1 ਅਪ੍ਰੈਲ

From Wikipedia, the free encyclopedia

Remove ads

1 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 91ਵਾਂ (ਲੀਪ ਸਾਲ ਵਿੱਚ 92ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 274 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

  • 1578 ਵਿਲੀਅਮ ਹਾਰਵੇ ਨੇ ਇਨਸਾਨ ਦੇ 'ਬਲੱਡ ਸਰਕੂਲੇਸ਼ਨ ਸਿਸਟਮ' ਦੀ ਖੋਜ ਕੀਤੀ।
  • 1698 ਬਹੁਤ ਸਾਰੇ ਮੁਲਕਾਂ ਵਿੱਚ 'ਆਲ ਫ਼ੂਲਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ।
  • 1748 ਪ੍ਰਾਚੀਨ ਮਹਾਨ ਸ਼ਹਿਰ ਪੰਪਈ ਦੇ ਖੰਡਰ ਲੱਭੇ।
  • 1839 ਬੀਸ ਬੇਡ ਵਾਲੇ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸ਼ੁਭ ਆਰੰਭ।
  • 1855 ਪ੍ਰਸਿੱਧ ਸਮਾਜਸੇਵੀ ਈਸ਼ਵਰਚੰਦ ਵਿਦਿਆਸਾਗਰ ਨੇ ਪਹਿਲੇ ਬੰਗਾਲੀ ਪੱਤਰ ਦਾ ਪ੍ਰਕਾਸ਼ਨ ਕੀਤਾ।
  • 1869 ਦੇਸ਼ 'ਚ ਪਹਿਲੀ ਵਾਰ ਆਮਦਨ ਟੈਕਸ ਵਿਵਸਥਾ ਲਾਗੂ ਕੀਤੀ ਗਈ।
  • 1878 ਕੋਲਕਾਤਾ ਮਿਊਜ਼ੀਅਮ ਇਸ ਦੇ ਮੌਜੂਦਾ ਭਵਨ 'ਚ ਹੀ ਆਮ ਲੋਕਾਂ ਲਈ ਖੋਲ੍ਹਿਆ ਗਿਆ।
  • 1882 ਭਾਰਤ 'ਚ ਡਾਕ ਬਚਤ ਬੈਂਕ ਦੀ ਸ਼ੁਰੂਆਤ।
  • 1889 ਮਦਰਾਸ 'ਚ 20 ਸਤੰਬਰ 1888 ਤੋਂ ਪ੍ਰਕਾਸ਼ਤ ਹਫਤਾਵਾਰ ਪੱਤਰ 'ਦ ਹਿੰਦੂ' ਦਾ ਦੈਨਿਕ ਪ੍ਰਕਾਸ਼ਨ ਸ਼ੁਰੂ।
  • 1889 ਪਹਿਲੀ ਭਾਂਡੇ ਧੋਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1912 ਭਾਰਤ ਦੀ ਰਾਜਧਾਨੀ ਅਧਿਕਾਰਤ ਰੂਪ ਨਾਲ ਕੋਲਕਾਤਾ ਤੋਂ ਦਿੱਲੀ ਲਿਆਂਦੀ ਗਈ।
  • 1924 ਅਡੋਲਫ ਹਿਟਲਰ ਨੂੰ 'ਬੀਅਰ ਹਾਲ ਪੁਸ਼' ਕੇਸ ਵਿੱਚ 4 ਸਾਲ ਦੀ ਕੈਦ ਹੋਈ।
  • 1930 ਦੇਸ਼ 'ਚ ਲੜਕੀਆਂ ਦੇ ਵਿਆਹ ਦੀ ਘੱਟ ਤੋਂ ਘੱਟ ਉਮਰ 14 ਸਾਲ ਅਤੇ ਲੜਕਿਆਂ ਦੀ 18 ਸਾਲ ਤੈਅ ਕੀਤੀ ਗਈ।
  • 1935 ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ।
  • 1935 ਭਾਰਤੀ ਪੋਸਟਲ ਆਰਡਰ ਸ਼ੁਰੂ ਹੋਇਆ।
  • 1936 ਉੜੀਸਾ ਨੂੰ ਬਿਹਾਰ ਤੋਂ ਵੱਖ ਕਰ ਕੇ ਨਵੇਂ ਰਾਜ ਦਾ ਦਰਜਾ ਦਿੱਤਾ ਗਿਆ।
  • 1937 ਭਾਰਤ ਸਰਕਾਰ ਐਕਟ 1935 ਨੂੰ ਸੂਬਿਆਂ 'ਚ ਲਾਗੂ ਕੀਤਾ ਗਿਆ।
  • 1949 ਭਾਰਤੀ ਸੰਸਦ ਦੇ ਵਿਸ਼ੇਸ਼ ਐਕਟ ਦੇ ਅਧੀਨ ਇੰਸਟੀਚਿਊਟ ਆਫ ਚਾਰਟਡ ਅਕਾਊਂਟੇਂਟ ਦਾ ਗਠਨ ਕੀਤਾ ਗਿਆ।
  • 1952 ਲਿਮੈਤ੍ਰੈ ਅਤੇ ਜਾਰਜ਼ ਗੇਮੌ ਨੇ ਧਰਤੀ ਦੇ ਜਨਮ ਦਾ 'ਬਿਗ ਬੈਂਗ' ਸਿਧਾਂਤ ਪੇਸ਼ ਕੀਤਾ।
  • 1954 ਸੁਬਰਤੋ ਮੁਖਰਜੀ ਭਾਰਤ ਦੇ ਪਹਿਲੇ ਹਵਾਈ ਫੌਜ ਪ੍ਰਮੁੱਖ ਬਣੇ।
  • 1956 ਕੋਲਕਾਤਾ 'ਚ ਸਾਊਥ ਪੁਆਇੰਟ ਸਕੂਲ ਦੀ ਸਥਾਪਨਾ ਕੀਤੀ ਗਈ ਜੋ ਸਾਲ 1988 'ਚ ਦੁਨੀਆ ਦਾ ਸਭ ਤੋਂ ਵੱਡਾ ਸਕੂਲ ਬਣਿਆ।
  • 1957 ਭਾਰਤ 'ਚ ਨਵੇਂ ਪੈਸੇ ਦੀ ਸ਼ੁਰੂਆਤ ਹੋਈ।
  • 1969 ਭਾਰਤ ਦੇ ਪਹਿਲੇ ਤਾਰਾਪੁਰ ਪਰਮਾਣੂੰ ਬਿਜਲੀ ਯੰਤਰ ਦਾ ਪਰਿਚਾਲਨ ਸ਼ੁਰੂ ਹੋਇਆ।
  • 1970 ਪ੍ਰੈਜ਼ੀਡੈਂਟ ਰਿਚਰਡ ਨਿਕਸਨ ਨੇ ਅਮਰੀਕਾ ਵਿੱਚ ਸਿਗਰਟਾਂ ਦੀ ਇਸ਼ਤਿਹਾਰਬਾਜ਼ੀ ਉੱਤੇ ਪਾਬੰਦੀ ਦੇ ਬਿੱਲ ਉੱਤੇ ਦਸਤਖ਼ਤ ਕੀਤੇ।
  • 1976 ਭਾਰਤ 'ਚ ਟੈਲੀਵਿਜ਼ਨ ਲਈ ਦੂਰਦਰਸ਼ਨ ਨਾਂ ਤੋਂ ਵੱਖ ਨਿਗਮ ਦੀ ਸਥਾਪਨਾ ਹੋਈ।
  • 1978 ਭਾਰਤ ਦੀ 6ਵੀਂ ਪੰਜ ਸਾਲਾ ਯੋਜਨਾ ਸ਼ੁਰੂ ਹੋਈ।
  • 1976 ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ।
  • 1979 ਅਯਾਤੁੱਲਾ ਖ਼ੁਮੀਨੀ ਨੇ ਇਰਾਨ ਨੂੰ 'ਇਸਲਾਮਿਕ ਰੀਪਬਲਿਕ' ਐਲਾਨਿਆ।
  • 1987 ਇੰਡੀਅਨ ਸਟੂਡੈਂਟਸ ਇੰਟੀਚਿਊਸ਼ਨ ਦਾ ਨਾਂ ਬਦਲ ਕੇ ਭਾਰਤ ਮਨੁੱਖੀ ਬਿਊਰੋ ਕੀਤਾ ਗਿਆ।
  • 1990 ਗੋਲਡ ਕੰਟਰੋਲ ਐਕਟ ਨੂੰ ਵਾਪਸ ਲਿਆ ਗਿਆ।
  • 1992 ਭਾਰਤ 'ਚ 8ਵੀਂ ਪੰਜ ਸਾਲਾ ਯੋਜਨਾ ਹੋਈ।
  • 2004 ਗੂਗਲ ਨੇ ਜੀ-ਮੇਲ ਨਾਂ ਹੇਠ ਮੁਫ਼ਤ ਈ-ਮੇਲ ਸਹੂਲਤ ਸ਼ੁਰੂ ਕੀਤੀ।
Remove ads

ਜਨਮ

ਮੌਤ

Loading related searches...

Wikiwand - on

Seamless Wikipedia browsing. On steroids.

Remove ads