰ-ਯਾਰਾ |
| ** | ਉਦਿਤ ਨਰਾਇਣ | ਯੇ ਤਾਰਾ ਵੋ ਤਾਰਾ | ਸਵਦੇਸ |
| 2006 | ਹਿਮੇਸ਼ ਰੇਸ਼ਮੀਆ | ਆਸ਼ਿਕ ਬਨਾਈਆ ਆਪਨੇ | ਆਸ਼ਿਕ ਬਨਾਇਆ ਆਪਨੇ |
| ** | ਅਤਿੱਫ ਅਸਲਮ | ਵੋ ਲਮਹੇ | ਜ਼ਹਿਰ |
| ** | ਸੋਨੂ ਨਿਗਮ | ਧਿਰੇ ਜਲਨਾ | ਪਹੇਲੀ |
| ** | ਸੋਨੂ ਨਿਗਮ | ਪਿਯਾ ਬੋਲੇ | ਪਰੀਨੀਤਾ |
| ** | ਕੇਕੇ ਅਤੇ ਸ਼ਾਨ | ਦਸ ਬਹਾਨੇ | ਦਸ |
| 2007 | ਸ਼ਾਨ ਅਤੇ ਕੈਲਾਸ਼ ਖੇਰ | ਚਾਦ ਸਿਫਾਰਿਸ਼ | ਫਨਾ |
| ** | ਆਤਿੱਫ ਅਸਲਮ | ਤੇਰੇ ਬਿਨ | ਬਸ ਇੱਕ ਪਲ |
| ** | ਹਿਮੇਸ਼ ਰੇਸ਼ਮੀਆ | ਝਲਕ ਦਿਖਲਾਜਾ | ਅਕਸਰ |
| ** | ਸੋਨੂ ਨਿਗਮ | ਕਭੀ ਅਲਵਿਦਾ ਨਾ ਕਹਿਨਾ | ਕਭੀ ਅਲਵਿਦਾ ਨਾ ਕਹਿਨਾ |
| ** | ਜ਼ੁਬੀਨ ਗਰਗ | ਯਾ ਅਲੀ | ਗੈਗਸਟਰ |
| 2008 | ਸ਼ਾਨ | ਜਬ ਸੇ ਤੇਰੇ ਨੈਨਾ | ਸਾਵਰੀਯਾ |
| ** | ਏ. ਆਰ. ਰਹਿਮਾਨ | ਤੇਰੇ ਬਿਨਾ | ਗੁਰੂ |
| ** | ਕੇਕੇ | ਆਂਖੋ ਮੇਂ ਤੇਰੀ | ਓਮ ਸ਼ਾਂਤੀ ਓਮ |
| ** | ਸੋਨੂ ਨਿਗਮ | ਮੈਂ ਅਗਰ ਕਹੂੰ | ਓਮ ਸ਼ਾਂਤੀ ਓਮ |
| ** | ਸੁਖਵਿੰਦਰ ਸਿੰਘ | ਚੱਕ ਦੇ ਇੰਡੀਆ | ਚੱਕ ਦੇ! ਇੰਡੀਆ |
| 2009 | ਸੁਖਵਿੰਦਰ ਸਿੰਘ | ਹੌਲੇ ਹੌਲੇ ਹੋ ਜਾਏ | ਰਬ ਨੇ ਬਨਾ ਦੀ ਜੋੜੀ |
| ** | ਫਰਹਾਨ ਅਖਤਰ | ਸੋਚਾ ਹੈ | ਰੋਕ ਆਨ!! |
| ** | ਕੇਕੇ | ਖੁਦਾ ਜਾਨੇ | ਬਚਨਾ ਐ ਹਸੀਨੋ |
| ** | ਕੇਕੇ | ਜ਼ਰਾ ਸੀ ਦਿਲ ਮੈਂ | ਜੱਨਤ |
| ** | ਰਾਸ਼ਿਦ ਅਲੀ | ਕਭੀ ਕਭੀ ਅਦਿਤੀ | ਜਾਨੇ ਤੂ... ਯਾ ਜਾਨੇ ਨਾ |
| ** | ਸੋਨੂ ਨਿਗਮ | ਇਨ ਲਮਹੋਂ ਕੇ ਦਾਮਿਨ ਮੇ | ਜੋਧਾ ਅਕਬਰ |
| 2010 ਦਾ ਦਹਾਕਾ | |||
| 2010 | ਮੋਹਿਤ ਚੋਹਾਨ | ਮਸਕਲੀ | ਦਿੱਲੀ-6 |
| ** | ਅਤਿੱਫ ਅਸਲਮ | ਤੂ ਜਾਨੇ ਨਾ | ਅਜਬ ਪ੍ਰੇਮ ਕੀ ਗਜ਼ਬ ਕਹਾਨੀ |
| ** | ਜਾਵਿਦ ਅਲੀ ਅਤੇ ਕੈਲਾਸ਼ ਖੇਰ | ਅਰਜ਼ਿਆਂ | ਦਿੱਲੀ-6 |
| ** | ਰਹਿਤ ਨੁਸਰਤ ਫਤਿਹ ਅਲੀ ਖਾਨ | ਅਜ ਦਿਨ ਚੱੜਿਆ | ਲੱਵ ਆਜ ਕਲ |
| ** | ਸੋਨੂ ਨਿਗਮ ਅਤੇ ਅਲੀਮ ਸੁਲੇਮਾਨ | ਸ਼ੁਕਰਮ ਅੱਲਾ | ਕੁਰਬਾਨ |
| ** | ਸੁਖਵਿੰਦਰ ਸਿੰਘ ਅਤੇ ਵਿਸ਼ਾਲ ਡਡਲਾਨੀ | ਧਨ ਤੇ ਨਨ | ਕਮੀਨੇ |
| 2011 | ਰਹਿਤ ਨੁਸਰਤ ਫਤਿਹ ਅਲੀ ਖਾਨ | ਦਿਲ ਤੋ ਬੱਚਾ ਹੈ ਜੀ | ਇੱਸ਼ਕਿਯਾ |
| ** | ਅਦਨਾਮ ਸਾਮੀ ਅਤੇ ਸੰਕਰ ਮਹਾਦੇਵਨ | ਨੂਰ ਏ ਖ਼ੁਦਾ | ਮਾਈ ਨੇਮ ਇਜ਼ ਖਾਨ |
| ** | ਮੋਹਿਤ ਚੋਹਾਨ | ਪੀ ਲੂ | Once Upon a Time in Mumbaai |
| ** | ਰਹਿਤ ਨੁਸਰਤ ਫਤਿਹ ਅਲੀ ਖਾਨ | ਸਜਦਾ | ਮਾਈ ਨੇਮ ਇਜ਼ ਖਾਨ |
| ** | ਸ਼ਫਾਕਤ ਅਮਾਨਿਤ ਅਲੀ | ਬਿਨ ਤੇਰੇ | I Hate Luv Storys |
| 2012 | ਮੋਹਿਤ ਚੋਹਾਨ | ਜੋ ਭੀ ਮੈਂ | ਰੋਕਸਟਾਰ |
| ** | ਅਕੋਨ ਅਤੇ ਨਿਸ਼ਾਲ ਡਡਲਾਨੀ | ਛੱਮਕ ਛੱਲੋ | ਰਾ-ਵਨ |
| ** | ਮੋਹਿਤ ਚੋਹਾਨ | ਸਾਡਾ ਹੱਕ | ਰੋਕਸਟਾਰ |
| ** | ਰਹਿਤ ਫਤਿਹ ਅਲੀ ਖਾਨ | ਤੇਰੀ ਮੇਰੀ | ਬੋਡੀਗਾਰਡ |
| ** | ਸ਼ਫਾਕਤ ਅਮਾਨਿਤ ਅਲੀ | ਦਿਲਦਾਰਾ | ਰਾ-ਵਨ |
| 2013 | ਆਯੁਸ਼ਮਨ ਖੁਰਾਨਾ | ਪਾਨੀ ਦਾ ਰੰਗ | ਵਿਕੀ ਡੋਨਰ |
| ** | ਮੋਹਿਤ ਚੋਹਾਨ | ਬਰਫੀ | ਬਰਫੀ |
| ** | ਨਿਖਿਲ ਪਾਲ ਜ਼ਾਰਜ | ਮੈਂ ਕਿਯਾ ਕਰੂੰ | ਬਰਫੀ |
| ** | ਰੱਬੀ ਸ਼ੇਰਗਿਲ | ਛੱਲਾ | ਜਬ ਤਕ ਹੈ ਜਾਨ |
| ** | ਸੋਨੂ ਨਿਗਮ | ਅਭੀ ਮੁਝ ਮੇਂ ਕਹਾਂ | ਅਗਨੀਪਥ |
ਬੰਦ ਕਰੋ
Remove ads
Wikiwand - on
Seamless Wikipedia browsing. On steroids.
Remove ads
Remove ads