1960 ਓਲੰਪਿਕ ਖੇਡਾਂ ਵਿੱਚ ਭਾਰਤ

From Wikipedia, the free encyclopedia

1960 ਓਲੰਪਿਕ ਖੇਡਾਂ ਵਿੱਚ ਭਾਰਤ
Remove ads

ਭਾਰਤ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਖੇ ਹੋਏ 1960 ਓਲੰਪਿਕ ਖੇਡਾਂ ਵਿੱਚ 45 ਖਿਡਾਰੀਆਂ ਨਾਲ 20 ਈਵੈਂਟ 'ਚ ਭਾਗ ਲਿਆ।[1]

ਵਿਸ਼ੇਸ਼ ਤੱਥ ਓਲੰਪਿਕ ਖੇਡਾਂ ਦੇ ਵਿੱਚ ਭਾਰਤ, IOC code ...

1928 ਤੋਂ ਇਹ ਪਹਿਲੀ ਵਾਰ ਸੀ ਕਿ ਹਾਕੀ ਦੇ ਮੁਕਾਬਲੇ 'ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਫਲਾਇੰਗ ਸਿੱਖ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ 'ਚ 45.6 ਸੈਕਿੰਡ ਨਾਲ ਚੌਥੇ ਸਥਾਨ ਹਾਸਲ ਕੀਤਾ ਜਿਹਨਾਂ ਰਿਕਾਰਡ ਭਾਰਤ ਦੇ ਖਿਡਾਰੀ 1984 ਤੱਕ ਨਹੀਂ ਤੋੜ ਸਕੇ।

Remove ads

ਕਾਂਸੀ ਤਗਮਾ ਸੂਚੀ

ਹਾਕੀ ਟੀਮ

  • ਮੁਢਲਾ ਰਾਓਡ (ਗਰੁੱਪ ਏ)
  • ਕੁਆਟਰਫਾਈਨਲ
  • ਸੈਮੀਫਾਈਨਲ
  • ਫਾਈਨਲ
Remove ads

ਅਥਲੈਟਿਕਸ

ਮਰਦ
ਟਰੈਕ ਅਤੇ ਰੋੜ ਈਵੈਂਟ
ਹੋਰ ਜਾਣਕਾਰੀ ਅਥਲੀਟ, ਈਵੈਂਟ ...

ਮਰਦਾ ਦੀ ਉਚੀ ਛਾਲ

  • ਬੀ. ਵੀ. ਸੱਤਿਆਨਰਾਇਨਣ
  • ਕੁਆਲੀਫਾਈਕੇਸ਼ਨ ਰਾਓਡ 7.08 (→ ਮੁਕਾਬਲੇ 'ਚ ਬਾਹਰ)
  • ਵਿਰਸਾ ਸਿੰਘ
  • ਕੁਆਲੀਫਾਈਕੇਸ਼ਨ ਰਾਓਡ 6.70 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਮੈਰਾਥਨ

  • ਲਾਲ ਚੰਦ 2:32.13 (→ 40ਵਾਂ ਸਥਾਨ)
  • ਜਗਮੇਲ ਸਿੰਘ (ਖਿਡਾਰੀ) 2:35.01 (→ 45ਵਾਂ ਸਥਾਨ)
  • ਰਣਜੀਤ ਭਾਟੀਆ 2:57.06 (→ 60ਵਾਂ ਸਥਾਨ)

ਮਰਦਾਂ ਦੀ 110 ਮੀਟਰ ਅੜਿਕਾ ਦੌੜ

  • ਜਗਮੋਹਨ ਸਿੰਘ (ਖਿਡਾਰੀ)
  • ਕੁਆਲੀਫਾਈਕੇਸ਼ਨ ਰਾਓਡ 15.34 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ 5000 ਮੀਟਰ

  • ਰਣਜੀਤ ਭਾਟੀਆ
  • ਹੀਟ 15.06.6 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

  • ਬੀ. ਵੀ. ਸੱਤਿਆਨਰਾਇਨਣ
  • ਕੁਆਲੀਫੀਕੇਸ਼ਨ ਰਾਓਡ 7.08ਮੀਟਰ (30)
  • ਵਿਰਸਾ ਸਿੰਘ
  • ਕੁਆਲੀਫੀਕੇਸ਼ਨ ਰਾਓਡ 6.70ਮੀਟਰ (44)
Remove ads

ਫੁੱਟਬਾਲ

ਗਰੁੱਪ ਡੀ

ਹੋਰ ਜਾਣਕਾਰੀ ਟੀਮ, ਮੈਚ ਖੇਡੇ ...
ਹੋਰ ਜਾਣਕਾਰੀ ਫ਼ਰਾਂਸ, 2 – 1 ...

ਹੋਰ ਜਾਣਕਾਰੀ ਫਰਮਾ:Country data ਹੰਗਰੀ, 2 – 1 ...

ਹੋਰ ਜਾਣਕਾਰੀ ਫ਼ਰਾਂਸ, 1 – 1 ...

ਹੋਰ ਜਾਣਕਾਰੀ ਫਰਮਾ:Country data ਹੰਗਰੀ, 6 – 2 ...

ਹੋਰ ਜਾਣਕਾਰੀ ਪੇਰੂ, 3 – 1 ...

ਹੋਰ ਜਾਣਕਾਰੀ ਫਰਮਾ:Country data ਹੰਗਰੀ, 7 – 0 ...

ਨਿਸ਼ਾਨੇ ਬਾਜੀ

ਭਾਰਤ ਦੇ ਤਿਨ ਨਾਸ਼ਾਨੇ ਬਾਜ ਨੇ ਭਾਗ ਲਿਆ।

25 ਮੀਟਰ ਰੈਪਿਡ ਫਾਇਰ ਪਿਸਟਲ
  • ਪੌਲ ਚੀਮਾ ਸਿੰਘ
ਮਰਦਾਂ ਦੀ ਟਰੈਪ

ਕੁਸ਼ਤੀ ਮੁਕਾਬਲੇ

Key:

  • VT - ਪਿੱਠ ਲਗਾਉਣਾ
  • Pt -ਅੰਕਾ ਨਾਲ ਜਿੱਤ
  • Pd - ਅੰਕਾ ਨਾਲ ਜਿੱਤ ਪਰ ਜੱਜ ਦੀ ਸਹਿਮਤੀ ਨਹੀਂ

ਮਰਦਾਂ ਦੀ ਫਰੀ ਸਟਾਇਲ
ਹੋਰ ਜਾਣਕਾਰੀ ਅਥਲੀਟ, ਇਵੈਂਟ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads