3 ਅਪ੍ਰੈਲ

From Wikipedia, the free encyclopedia

Remove ads

3 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 93ਵਾਂ (ਲੀਪ ਸਾਲ ਵਿੱਚ 94ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 272 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

Remove ads

ਜਨਮ

  • 1781 ਧਾਰਮਿਕ ਨੇਤਾ ਸਵਾਮੀਨਰਾਇਣਨ ਦਾ ਜਨਮ ਹੋਇਆ।
  • 1903 ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਕਮਲਾਦੇਵੀ ਚੱਟੋਪਾਧਿਆਏ ਦਾ ਮੇਂਗਲੋਰ ਸ਼ਹਿਰ 'ਚ ਜਨਮ।
  • 1914 ਫੀਲਡ ਮਾਰਸ਼ਲ ਸਾਮ ਮਾਨੇਕਸ਼ਾਹ ਦਾ ਜਨਮ ਹੋਇਆ।
  • 1954 ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
  • 1955 ਗਾਇਕ ਹਰੀਹਰਨ ਦਾ ਜਨਮ।

ਮੌਤ

  • 1680 ਮਰਾਠਾ ਸਾਮਰਾਜ ਦਾ ਮੌਢੀ ਛੱਤਰਪਤੀ ਸ਼ਿਵਾ ਜੀ ਮਹਾਰਾਸ਼ਟਰ ਸਥਿਤ ਰਾਏਗੜ੍ਹ ਕਿਲੇ 'ਚ ਵੀਰਗਤੀ ਨੂੰ ਪ੍ਰਾਪਤ ਹੋਏ।
  • 1708 ਚਿਤੌੜ ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
  • 1944 ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦਿਤੀ ਗਈ।
Loading related searches...

Wikiwand - on

Seamless Wikipedia browsing. On steroids.

Remove ads