ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ
From Wikipedia, the free encyclopedia
Remove ads
ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ ਦਾ ਸਨਮਾਨ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਸਭ ਤੋਂ ਵਧੀਆ ਫਿਲਮ ਦੇ ਨਿਰਦੇਸ਼ਕ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਹ ਸਨਮਾਨ ਸ਼ੁਰੂ ਕੀਤਾ ਗਿਆ।
ਉੱਤਮ
ਵਰਗ | ਨਾਮ | ਉਤਮ | ਸਾਲ | ਵਿਸ਼ੇਸ਼ |
ਸਭ ਤੋਂ ਜ਼ਿਆਦਾ ਇਨਾਮ | ਬਿਮਲ ਰਾਏ | 7 ਇਨਾਮ | 1954–1964 | 7 ਨਾਮਜਦਗੀਆਂ ਤੋਂ ਪ੍ਰਾਪਤ |
ਸਭ ਤੋਂ ਜ਼ਿਆਦਾ ਨਾਮਜਦਗੀਆਂ | ਯਸ ਚੋਪੜਾ | 12 ਨਾਮਜਦਗੀਆਂ | 1966–2005 | ਨਾਮਜਦਗੀਆਂ ਤੋਂ 4 ਇਨਾਮ |
ਬਿਨਾਂ ਇਨਾਮ ਪਰ ਜ਼ਿਆਦਾ ਨਾਮਜਦਗੀਆਂ | ਮਹੇਸ਼ ਭੱਟ | 6 ਨਾਮਜਦਗੀਆਂ | 1984–1994 | – |
- ਬਿਮਲ ਰਾਏ ਨੂੰ ਸੱਤ, ਰਾਜ ਕਪੂਰ ਅਤੇ ਯਸ ਚੋਪੜਾ ਚਾਰ-ਚਾਰ, ਚੋਪੜਾ ਨੂੰ ਬਾਰਾਂ ਨਾਮਜਦਗੀਆਂ ਮਿਲੀਆ।
- ਬਿਮਲ ਰਾਏ ਨੂੰ ਸੱਤ ਨਾਮਜਦਗੀਆਂ ਅਤੇ ਰਾਜ ਕਪੂਰ, ਗੁਲਜ਼ਾਰ, ਸੁਭਾਸ਼ ਘਈ ਅਤੇ ਮਹੇਸ਼ ਭੱਟ ਨੂੰ ਛੇ ਨਾਮਜਦਗੀਆਂ ਮਿਲੀਆ ਹਨ।
- ਬਿਮਲ ਰਾਏ ਨੂੰ ਲਗਾਤਾਰ ਤਿਨ ਤਿਨ ਇਨਾਮ (1954–1956 ਅਤੇ 1959–1961) ਦੋ ਵਾਰੀ ਮੋਕੇ ਮਿਲੇ।
- ਮਹੇਸ਼ ਭੱਟ ਨੂੰ ਤਿਨ ਸਾਲ (1984–1986) ਇੱਕ ਵਾਰੀ ਨਾਮਜਦਗੀਆ ਮਿਲੀਆ।
- ਗੁਲਜ਼ਾਰ ਨੂੰ 1974, ਬਾਸੂ ਚੈਟਰਜ਼ੀ ਨੂੰ 1977 ਅਤੇ ਰਿਸ਼ੀਕੇਸ਼ ਮੁਕਰਜ਼ੀ ਨੂੰ 1980 ਵਿੱਚ ਦੋ ਦੋ ਨਾਮਜਦਗੀਆ ਮਿਲੀਆਂ।
- ਸਾਈ ਪ੍ਰਾਂਜੇਪੇ ਪਹਿਲੀ ਅਤੇ ਜ਼ੋਆ ਅਖਤਰ ਦੁਜੀ ਔਰਤ ਹਨ ਜਿਹਨਾਂ ਨੂੰ ਵਧੀਆ ਨਿਰਦੇਸ਼ਕ ਦਾ ਇਨਾਮ ਮਿਲਿਆਂ।
- 1985 ਵਿੱਚ ਸਪਰਸ਼ ਵਿੱਚ ਸਨਮਾਨ ਮਿਲਿਆਂ ਚਸਮੇ ਬਦੂਰ (1981) 'ਚ ਨਾਮਜਦਗੀਆਂ ਮਿਲੀਆ।
- ਇਸ ਤੋਂ ਇਲਾਵਾ ਮੀਰਾ ਨਾਈਰ ਨੂੰ ਸਲਾਮ ਬੰਬੇ ਸਾਲ 1990 ਵਿੱਚ ਅਤੇ ਫਰਹਾ ਖਾਨ ਨੂੰ ਮੈਂ ਹੂੰ ਨਾ ਸਾਲ 2005 ਵਿੱਚ ਅਤੇ ਓਮ ਸ਼ਾਂਤੀ ਓਮ ਸਾਲ 2008 ਵਿੱਚ ਨਾਮਜਦਗੀਆਂ ਮਿਲੀਆ।
Remove ads
ਸਭ ਤੋਂ ਜ਼ਿਆਦਾ ਨਾਮਜਦਗੀਆਂ
ਲੜੀ ਨੰ: | ਨਾਮ | ਸਨਮਾਨ | ਨਾਮਜ਼ਦਗੀ |
1 | ਬਿਮਲ ਰਾਏ | 7 | 7 |
2 | ਯਸ਼ ਚੋਪੜਾ | 4 | 12 |
3 | ਰਾਜ ਕਪੂਰ | 4 | 6 |
4 | ਸੰਜੇ ਲੀਲਾ ਭੰਸਾਲੀ | 3 | 4 |
5 | ਰਾਕੇਸ਼ ਰੋਸ਼ਨ | 2 | 5 |
6 | ਰਾਜ ਕੁਮਾਰ ਸੰਤੋਸ਼ੀ | 2 | 5 |
7 | ਕਰਨ ਜੋਹਰ | 2 | 4 |
8 | ਆਸ਼ੁਤੋਸ਼ ਗਾਇਕਵਾਭ | 2 | 3 |
9 | ਮਨੋਜ ਕੁਮਾਰ | 2 | 3 |
10 | ਗੋਬਿੰਦ ਨਿਹਲਾਨੀ | 2 | 2 |
11 | ਸੁਭਾਸ਼ ਘਈ | 1 | 6 |
12 | ਗੁਲਜ਼ਾਰ | 1 | 6 |
13 | ਬੀ. ਆਰ. ਚੋਪੜਾ | 1 | 5 |
14 | ਮਨਸੂਰ ਖਾਨ | 1 | 4 |
15 | ਸ਼ਿਆਮ ਬੇਨੇਗਲ | 1 | 3 |
16 | ਬਾਸ਼ੂ ਚੈਟਰਜ਼ੀ | 1 | 3 |
17 | ਅਦਿਤ ਚੋਪੜਾ | 1 | 3 |
18 | ਵਿਧੂ ਵਿਨੋਦ ਚੋਪੜਾ | 1 | 3 |
19 | ਰਾਜਕੁਮਾਰ ਹਿਰਾਨੀ | 1 | 3 |
20 | ਸੋਹਨਲਾਲ ਕੰਵਰ | 1 | 3 |
21 | ਮੁਕਲ ਐਸ. ਅਨੰਦ | 1 | 2 |
22 | ਸੂਰਜ ਆਰ. ਬਰਜਾਤੀਆ | 1 | 2 |
23 | ਜੇ. ਪੀ. ਦੱਤਾ | 1 | 2 |
24 | ਸ਼ੇਖਰ ਕਪੂਰ | 1 | 2 |
25 | ਮਹਿਬੂਬ ਖਾਨ | 1 | 2 |
26 | ਸਾਈ ਪ੍ਰਾਂਜਪੇ | 1 | 2 |
27 | ਰਾਮਾਨੰਦ ਸਾਗਰ | 1 | 2 |
28 | ਅਸਿਤ ਸੇਨ | 1 | 2 |
29 | ਵੀ. ਸ਼ਾਤਾਰਾਮ | 1 | 2 |
30 | ਮਹੇਸ਼ ਭੱਟ | 0 | 6 |
31 | ਰਿਸ਼ੀਕੇਸ਼ ਮੁਕਰਜ਼ੀ | 0 | 5 |
32 | ਰਾਮ ਗੋਪਾਲ ਵਰਮਾ | 0 | 5 |
33 | ਸ਼ਕਤੀ ਸੰਮਤਾ | 0 | 3 |
34 | ਰਮੇਸ਼ ਸਿੱਪੀ | 0 | 3 |
35 | ਫਰਹਾਨ ਅਖਤਰ | 0 | 3 |
36 | ਇਮਤਿਆਜ਼ ਅਲੀ | 0 | 3 |
37 | ਵਿਕਰਮ ਭੱਟ | 0 | 2 |
38 | ਵਿਸ਼ਾਲ ਭਾਰਤਵਾਜ | 0 | 2 |
39 | ਮਧੂ ਭੰਡਾਰਕਰ | 0 | 2 |
40 | ਸੱਤਿਆਨ ਬੋਸ | 0 | 2 |
41 | ਅਬਾਸ ਮੁਸਤਾਨ | 0 | 2 |
42 | ਧਰਮੇਸ਼ ਦਰਸ਼ਨ | 0 | 2 |
43 | ਡੈਵਿਡ ਧਵਨ | 0 | 2 |
44 | ਫਰਹਾ ਖਾਨ | 0 | 2 |
45 | ਰਾਜ ਖੋਸਲਾ | 0 | 2 |
46 | ਇੰਦਰ ਕੁਮਾਰ | 0 | 2 |
47 | ਪ੍ਰਕਾਸ਼ ਮਹਿਰਾ | 0 | 2 |
48 | ਐਲ. ਵੀ. ਪ੍ਰਸਾਦ | 0 | 2 |
49 | ਰਾਜੀਵ ਰਾਏ | 0 | 2 |
50 | ਰਾਹੁਲ ਰਾਵੇਲ | 0 | 2 |
51 | ਅਨੁਰਾਗ ਕਸੱਪਿਆਪ | 0 | 2 |
52 | ਅਨੁਰਾਗ ਬਾਸੂ | 0 | 2 |
Remove ads
ਜੇਤੂ ਅਤੇ ਨਾਮਜਦਗੀਆਂ
1950 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1954 | ਬਿਮਲ ਰਾਏ | ਦੋ ਬੀਘਾ ਜਮੀਨ | ਜੇਤੂ |
1955 | ਬਿਮਲ ਰਾਏ | ਪ੍ਰੀਨੀਤਾ | ਜੇਤੂ |
1956 | ਬਿਮਲ ਰਾਏ | ਬਿਰਾਜ ਬਹੁ | ਜੇਤੂ |
ਸੱਤਿਆਨ ਬੋਸ | ਜਾਗ੍ਰਿਤੀ | ਨਾਮਜ਼ਦਗੀ | |
ਸੋਹਰਾਬ ਮੋਦੀ | ਕੁੰਦਨ | ਨਾਮਜ਼ਦਗੀ | |
1957 | ਵੀ. ਸਾਂਤਾਰਾਮ | ਝਨਕ ਝਨਕ ਪਾਇਲ ਬਾਜੇ | ਜੇਤੂ |
1958 | ਮਹਿਬੂਬ ਖਾਨ | ਮਦਰ ਇੰਡੀਆ | ਜੇਤੂ |
1959 | ਬਿਮਲ ਰਾਏ | ਮਧੂਮਤੀ | ਜੇਤੂ |
ਬੀ. ਆਰ. ਚੋਪੜਾ | ਸਧਨਾ | ਨਾਮਜ਼ਦਗੀ | |
ਮਹੇਸ਼ ਕੋਲ | ਤਲਾਕ | ਨਾਮਜ਼ਦਗੀ |
1960 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1960 | ਬਿਮਲ ਰਾਏ | ਸੁਜਾਤਾ | ਜੇਤੂ |
ਐਲ.ਵੀ. ਪ੍ਰਸਾਦ | ਛੋਟੀ ਬਹਿਨ | ਨਾਮਜ਼ਦਗੀ | |
ਵੀ. ਸ਼ਾਂਤਾਰਾਮ | ਨਵਰੰਗ | ਨਾਮਜ਼ਦਗੀ | |
1961 | ਬਿਮਲ ਰਾਏ | ਪਰਖ | ਜੇਤੂ |
ਕੇ. ਆਸਿਫ | ਮੁਗਲੇ-ਏ- ਆਜ਼ਮ | ਨਾਮਜ਼ਦਗੀ | |
ਕਿਸ਼ੋਰ ਸਾਹੂ | ਦਿਲ ਆਪਣਾ ਪ੍ਰੀਤ ਪਰਾਈ | ਨਾਮਜਦਗੀ | |
1962 | ਬੀ. ਆਰ. ਚੋਪੜਾ | ਕਨੂਨ | ਜੇਤੂ |
ਨਿਤਿਨ ਬੋਸ | ਗੰਗਾ ਜਨਮਾ | ਨਾਮਜਦਗੀ | |
ਰਾਧੂ ਕਰਮੇਕਰ | ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ | ਨਾਮਜ਼ਦਗੀ | |
1963 | ਅਬਰਾਰ ਅਲਵੀ | ਸਾਹਿਬ ਬੀਬੀ ਔਰ ਗੁਲਾਮ | ਜੇਤੂ |
ਬੇਰਨ ਨਾਗ | ਬੀਸ ਸਾਲ ਬਾਅਦ | ਨਾਮਜ਼ਦਗੀ | |
ਮਹਿਬੂਬ ਖਾਨ | ਸਨ ਆਫ ਇੰਡੀਆ | ਨਾਮਜ਼ਦਗੀ | |
1964 | ਬਿਮਲ ਰਾਏ | ਬੰਦਨੀ | ਜੇਤੂ |
ਬੀ. ਆਰ. ਚੋਪੜਾ | ਗੁਮਰਾਹ | ਨਾਮਜ਼ਦਗੀ | |
ਸੀ. ਵੀ. ਸ੍ਰੀਧਰ | ਦਿਲ ਏਕ ਮੰਦਰ | ਨਾਮਜ਼ਦਗੀ | |
1965 | ਰਾਜ ਕਪੂਰ | ਸੰਗਮ | ਜੇਤੂ |
ਖਵਾਜਾ ਅਹਿਮਦ ਅਬਾਸ | ਸ਼ਹਿਰ ਔਰ ਸਪਨਾ | ਨਾਮਜ਼ਦਗੀ | |
ਸੱਤਿਆਨ ਬੋਸ | ਦੋਸਤੀ | ਨਾਮਜ਼ਦਗੀ | |
1966 | ਯਸ਼ ਚੋਪੜਾ | ਵਕਤ | ਨਾਮਜ਼ਦਗੀ |
ਚੇਤਨ ਅਨੰਦ | ਹਕੀਕਤ | ਨਾਮਜ਼ਦਗੀ | |
ਰਾਮਾਨੰਦ ਸਾਗਰ | ਆਰਜੂ | ਨਾਮਜ਼ਦਗੀ | |
1967 | ਵਿਜੇ ਅਨੰਦ | ਗਾਇਡ | ਜੇਤੂ |
ਅਸਿਤ ਸੇਨ | ਮਮਤਾ | ਨਾਮਜ਼ਦਗੀ | |
ਰਿਸ਼ੀਕੇਸ਼ ਮੁਕਰਜ਼ੀ | ਅਨੁਪਮਾ | ਨਾਮਜ਼ਦਗੀ | |
1968 | ਮਨੋਜ ਕੁਮਾਰ | ਉਪਕਾਰ | ਨਾਮਜ਼ਦਗੀ |
ਏ. ਭੀਮਸਿੰਘ | ਮੇਹਰਬਾਨ | ਨਾਮਜ਼ਦਗੀ | |
ਏ, ਸੇਬਾ ਰਾਉ | ਮਿਲਨ | ਨਾਮਜ਼ਦਗੀ | |
1969 | ਰਾਮਾਨੰਦ ਸਾਗਰ | ਆਂਖੇਂ | ਜੇਤੂ |
ਭੱਪੀ ਸੋਨੀ | ਬਰੱਹਮਚਾਰੀ | ਨਾਮਜ਼ਦਗੀ | |
ਰਾਮ ਮਹੇਸ਼ਵਰੀ | ਨੀਲ ਕਮਨ | ਨਾਮਜ਼ਦਗੀ |
Remove ads
1970 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1970 | ਯਸ਼ ਚੋਪੜਾ | ਇੱਤਫਾਕ | ਜੇਤੂ |
ਐਲ.ਵੀ. ਪ੍ਰਸਾਦ | ਜੀਨੇ ਕੀ ਰਾਹ | ਨਾਮਜ਼ਦਗੀ | |
ਸ਼ਕਤੀ ਸਾਮੰਤ | ਅਰਾਧਨਾ | ਨਾਮਜ਼ਦਗੀ | |
1971 | ਅਸਿਤ ਸੇਨ | ਸਫਰ | ਜੇਤੂ |
ਰਾਜ ਖੋਸਲਾ | ਦੋ ਰਾਸਤੇ | ਨਾਮਜ਼ਦਗੀ | |
ਸੋਹਨਲਾਲ ਕੰਵਰ | ਪਹਿਚਾਨ | ਨਾਮਜ਼ਦਗੀ | |
1972 | ਰਾਜ ਕਪੂਰ | ਮੇਰਾ ਨਾਮ ਜੋਕਰ | ਜੇਤੂ |
ਰਿਸ਼ੀਕੇਸ਼ ਮੁਕਰਜ਼ੀ | ਅਨੰਦ | ਨਾਮਜ਼ਦਗੀ | |
ਸ਼ਕਤੀ ਸਾਮੰਤ | ਕਟੀ ਪਤੰਗ | ਨਾਮਜ਼ਦਗੀ | |
1973 | ਸੋਹਨਲਾਲ ਕੰਵਰ | ਬੇ-ਇਮਾਨ | ਜੇਤੂ |
ਕਮਾਲ ਅਮਰੋਹੀ | ਪਾਕੀਜ਼ਾ | ਨਾਮਜ਼ਦਗੀ | |
ਮਨੋਜ ਕੁਮਾਰ | ਸ਼ੋਰ | ਨਾਮਜ਼ਦਗੀ | |
1974 | ਯਸ਼ ਚੋਪੜਾ | ਦਾਗ | ਜੇਤੂ |
ਗੁਲਜ਼ਾਰ | ਅਚਾਨਿਕ | ਨਾਮਜ਼ਦਗੀ | |
ਗੁਲਜ਼ਾਰ | ਕੋਸ਼ਿਸ਼ | ਨਾਮਜ਼ਦਗੀ | |
ਰਾਜ ਕਪੂਰ | ਬੋਬੀ | ਨਾਮਜ਼ਦਗੀ | |
ਰਾਜਿੰਦਰ ਭਾਟੀਆ | ਆਜ ਕੀ ਤਾਜ਼ਾ ਖ਼ਬਰ | ਨਾਮਜ਼ਦਗੀ | |
1975 | ਮਨੋਜ ਕੁਮਾਰ | ਰੋਟੀ ਕਪੜਾ ਔਰ ਮਕਾਨ | ਜੇਤੂ |
ਅਨਿਲ ਗੰਗੋਲੀ | ਕੋਰਾ ਕਾਗਜ਼ | ਨਾਮਜ਼ਦਗੀ | |
ਬਾਸੂ ਭੱਟਾਚਾਰੀਆ | ਅਵਿਸਕਾਰ | ਨਾਮਜ਼ਦਗੀ | |
ਐਮ. ਐਸ. ਸੱਤਿਯੂ | ਗਰਮ ਹਵਾ | ਨਾਮਜ਼ਦਗੀ | |
ਸਿਆਮ ਬੈਨੇਗਲ | ਅੰਕੁਰ | ਨਾਮਜ਼ਦਗੀ | |
1976 | ਯਸ਼ ਚੋਪੜਾ | ਦੀਵਾਰ | ਜੇਤੂ |
ਗੁਲਜ਼ਾਰ | ਆਂਧੀ | ਨਾਮਜ਼ਦਗੀ | |
ਰਮੇਸ਼ ਸਿੱਪੀ | ਸ਼ੋਲੇ | ਨਾਮਜ਼ਦਗੀ | |
ਸ਼ਕਤੀ ਸਾਮੰਤ | ਅਮਾਨੂਸ਼ | ਨਾਮਜ਼ਦਗੀ | |
ਸੋਹਨਲਾਲ ਕੰਵਰ | ਸਨਿਆਸੀ | ਨਾਮਜ਼ਦਗੀ | |
1977 | ਗੁਲਜ਼ਾਰ | ਮੋਸਮ | ਜੇਤੂ |
ਬਾਸੂ ਚੈਟਰਜ਼ੀ | ਛੋਟੀ ਸੀ ਬਾਤ | ਨਾਮਜ਼ਦਗੀ | |
ਬਾਸ਼ੂ ਚੈਟਰਜ਼ੀ | ਚਿੱਤਚੋਰ | ਨਾਮਜ਼ਦਗੀ | |
ਰਾਜਕੁਮਾਰ ਕੋਹਲੀ | ਨਗਿਨ | ਨਾਮਜ਼ਦਗੀ | |
ਯਸ਼ ਚੋਪੜਾ | ਕਭੀ ਕਭੀ | ਨਾਮਜ਼ਦਗੀ | |
1978 | ਬਾਸੈ ਚਟਰਜ਼ੀ | ਸਵਾਮੀ | ਜੇਤੂ |
ਅਸਰਾਬੂ | ਚਲਾ ਮੁਰਾਰੀ ਹੀਰੋ ਬਣਨੇ | ਨਾਮਜ਼ਦਗੀ | |
ਭੀਮਸੈਨ | ਘਰੋਂਦਾ | ਨਾਮਜ਼ਦਗੀ | |
ਗੁਲਜ਼ਾਰ | ਕਿਨਾਰਾ | ਨਾਮਜ਼ਦਗੀ | |
ਮਨਮੋਹਨ ਡੇਸਾਈ | ਅਮਰ ਅਕਬਰ ਐਂਥਨੀ | ਨਾਮਜ਼ਦਗੀ | |
1979 | ਸੱਤਿਆਜੀਤ ਰੇਅ | ਸਤਰੰਜ ਕੇ ਖਿੜਾਰੀ | ਜੇਤੂ |
ਪ੍ਰਕਾਸ਼ ਮਹਿਰਾ | ਮੁਕੰਦਰ ਕਾ ਸਿਕੰਦਰ | ਨਾਮਜ਼ਦਗੀ | |
ਰਾਜ ਖੋਸਲਾ | ਮੈਂ ਤੁਲਸੀ ਤੇਰੇ ਆਂਗਣ ਕੀ | ਨਾਮਜ਼ਦਗੀ | |
ਰਾਹ ਕਪੂਰ | ਸੱਤਿਆਮ ਸਿਵਮ ਸੁੰਦਰਮ | ਨਾਮਜ਼ਦਗੀ | |
ਯਸ਼ ਚੋਪੜਾ | ਤ੍ਰਿਸ਼ੂਲ | ਨਾਮਜ਼ਦਗੀ |
Remove ads
1980 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1980 | ਸਿਆਮ ਬੈਨੇਗਲ | ਜਨੂਨ | ਜੇਤੂ |
ਰਿਸ਼ੀਕੇਸ਼ ਮੁਕਰਜ਼ੀ | ਜੁਰਮਾਨਾ | ਨਾਮਜ਼ਦਗੀ | |
ਰਿਸ਼ੀਕੇਸ਼ ਮੁਕਰਜ਼ੀ | ਗੋਲ ਮਾਲ | ਨਾਮਜ਼ਦਗੀ | |
ਮਨਮੋਹਨ ਕ੍ਰਿਸ਼ਨ | ਨੂਰੀ | ਨਾਮਜ਼ਦਗੀ | |
ਯਸ਼ ਚੋਪੜਾ | ਕਾਲਾ ਪੱਥਰ | ਨਾਮਜ਼ਦਗੀ | |
1981 | ਗੋਵਿੰਦ ਨਿਹਲਾਨੀ | ਅਕਰੋਸ਼ | ਜੇਤੂ |
ਬੀ. ਆਰ. ਚੋਪੜਾ | ਇਨਸਾਫ ਕਾ ਤਰਾਜ਼ੂ | ਨਾਮਜ਼ਦਗੀ | |
ਇਸਮਾਈਲ ਸ਼ਰੋਫ | ਥੋੜੀ ਸੀ ਬੇਫਾਈ | ਨਾਮਜ਼ਦਗੀ | |
ਰਿਸ਼ੀਕੇਸ਼ ਮੁਕਰਜ਼ੀ | ਖੂਬਸ਼ੂਰਤ | ਨਾਮਜ਼ਦਗੀ | |
ਜੇ. ਓਮ. ਪ੍ਰਕਾਸ਼ | ਆਸ਼ਾ | ਨਾਮਜ਼ਦਗੀ | |
1982 | ਮੁਜ਼ੱਫਰ ਅਲੀ | ਉਮਰਾਓ ਜਾਨ | ਜੇਤੂ |
ਕੇ. ਬਾਲਾਚੰਦਰ | ਇਕ ਦੂਜੇ ਕੇ ਲੀਏ | ਨਾਮਜ਼ਦਗੀ | |
ਰਬਿੰਦਰ ਧਰਮਰਾਜ | ਚੱਕਰ | ਨਾਮਜ਼ਦਗੀ | |
ਰਮੇਸ਼ ਤਲਵਾਰ | ਬਸੇਰਾ | ਨਾਮਜ਼ਦਗੀ | |
ਸਾਈ ਪ੍ਰਾਂਜਪੇ | ਚਸਮੇ ਬਦੂਰ | ਨਾਮਜ਼ਦਗੀ | |
ਸਿਆਮ ਬੇਨੇਗਲ | ਕਲਯੁਗ | ਨਾਮਜ਼ਦਗੀ | |
1983 | ਰਾਜ ਕਪੂਰ | ਪ੍ਰੇਮ ਰੋਗ | ਜੇਤੂ |
ਬੀ. ਆਰ . ਚਪੜਾ | ਨਿਕਾਹ | ਨਾਮਜ਼ਦਗੀ | |
ਰਮੇਸ਼ ਸਿੱਪੀ | ਸ਼ਕਤੀ | ਨਾਮਜ਼ਦਗੀ | |
ਸਾਗਰ ਸਰਹੱਦੀ | ਬਜ਼ਾਰ | ਨਾਮਜ਼ਦਗੀ | |
ਸੁਭਾਸ਼ ਘਈ | ਵਿਧਾਤਾ | ਨਾਮਜ਼ਦਗੀ | |
1984 | ਗੋਵਿੰਦ ਨਿਹਲਾਨੀ | ਅਰਧ ਸੱਤਿਆ | ਜੇਤੂ |
ਮਹੇਸ਼ ਭੱਟ | ਅਰਥ | ਨਾਮਜ਼ਦਗੀ | |
ਮੋਹਨ ਕੁਮਾਰ | ਅਵਤਾਰ | ਨਾਮਜ਼ਦਗੀ | |
ਰਾਹੁਲ ਰਵੇਲ | ਬੇਤਾਬ | ਨਾਮਜ਼ਦਗੀ | |
ਸ਼ੇਖਰ ਕਪੂਰ | ਮਾਸੂਮ | ਨਾਮਜ਼ਦਗੀ | |
1985 | ਸਾਈ ਪ੍ਰਾਂਜਪੇ | ਸਪਰਸ਼ | ਜੇਤੂ |
ਕੰਦਰ ਸ਼ਾਹ | ਜਾਨੇ ਭੀ ਦੋ ਯਾਰੋ | ਨਾਮਜ਼ਦਗੀ | |
ਮਹੇਸ਼ ਭੱਟ | ਸਾਰੰਸ਼ | ਨਾਮਜ਼ਦਗੀ | |
ਪ੍ਰਕਾਸ਼ ਮਹਿਰਾ | ਸ਼ਰਾਬੀ | ਨਾਮਜ਼ਦਗੀ | |
ਰਵੀ ਚੋਪੜਾ | ਆਜ ਕੀ ਅਵਾਜ਼ | ਨਾਮਜ਼ਦਗੀ | |
1986 | ਰਾਜ ਕਪੂਰ | ਰਾਮ ਤੇਰੀ ਗੰਗਾ ਮੈਲੀ | ਜੇਤੂ |
ਮਹੇਸ਼ ਭੱਟ | ਜਨਮ | ਨਾਮਜ਼ਦਗੀ | |
ਰਾਹੁਲ ਰਵੇਲ | ਅਰਜੁਨ | ਨਾਮਜ਼ਦਗੀ | |
ਰਮੇਸ਼ ਸਿੱਪੀ | ਸਾਗਰ | ਨਾਮਜ਼ਦਗੀ | |
1987 | ਕੋਈ ਵੀ ਇਨਾਮ | ||
1988 | ਕੋਈ ਵੀ ਇਨਾਮ | ||
1989 | ਮਨਸੂਰ ਖਾਨ | ਕਿਆਮਤ ਸੇ ਕਿਆਮਤ ਤਕ | ਜੇਤੂ |
ਐਨ. ਚੰਦਰਾ | ਤੇਜ਼ਾਬ | ਨਾਮਜ਼ਦਗੀ | |
ਰਾਕੇਸ਼ ਰੋਸ਼ਨ | ਖ਼ੂਨ ਭਰੀ ਮਾਂਗ | ਨਾਮਜ਼ਦਗੀ |
Remove ads
1990 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1990 | ਵਿਧੂ ਵਿਨੋਦ ਚੋਪੜਾ | ਪਰਿੰਦਾ | ਜੇਤੂ |
ਮੀਰਾ ਨਾਈਰ | ਸਲਾਮ ਬੰਬੇ | ਨਾਮਜ਼ਦਗੀ | |
ਸੂਰਜ ਬਰਜਾਤੀਆ | ਮੈਨੇ ਪਿਆਰ ਕੀਆ | ਨਾਮਜ਼ਦਗੀ | |
ਸੁਭਾਸ਼ ਘਈ | ਰਾਮ ਲਖਣ | ਨਾਮਜ਼ਦਗੀ | |
ਯਸ਼ ਚੋਪੜਾ | ਚਾਂਦਨੀ | ਨਾਮਜ਼ਦਗੀ | |
1991 | ਰਾਜਕੁਮਾਰ ਸੰਤੋਸ਼ੀ | ਘਾਇਲ | ਜੇਤੂ |
ਮਹੇਸ਼ ਭੱਟ | ਆਸ਼ਿਕੀ | ਨਾਮਜ਼ਦਗੀ | |
ਮੁਕਿਲ ਅਨੰਦ | ਅਗਨੀਪਥ | ਨਾਮਜ਼ਦਗੀ | |
ਰਵੀ ਰਾਜਾ | ਪ੍ਰਤੀਬੰਧ | ਨਾਮਜ਼ਦਗੀ | |
1992 | ਸੁਭਾਸ਼ ਘਈ | ਸੋਦਾਗਰ | ਜੇਤੂ |
ਲਾਰੇਂਸ਼ ਡਸੂਜਾ | ਸਾਜਨ | ਨਾਮਜ਼ਦਗੀ | |
ਮਹੇਸ਼ ਭੱਟ | ਦਿਲ ਹੈ ਕਿ ਮਾਨਤਾ ਹੀ ਨਹੀਂ | ਨਾਮਜ਼ਦਗੀ | |
ਰੰਧੀਰ ਕਪੂਰ | ਹਿਨਾ | ਨਾਮਜ਼ਦਗੀ | |
ਯਸ਼ ਚੋਪੜਾ | ਲੰਮਹੇ | ਨਾਮਜ਼ਦਗੀ | |
1993 | ਮੁਕਲ ਅਨੰਦ | ਖ਼ੁਦਾ ਗਵਾਹ | ਜੇਤੂ |
ਇੰਦਰ ਕੁਮਾਰ | ਬੇਟਾ | ਨਾਮਜ਼ਦਗੀ | |
ਮੰਸੂਰ ਅਲੀ | ਜੋ ਜੀਤਾ ਵੋਹੀ ਸਿਕੰਦਰ | ਨਾਮਜ਼ਦਗੀ | |
1994 | ਰਾਜਕੁਮਾਰ ਸੰਤੋਸ਼ੀ | ਦਾਮਿਨੀ | ਜੇਤੂ |
ਡੇਵਿਡ ਧਵਨ | ਆਂਖੇਂ | ਨਾਮਜ਼ਦਗੀ | |
ਮਹੇਸ਼ ਭੱਟ | ਹਮ ਹੈਂ ਰਾਹੀ ਪਿਆਰ ਕੇ | ਨਾਮਜ਼ਦਗੀ | |
ਸੁਭਾਸ਼ ਘਈ | ਖਲਨਾਇੱਕ | ਨਾਮਜ਼ਦਗੀ | |
ਯਸ਼ ਚੋਪੜਾ | ਡਰ | ਨਾਮਜ਼ਦਗੀ | |
1995 | ਸੂਰਜ ਬਰਜਾਤੀਆ | ਹਮ ਆਪਕੇ ਹੈਂ ਕੋਣ..! | ਜੇਤੂ |
ਮੇਹੁਲ ਕੁਮਾਰ | ਕਰਾਂਤੀਵੀਰ | ਨਾਮਜ਼ਦਗੀ | |
ਰਾਜੀਵ ਰਾਏ | ਮੋਹਰਾ | ਨਾਮਜ਼ਦਗੀ | |
ਰਾਜਕੁਮਾਰ ਸੰਤੋਸ਼ੀ | ਅੰਦਾਜ਼ ਆਪਣਾ ਆਪਣਾ | ਨਾਮਜ਼ਦਗੀ | |
ਵਿਧੂ ਵਿਨੋਦ ਚੋਪੜਾ | 1942: ਏ ਲਵ ਸਟੋਰੀ | ਨਾਮਜ਼ਦਗੀ | |
1996 | ਆਦਿਤਆ ਚੋਪੜਾ | ਦਿਲ ਵਾਲੇ ਦੁਲਹਨੀਆ ਲੇ ਜਾਏਗੇ | ਜੇਤੂ |
ਇੱਦਰ ਕੁਮਾਰ | ਰਾਜਾ | ਨਾਮਜ਼ਦਗੀ | |
ਮੰਸੂਰ ਅਲੀ | ਅਕੇਲੇ ਹਮ ਅਕੇਲੇ ਤੁਮ | ਨਾਮਜ਼ਦਗੀ | |
ਰਾਕੇਸ਼ ਰੋਸ਼ਨ | ਕਰਨ ਅਰਜਨ | ਨਾਮਜ਼ਦਗੀ | |
ਰਾਮ ਗੋਪਾਲ ਵਰਮਾ | ਰੰਗੀਲਾ | ਨਾਮਜ਼ਦਗੀ | |
1997 | ਸ਼ੇਖਰ ਕਪੂਰ | ਬੈਂਡਿਤ ਕਵੀਨ | ਜੇਤੂ |
ਧਰਮੇਸ਼ ਦਰਸ਼ਨ | ਰਾਜਾ ਹਿੰਦੋਸਤਾਨੀ | ਨਾਮਜ਼ਦਗੀ | |
ਗੁਲਜ਼ਾਰ | ਮਾਚਿਸ | ਨਾਮਜ਼ਦਗੀ | |
ਪਰਟੋ ਘੋਸ਼ | ਅਗਨੀ ਸਾਕਸ਼ੀ | ਨਾਮਜ਼ਦਗੀ | |
ਰਾਜਕੁਮਾਰ ਸੰਤੋਸ਼ੀ | ਘਟਕ | ਨਾਮਜ਼ਦਗੀ | |
1998 | ਜੇ. ਪੀ. ਦੱਤਾ | ਬਾਰਡਰ | ਜੇਤੂ |
ਪ੍ਰਿਆਦਰਸ਼ਨ | ਵਿਰਾਸਤ | ਨਾਮਜ਼ਦਗੀ | |
ਰਾਜੀਵ ਰਾਏ | ਗੁੱਪਤ: ਦਿ ਹਿਡਨ ਟਰੁਥ | ਨਾਮਜ਼ਦਗੀ | |
ਸੁਭਾਸ਼ ਘਈ | ਪਰਦੇਸ | ਨਾਮਜ਼ਦਗੀ | |
ਯਸ਼ ਚੋਪੜਾ | ਦਿਲ ਤੋ ਪਾਗਲ ਹੈ | ਨਾਮਜ਼ਦਗੀ | |
1999 | ਕਰਨ ਜੋਹਰ | ਕੁਛ ਕੁਛ ਹੋਤਾ ਹੈ | ਜੇਤੂ |
ਅਬਾਸ- ਮੁਸਤਾਨ ਅਤੇ ਮੁਸਤਾਨ ਅਲੀਬਾਈ ਬਰਮਾਵਾਲਾ |
ਸੋਲਜ਼ਰ | ਨਾਮਜ਼ਦਗੀ | |
ਰਾਮ ਗੋਪਾਲ ਵਰਮਾ | ਸੱਤਿਆ | ਨਾਮਜ਼ਦਗੀ | |
ਸੋਹਿਲ ਖਾਨ | ਪਿਆਰ ਕੀਯਾ ਤੋ ਡਰਨਾ ਕਿਆ | ਨਾਮਜ਼ਦਗੀ | |
ਵਿਕਰਮ ਭੱਟ | ਗੁਲਾਮ | ਨਾਮਜ਼ਦਗੀ |
Remove ads
2000 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
2000 | ਸੰਜੇ ਲੀਲਾ ਭੰਸਾਲੀ | ਹਮ ਦਿਲ ਦੇ ਚੁਕੇ ਸਨਮ | ਜੇਤੂ |
ਡੇਵਿਡ ਧਵਨ | ਬੀਵੀ ਨੰ .1 | ਨਾਮਜ਼ਦਗੀ | |
ਜੋਹਨ ਮੈਥਿਉ ਮਥਨ | ਸਰਫਰੋਸ਼ | ਨਾਮਜ਼ਦਗੀ | |
ਮਹੇਸ਼ ਮੰਜਰੇਕਰ | ਵਾਸਤਵ: ਦਿ ਰੀਐਲਟੀ | ਨਾਮਜ਼ਦਗੀ | |
ਸੁਭਾਸ਼ ਘਈ | ਤਾਲ | ਨਾਮਜ਼ਦਗੀ | |
2001 | ਰਾਕੇਸ਼ ਰੋਸ਼ਨ | ਕਹੋ ਨਾ... ਪਿਆਰ ਹੈ | ਨਾਮਜ਼ਦਗੀ |
ਅਦਿਤਆ ਚੋਪੜਾ | ਮੋਹਬਤੇਂ | ਨਾਮਜ਼ਦਗੀ | |
ਧਰਮੇਸ਼ ਦਰਸ਼ਨ | ਧੜਕਣ | ਨਾਮਜ਼ਦਗੀ | |
ਮੰਸੂਰ ਖਾਨ | ਜੋਸ਼ | ਨਾਮਜ਼ਦਗੀ | |
ਵਿਧੂ ਵਿਨੋਦ ਚੋਪੜਾ | ਮਿਸ਼ਨ ਕਸ਼ਮੀਰ | ਨਾਮਜ਼ਦਗੀ | |
2002 | ਆਸ਼ੂਤੋਸ਼ ਗੋਵਾਰਕਰ | ਲਗਾਨ | ਜੇਤੂ |
ਅਨਿਲ ਸ਼ਰਮਾ | ਗਦਰ ਏਕ ਪ੍ਰੇਮ ਕਥਾ | ਨਾਮਜ਼ਦਗੀ | |
ਫਰਹਾਨ ਅਖਤਰ | ਦਿਲ ਚਾਹਤਾ ਹੈ | ਨਾਮਜ਼ਦਗੀ | |
ਕਰਨ ਜੋਹਰ | ਕਭੀ ਖ਼ੁਸ਼ੀ ਕਭੀ ਗ਼ਮ... | ਨਾਮਜ਼ਦਗੀ | |
ਸੰਤੋਸ਼ ਸਿਵਨ | ਅਸੋਕ | ਨਾਮਜ਼ਦਗੀ | |
2003 | ਸੰਜੇ ਲੀਲਾ ਭੰਸਾਲੀ | ਦੇਵਦਾਸ | ਜੇਤੂ |
ਅਬਾਸ ਮੁਸਤਾਨ ਅਤੇ ਮੁਸਤਾਨ ਅਲੀਬਾਈ ਬਰਮਾਵਾਲਾ |
ਹਮਰਾਜ਼ | ਨਾਮਜ਼ਦਗੀ | |
ਰਾਮ ਗੋਪਾਲ ਵਰਮਾ | ਕੰਪਨੀ | ਨਾਮਜ਼ਦਗੀ | |
ਸੰਜੇ ਗੁਪਤਾ | ਕਾਂਟੇ | ਨਾਮਜ਼ਦਗੀ | |
ਵਿਕਰਮ ਭੱਟ | ਰਾਜ਼ | ਨਾਮਜ਼ਦਗੀ | |
2004 | ਰਾਕੇਸ਼ ਰੋਸ਼ਨ | ਕੋਈ... ਮਿਲ ਗਾਇਆ | ਜੇਤੂ |
ਜੇ. ਪੀ. ਦੱਤਾ | ਐਲ.ਓ ਸੀ. ਕਾਰਗਿਲ | ਨਾਮਜ਼ਦਗੀ | |
ਨਿਖਲ ਅਡਵਾਨੀ | ਕਲ ਹੋ ਨਾ ਹੋ | ਨਾਮਜ਼ਦਗੀ | |
ਰਾਜਕੁਮਾਰ ਹਿਰਾਨੀ | ਮੁਨਾ ਬਾਈ M.B.B.S. | ਨਾਮਜ਼ਦਗੀ | |
ਰਾਮ ਗੋਪਾਲ ਵਰਮਾ | ਭੂਤ | ਨਾਮਜ਼ਦਗੀ | |
ਸਤੀਸ਼ ਕੋਸ਼ਿਕ | ਤੇਰੇ ਨਾਮ | ਨਾਮਜ਼ਦਗੀ | |
2005 | ਕੁਨਾਲ ਕੋਹਲੀ | ਹਮ ਤੁਮ | ਜੇਤੂ |
ਆਸ਼ੁਤੋਸ਼ ਗੋਵਾਰਕਰ | ਸਵਦੇਸ਼ | ਨਾਮਜ਼ਦਗੀ | |
ਫਰਹਾ ਖਾਨ | ਮੈਂ ਹੂੰ ਨਾ | ਨਾਮਜ਼ਦਗੀ | |
ਫਰਹਾਨ ਅਖਤਰ | ਲਕਸਿਆ | ਨਾਮਜ਼ਦਗੀ | |
ਰਾਜਕੁਮਾਰ ਸੰਤੋਸ਼ੀ | ਖਾਕੀ | ਨਾਮਜ਼ਦਗੀ | |
ਯਸ਼ ਚੋਪੜਾ | ਵੀਰ-ਜ਼ਾਰਾ | ਨਾਮਜ਼ਦਗੀ | |
2006 | ਸੰਜੇ ਲੀਲਾ ਭੰਸਾਲੀ | ਬਲੈਕ | ਜੇਤੂ |
ਮਧੂਰ ਭੰਡਾਰਕਰ | ਪੇਜ਼ 3 | ਨਾਮਜ਼ਦਗੀ | |
ਨਗੇਸ਼ ਕੁਕੁਨੂਰ | ਇਕਬਾਲ | ਨਾਮਜ਼ਦਗੀ | |
ਪ੍ਰਦੀਪ ਸਰਕਾਰ | ਪ੍ਰੀਨੀਤਾ | ਨਾਮਜ਼ਦਗੀ | |
ਰਾਮ ਗੋਪਾਲ ਵਰਮਾ | ਸਰਕਾਰ | ਨਾਮਜ਼ਦਗੀ | |
2007 | ਰਾਕੇਸ਼ ਓਮਪ੍ਰਕਾਸ਼ ਮਹਿਰਾ | ਰੰਗ ਦੇ ਬਸੰਤੀ | ਜੇਤੂ |
ਕਰਨ ਜੋਹਰ | ਕਭੀ ਅਲਵਿਦਾ ਨਾ ਕਹਿਨਾ | ਨਾਮਜ਼ਦਗੀ | |
ਰਾਕੇਸ਼ ਰੋਸ਼ਨ | ਕਰਿਸ਼ | ਨਾਮਜ਼ਦਗੀ | |
ਰਾਜਕੁਮਾਰ ਹਿਰਾਨੀ | ਲਗੇ ਰਹੋ ਮੁਨਾ ਬਾਈ | ਨਾਮਜ਼ਦਗੀ | |
ਸੰਜੇ ਗੋਧਵੀ | ਧੂਮ 2 | ਨਾਮਜ਼ਦਗੀ | |
ਵਿਸ਼ਾਲ ਭਾਰਦਵਾਜ | ਉਮਕਾਰਾ | ਨਾਮਜ਼ਦਗੀ | |
2008 | ਆਮੀਰ ਖਾਨ | ਤਾਰੇ ਜ਼ਮੀਨ ਪਰ | ਜੇਤੂ |
ਅਨੁਰਾਗ ਬਾਸੁ | ਲਾਈਫ ਇਨ ਏ ... ਮੈਟਰੋ | ਨਾਮਜ਼ਦਗੀ | |
ਫਰਹਾ ਖਾਨ | ਓਮ ਸ਼ਾਂਤੀ ਓਮ | ਨਾਮਜ਼ਦਗੀ | |
ਇਮਤਿਆਜ਼ ਅਲੀ | ਜਬ ਵੀ ਮੈਟ | ਨਾਮਜ਼ਦਗੀ | |
ਮਨੀ ਰਤਨਮ | ਗੁਰੂ | ਨਾਮਜ਼ਦਗੀ | |
ਸ਼ਿਮਿਤ ਅਮਿਨ | ਚੱਕ ਦੇ! ਇੰਡੀਆ | ਨਾਮਜ਼ਦਗੀ | |
2009 | ਆਸ਼ੂਤੋਸ਼ ਗੋਵਾਰਕਰ | ਜੋਧਾ ਅਕਬਰ | ਜੇਤੂ |
ਏ. ਆਰ. ਮੁਰਗਾਦਾਸ਼ | ਗਜਨੀ | ਨਾਮਜ਼ਦਗੀ | |
ਅਭੀਸ਼ੇਕ ਕਪੂਰ | ਰੋਕ ਆਨ!! | ਨਾਮਜ਼ਦਗੀ | |
ਅਦਿਤਿਆ ਚੋਪੜਾ | ਰਬ ਨੇ ਬਨਾ ਦੀ ਜੋੜੀ | ਨਾਮਜ਼ਦਗੀ | |
ਮਧੂਰ ਭੰਡਾਰਕਾਰ | ਫੈਸ਼ਨ | ਨਾਮਜ਼ਦਗੀ | |
ਨੀਰਜ਼ ਪਾਂਡੇ | ਏ ਵਨਸਡੇ | ਨਾਮਜ਼ਦਗੀ |
2010 ਦਾ ਦਹਾਕਾ
ਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
2010 | ਰਾਜਕੁਮਾਰ ਹਿਰਾਨੀ | 3 ਇਡੀਇਟ | ਜੇਤੂ |
ਅਨੁਰਾਗ ਕਸ਼ਿਆਪ | ਦੇਵ ਡੀ | ਨਾਮਜ਼ਦਗੀ | |
ਅਵਾਨ ਮੁਕਰਜ਼ੀ | ਵੇਕ ਅਪ ਸਿਡ | ਨਾਮਜ਼ਦਗੀ | |
ਇੰਤਿਆਜ਼ ਅਲੀ | ਲੱਵ ਆਜ ਕਲ | ਨਾਮਜ਼ਦਗੀ | |
ਆਰ. ਬਲਕੀ | ਪਾ | ਨਾਮਜ਼ਦਗੀ | |
ਵਿਸ਼ਾਲ ਭਾਰਦਵਾਜ | ਕਮੀਨੇ | ਨਾਮਜ਼ਦਗੀ | |
2011 | ਕਰਨ ਜੋਹਰ | ਮਾਈ ਨੇਮ ਇਜ਼ ਖਾਨ | ਜੇਤੂ |
ਅਭਿਨਵ ਕਸ਼ਿਆਪ | ਦਬੰਗ | ਨਾਮਜ਼ਦਗੀ | |
ਮੁਨੀਸ਼ ਸ਼ਰਮਾ | ਬੈਂਡ ਬਾਜਾ ਬਰਾਤ | ਨਾਮਜ਼ਦਗੀ | |
ਸੰਜੇ ਲੀਲਾ ਭੰਸਾਲੀ | ਗੁਜ਼ਾਰਿਸ਼ | ਨਾਮਜ਼ਦਗੀ | |
ਵਿਕਰਮਾਦਿਤਿਆ ਮੋਤਵਾਨੇ | ਉਡਾਨ | ਨਾਮਜ਼ਦਗੀ | |
2012 | ਜ਼ੋਆ ਅਖਤਰ | ਜ਼ਿੰਦਗੀ ਨਾ ਮਿਲੇਗੀ ਦੁਬਾਰ | ਜੇਤੂ |
ਅਭੀਨਵ ਦਿਉ | ਦਿੱਲੀ ਬੈਲੀ | ਨਾਮਜ਼ਦਗੀ | |
ਫਰਹਾਨ ਅਖਤਰ | ਡਾਨ 2 | ਨਾਮਜ਼ਦਗੀ | |
ਇਮਤਿਜ਼ ਅਲੀ | ਰੋਕਸਟਾਰ | ਨਾਮਜ਼ਦਗੀ | |
ਮਿਲਨ ਲੁਥਰੀਆ | ਦਿ ਡਰਟੀ ਪਿਕਚਰ | ਨਾਮਜ਼ਦਗੀ | |
ਰਾਜ ਕੁਮਾਰ ਗੁਪਤਾ | ਨੋ ਵਨ ਕਿਲਡ ਜੈਸਿਕਾ | ਨਾਮਜ਼ਦਗੀ | |
2013 | ਸੁਜੋਆ ਘੋਸ਼ | ਕਹਾਣੀ | ਜੇਤੂ |
ਅਨੁਰਾਗ ਬਾਸੁ | ਬਰਫੀ! | ਨਾਮਜ਼ਦਗੀ | |
ਅਨੁਰਾਗ ਕਸ਼ਿਆਪ | ਗੈੰਗ ਆਪ ਵਾਸੇਪੁਰ | ਨਾਮਜ਼ਦਗੀ | |
ਗੋਅਰੀ ਸ਼ਿੰਦੇ | ਇੰਗਲਿਸ਼ ਵਿੰਗਲਿਸ਼ | ਨਾਮਜ਼ਦਗੀ | |
ਸ਼ੂਜੀਤ ਸਿਰਕਾਰ | ਵਿੱਕੀ ਡੋਨਰ | ਨਾਮਜ਼ਦਗੀ |
Remove ads
ਹਵਾਲੇ
ਹੋਰ ਦੇਖੋ
Wikiwand - on
Seamless Wikipedia browsing. On steroids.
Remove ads