11 ਅਪ੍ਰੈਲ

From Wikipedia, the free encyclopedia

Remove ads

11 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 101ਵਾਂ (ਲੀਪ ਸਾਲ ਵਿੱਚ 102ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 264 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

  • 1606 ਇੰਗਲੈਂਡ ਨੇ ਆਪਣਾ ਰਾਸ਼ਟਰੀ ਝੰਡਾ ਅਪਣਾਇਆ।
  • 1709 ਇੰਗਲੈਂਡ ਦੇ 'ਟੈਟਲਰ ਪੱਤ੍ਰਿਕਾ' ਦਾ ਪਹਿਲਾ ਸੰਸਕਰਣ(ਐਡੀਸ਼ਨ) ਪ੍ਰਕਾਸ਼ਿਤ ਹੋਇਆ।
  • 1783 ਇੰਗਲੈਂਡ ਤੇ ਅਮਰੀਕਾ ਵਿੱਚ ਦੁਸ਼ਮਣੀ ਖ਼ਤਮ ਹੋਣ ਦਾ ਰਸਮੀ ਐਲਾਨ ਹੋਇਆ।
  • 1801 ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਰਾਜ ਦੀ ਗੱਦੀ ਸੰਭਾਲ਼ੀ।
  • 1801 ਵਿਲੀਅਮ ਕੈਰੀ ਨੂੰ ਫਿਰ ਕੋਲਕਾਤਾ ਸਥਿਤ ਫੋਰਟ ਵਿਲੀਅਮ ਕਾਲਜ ਵਿੱਚ ਬੰਗਲਾ ਭਾਸ਼ਾਦਾ ਲੈਕਚਰਾਰ ਨਿਯੁਕਤ ਕੀਤਾ ਗਿਆ।
  • 1883 ਫ਼ਰਾਂਸੀਸੀ ਸੈਨਾ ਨੇ ਅਫ਼ਰੀਕੀ ਦੇਸ਼ ਮਾਲੀ ਦੀ ਰਾਜਧਾਨੀ 'ਬਮਾਕੋ ਸੇਨੇਗਤਾ' ਉੱਤੇ ਕਬਜ਼ਾ ਕੀਤਾ।
  • 1894 ਮੱਧ ਅਫ਼ਰੀਕਾ ਦੀ ਵੰਡ ਲਈ ਬਰਤਾਨੀਆ ਅਤੇ ਬੈਲਜੀਅਮ 'ਚ ਗੁਪਤ ਸਮਝੌਤੇ 'ਤੇ ਦਸਤਖ਼ਤ ਕੀਤੇ।
  • 1905 ਫ਼ਰਾਂਸ ਦੇ ਡੈਚਿਊਫਾਕਸ ਭਰਾਵਾਂ ਨੇ ਹੈਲੀਕਾਪਟਰ ਦਾ ਪ੍ਰੀਖਣ ਕੀਤਾ।
  • 1919 ਬਰਤਾਨਵੀ ਸੰਸਦ ਨੇ ਹਫ਼ਤੇ ਵਿੱਚ ਕੰਮ ਦੇ 48 ਘੰਟੇ ਅਤੇ ਘੱਟ ਮਜ਼ਦੂਰੀ ਦੀ ਦਰ ਸੰਬੰਧੀ ਬਿੱਲ ਪਾਸ ਕੀਤਾ।
  • 1919 'ਅੰਤਰ-ਰਾਸ਼ਟਰੀ ਕਿਰਤ ਸੰਗਠਨ' ਦਾ ਗਠਨ ਹੋਇਆ।
  • 1938 ਅਮਰੀਕਾ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਡਾਕਟਰੀ ਜਾਂਚ ਦਾ ਬਿੱਲ ਪਾਸ ਹੋਇਆ।
  • 1940 ਇਟਲੀ ਨੇ ਅਲਬਾਨੀਆ 'ਤੇ ਕਬਜ਼ਾ ਕੀਤਾ।
  • 1946 ਸੀਰੀਆ ਨੂੰ ਫ਼ਰਾਂਸ ਦੀ ਗ਼ੁਲਾਮੀ ਤੋਂ ਮੁਕਤੀ ਮਿਲੀ।
  • 1964 ਸੀ।ਪੀ.ਆਈ.(ਭਾਰਤੀ ਕਮਿਉਨਿਸਟ ਪਾਰਟੀ) ਵਿੱਚੋਂ ਸੀ।ਪੀ.ਐੱਮ.(ਮਾਰਕਸਵਾਦੀ) ਨਵੀਂ ਪਾਰਟੀ ਬਣੀ।
  • 1976 ਆਈ.ਟੀ. ਕੰਪਨੀ 'ਐਪਲ' ਨੇ ਐਪਲ-1 ਨਾਮ ਦਾ ਪਹਿਲੇ ਕੰਮਪਿਉਟਰ ਲਿਆਂਦਾ।
  • 1978 ਭਾਰਤੀ ਰੇਲਵੇ ਦੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਦਾ ਪਹਿਲਾਂ ਡਬਲ ਡੇਕਰ ਟ੍ਰੇਨ "ਸਿੰਘਗੜ੍ਹ ਐਕਸਪ੍ਰੈਸ" ਨੇ ਮੁੰਬਈ ਦੇ 'ਵਿਕਟੋਰੀਆ ਟਰਮੀਨਸ' ਤੋਂ ਪੂਣੇ ਤੱਕ ਦੀ ਯਾਤਰਾ ਪੂਰੀ ਕੀਤੀ।
  • 1997 ਪ੍ਰਧਾਨ ਮੰਤਰੀ ਦੇਵਗੌੜਾ ਦੀ ਸਰਕਾਰ ਵਿਸ਼ਵਾਸ ਮਤਾ ਹਾਰ ਗਈ।
Remove ads

ਜਨਮ

Remove ads

ਮੌਤ

Loading related searches...

Wikiwand - on

Seamless Wikipedia browsing. On steroids.

Remove ads