15 ਅਪ੍ਰੈਲ

From Wikipedia, the free encyclopedia

Remove ads

15 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 105ਵਾਂ (ਲੀਪ ਸਾਲ ਵਿੱਚ 106ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 260 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

  • 1654 ਇੰਗਲੈਂਡ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
  • 1658 ਧਰਮਤ ਦੇ ਯੁੱਧ ਵਿੱਚ ਮੁਗ਼ਲ ਸ਼ਾਸਕ ਦਾਰਾ ਸ਼ਿਕੋਹ ਅਤੇ ਸ਼ਾਹਜਹਾਂ ਵਲੋਂ ਭੇਜੇ ਗਏ ਰਾਜਾ ਜਸਵੰਤ ਸਿੰਘ ਔਰੰਗਜ਼ੇਬ ਦੇ ਹੱਥੋਂ ਹਾਰ ਗਏ।
  • 1689 ਫਰਾਂਸੀਸੀ ਰਾਜਾ ਲੁਈ 14ਵੇਂ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ।
  • 1895 ਰਾਏਗੜ੍ਹ ਕਿਲ੍ਹਾ 'ਚ ਬਾਲ ਗੰਗਾਧਰ ਤਿਲਕ ਵਲੋਂ ਸ਼ਿਵਾ ਜੀ ਮਹਾਉਤਸਵ ਸ਼ੁਰੂ ਕੀਤਾ ਗਿਆ।
  • 1896 ਪਹਿਲਾਂ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸੰਪੰਨ ਹੋਇਆ।
  • 1921 ਕਾਲਾ ਸ਼ੁੱਕਰਵਾਰ ਖਾਨ ਦੇ ਮਾਲਕਾਂ ਨੇ ਮਜ਼ਦੂਰੀ ਦੀ ਕਟੌਤੀ ਕਰਨ ਤੇ ਸਾਰੇ ਇੰਗਲੈਂਡ ਵਿੱਚ ਹੜਤਾਲ ਹੋਈ।
  • 1923 ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ।
  • 1924 ਰਾਂਡੀ ਮੈਕਨਲੀ ਨੇ ਪਹਿਲਾ ਸੜਕ ਦਾ ਨਕਸ਼ਾ ਛਾਪਿਆ।
  • 1927 ਸਵਿਟਜ਼ਰਲੈਂਡ ਅਤੇ ਸੋਵੀਅਤ ਸੰਘ ਡਿਪਲੋਮੈਟ ਸੰਬੰਧ ਬਣਾਉਣ 'ਤੇ ਸਹਿਮਤ।
  • 1951 ਯੂਰੋਪ ਦੇ ਏਕੀਕਰਣ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
  • 1952 ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂੰ ਪਰੀਖਣ ਕੀਤਾ।
  • 1994 ਭਾਰਤ ਨਾਲ ਵਿਸ਼ਵ ਦੇ ਹੋਰ 124 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸੰਗਠਨ ਜਨਰਲ ਏਗ੍ਰੀਮੈਂਟ ਆਫ ਟਰੇਡ ਅਤੇ ਟੈਰਿਫ (ਜੀ. ਏ. ਟੀ. ਟੀ.) 'ਚ ਸ਼ਾਮਲ ਹੋਣ ਲਈ ਦਸਤਖਤ ਕੀਤੇ। ਬਾਅਦ ਵਿੱਚ ਇਸ ਦਾ ਨਾਂ 1995 'ਚ ਬਦਲ ਕੇ ਵਿਸ਼ਵ ਵਪਾਰ ਸੰਗਠਨ ਕਰ
Remove ads

ਜਨਮ

Remove ads

ਮੌਤ

Loading related searches...

Wikiwand - on

Seamless Wikipedia browsing. On steroids.

Remove ads