29 ਅਪ੍ਰੈਲ
From Wikipedia, the free encyclopedia
Remove ads
29 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 119ਵਾਂ (ਲੀਪ ਸਾਲ ਵਿੱਚ 120ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 246 ਦਿਨ ਬਾਕੀ ਹਨ।
ਵਾਕਿਆ

- 1639 – ਸ਼ਾਹ ਜਹਾਂ ਨੇ ਦਿੱਲੀ ਵਿੱਚ ਸੱਤਵਾਂ ਸ਼ਹਿਰ ਸਹਾਂਯਹਾਂਬਾਦ ਵਸਾਈਆਂ ਜਿਸ ਵਿੱਚ ੳਸਨੇ ਲਾਲ ਕਿਲਾ ਬਣਾਉਣਾ ਸ਼ੁਰੂ ਕੀਤਾ।
- 1813 – ਰਬੜ ਦੀ ਖੋਜ ਕਰਨ ਵਾਲੇ ਜੇ ਐਫ ਹੰਮਲ ਨੇ ਇਸ ਨੂੰ ਆਪਣਾ ਨਾਂ ਤੇ ਪੇਟੈਂਟ ਕਰਵਾਇਆ।
- 1849 – ਮਹਾਰਾਣੀ ਜਿੰਦਾਂ ਚਿਨਾਰ ਦੇ ਕਿਲ੍ਹਾ ਵਿਚੋਂ ਫਰਾਰ ਹੋ ਕੇ ਕਾਠਮਾਂਡੂ ਪਹੁੰਚੀ ਅਤੇ ਅੰਗਰੇਜਾਂ ਖਿਲਾਫ ਮਦਦ ਮੰਗੀ।
- 1986 – ਚੇਰਨੋਬਿਲ ਹਾਦਸਾ ਅਮਰੀਕਾ ਦੇ ਖੁਫੀਆ ਪੁਲਾੜ ਵਾਹਨ ਨੇ ਤਬਾਹੀ ਦੇ ਮੰਜਰ ਨੂੰ ਰਿਕਾਰਡ ਕੀਤਾ।
ਛੁੱਟੀਆਂ
ਜਨਮ
- 1848 – ਭਾਰਤੀ ਪੇਂਟਰ ਰਾਜਾ ਰਵੀ ਵਰਮਾ ਦਾ ਜਨਮ ਹੋਇਆ। (ਮੌਤ 1906)
- 1901 – ਜਾਪਾਨ ਦੇ ਬਾਦਸ਼ਾਹ ਹੀਰੋਹੀਤੋ ਦਾ ਜਨਮ ਹੋਇਆ। (ਮੌਤ 1989)
- 1958 – ਭਾਰਤੀ ਇਤਿਹਾਸਕਾਰ ਰਾਮਚੰਦਰ ਗੁਹਾ ਦਾ ਜਨਮ ਹੋਇਆ।
ਮੌਤਾਂ
- 2020 – ਭਾਰਤੀ ਫਿਲਮੀ ਅਦਾਕਾਰ ਇਰਫ਼ਾਨ ਖ਼ਾਨ ਦੀ ਮੌਤ। (ਜਨਮ 1967)
Wikiwand - on
Seamless Wikipedia browsing. On steroids.
Remove ads