20 ਅਪ੍ਰੈਲ
ਸਾਲ ਦਾ ਦਿਨ From Wikipedia, the free encyclopedia
Remove ads
20 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 110ਵਾਂ (ਲੀਪ ਸਾਲ ਵਿੱਚ 111ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 255 ਦਿਨ ਬਾਕੀ ਹਨ।

ਵਾਕਿਆ
- 1896 – ਫ਼ਿਲਮ ਐਲ ਕੈਪਟਨ ਦਾ ਪਹਿਲਾ ਜਨਤਕ ਪਬਲਿਕ ਸ਼ੋਅ ਹੋਇਆ।
- 1902 – ਨੋਬਲ ਪੁਰਸਕਾਰ ਜੇਤੂ ਜੋੜੀ ਮੈਰੀ ਕਿਊਰੀ ਅਤੇ ਪਿਏਰੇ ਕਿਊਰੀ ਵੱਲੋਂ ਰੇਡੀਅਮ ਦੀ ਖੋਜ ਕੀਤੀ ਗਈ।
- 1972 – ਅਪੋਲੋ 16 ਨੇ ਚੰਦ 'ਤੇ ਉਤਰਿਆ।
ਜਨਮ
- 1889 – ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਆਸਟਰੀਆ 'ਚ ਜਨਮ ਹੋਇਆ।
- 1939 – ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਰਾਏਸਰ ਬਰਨਾਲਾ ਵਿਖੇ ਜਨਮ ਹੋਇਆ।
ਦਿਹਾਂਤ
- 1925 – ਗਦਰ ਲਹਿਰ ਦੇ ਸੱਜਣ ਸਿੰਘ ਪੁਖਰਾਣਾ ਫ਼ਿਰੋਜ਼ਪੁਰ ਦਾ ਲਾਹੌਰ ਜੇਲ੍ਹ ਵਿੱਚ ਸ਼ਹੀਦ ਹੋਏ।
Wikiwand - on
Seamless Wikipedia browsing. On steroids.
Remove ads