12 ਅਪ੍ਰੈਲ

From Wikipedia, the free encyclopedia

Remove ads

12 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 102ਵਾਂ (ਲੀਪ ਸਾਲ ਵਿੱਚ 103ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 263 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

Thumb
ਗੈਲੀਲਿਓ
  • 1606 ਇੰਗਲੈਂਡ ਨੇ ਯੂਨੀਅਨ ਜੈਕ ਝੰਡੇ ਨੂੰ ਮੁਲਕ ਦਾ ਝੰਡਾ ਐਲਾਨਿਆ।
  • 1633 ਗੈਲੀਲਿਓ ਨੂੰ ਈਸਾਈ ਪਾਦਰੀਆਂ ਨੇ ਸਜ਼ਾ ਸੁਣਾਈ। ਉਹ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਅਖ਼ੀਰ 300 ਸਾਲ ਮਗਰੋਂ ਚਰਚ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ।
  • 1927 ਬਰਤਾਨੀਆ ਦੀ ਵਜ਼ਾਰਤ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਹਿਮਾਇਤ ਕੀਤੀ।
  • 1961 ਰੂਸ ਦਾ ਯੂਰੀ ਗਗਾਰਿਨ ਸਾਰੀ ਦੁਨੀਆ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜੀ ਮੁਸਾਫ਼ਰ ਬਣਿਆ।
  • 1989 ਰੂਸ ਵਿੱਚ ਖੰਡ ਦਾ ਕਾਲ ਪੈ ਜਾਣ ਕਾਰਨ ਰਾਸ਼ਨ ਕਾਰਡ ਜਾਰੀ ਕੀਤੇ ਗਏ।
  • 1992 ਡਿਜ਼ਨੀਲੈਂਡ (ਅਮਰੀਕਾ) ਨੇ ਫ਼ਰਾਂਸ ਵਿੱਚ ਵੀ ਆਪਣੀ ਬਰਾਂਚ ਖੋਲ੍ਹੀ।
  • 1709 ਪੱਟੀ ਦੇ ਚੌਧਰੀ ਹਰਸਹਾਇ ਵਲੋਂ ਗੁਰੁ ਕਾ ਚੱਕ ਅੰਮ੍ਰਿਤਸਰ ਉਤੇ ਹਮਲਾ
  • 1924 ਜੈਤੋ ਦਾ ਮੋਰਚਾ ਵਾਸਤੇ ਅਕਾਲ ਤਖ਼ਤ ਤੋਂ ਪੰਜਵਾਂ ਜੱਥਾ ਚਲਿਆ।
  • 1959 ਨਹਿਰੂ ਤੇ ਮਾਸਟਰ ਤਾਰਾ ਸਿੰਘ ਵਿਚਕਾਰ 'ਨਹਿਰੂ-ਤਾਰਾ ਸਿੰਘ ਪੈਕਟ' ਹੋਇਆ।
Remove ads

ਜਨਮ

  • 1954 ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸਫ਼ਦਰ ਹਾਸ਼ਮੀ ਦਾ ਜਨਮ।

ਮੌਤ

Loading related searches...

Wikiwand - on

Seamless Wikipedia browsing. On steroids.

Remove ads