1968 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਮੈਕਸੀਕੋ ਦੇ ਸ਼ਹਿਰ ਮੈਕਸੀਕੋ ਸ਼ਹਿਰ ਵਿੱਖੇ ਹੋਏ 1968 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 25 ਖਿਡਾਰੀ ਭੇਜੇ ਜਿਹਨਾਂ ਨੇ 11 ਈਵੈਂਟ 'ਚ ਭਾਗ ਲਿਆ।[1]
Remove ads
ਕਾਂਸੀ ਦਾ ਤਗਮਾ
ਭਾਰਤ ਨੇ ਹਾਕੀ 'ਚ ਕਾਂਸੀ ਦਾ ਤਗਮਾ ਜਿੱਤਿਆ ਜਿਸ ਦੇ ਖਿਡਾਰੀ ਹੇਠ ਲਿਖੇ ਸਨ।
- ਅਜੀਤਪਾਲ ਸਿੰਘ
- ਬਲਵੀਰ ਸਿੰਘ ਸੀਨੀਅਰ
- ਬਲਬੀਰ ਸਿੰਘ (ਹਾਕੀ ਖਿਡਾਰੀ)
- ਬਲਬੀਰ ਸਿੰਘ (ਹਾਕੀ ਖਿਡਾਰੀ)
- ਗੁਰਬਕਸ਼ ਸਿੰਘ
- ਹਰਬਿੰਦਰ ਸਿੰਘ
- ਹਰਮੀਕ ਸਿੰਘ
- ਇਨਾਮ-ਅਰ-ਰਹਿਮਾਨ
- ਇੰਦਰ ਸਿੰਘ (ਹਾਕੀ ਖਿਡਾਰੀ)
- ਕ੍ਰਿਸ਼ਨਾਮੂਰਥੀ ਪੇਰੁਮਲ
- ਮੂਨੀਰ ਸੈਟ
- ਜੋਹਨ ਵਿਕਟਰ ਪੀਟਰ
- ਪ੍ਰਿਥੀਪਾਲ ਸਿੰਘ
- ਰਾਜੇੰਦਰਨ ਕਰਿਸਟੀ
- ਤਰਸੇਮ ਸਿੰਘ (ਹਾਕੀ ਖਿਡਾਰੀ)
ਅਥਲੀਟ
ਮਰਦਾਂ ਦਾ ਹੈਮਰ ਥਰੋ
- ਪਰਵੀਨ ਕੁਮਾਰ
- ਕੁਆਲੀਫਾਈਕੇਸ਼ਨ ਰਾਓਡ — 60.84(→ 20ਵਾਂ ਸਥਾਨ)
ਹਾਕੀ
ਅੰਤਿਮ ਰੈੱਕ
ਨਿਸ਼ਾਨੇਬਾਜ਼ੀ
ਭਾਰਤ ਦੇ ਦੋ ਨਿਸ਼ਾਨੇਬਾਜ਼ਾਂ ਨੇ ਭਾਗ ਲਿਆ।
- ਮਿਕਸ ਟਰੈਪ
- ਕੁਆਲੀਫਕੇਸ਼ਨ ਰਾਓਡ; 194(→ 10ਵਾਂ ਸਥਾਨ)
- ਟਣਧੀਰ ਸਿੰਘ
- ਕੁਆਲੀਫਾਕੇਸ਼ਨ ਰਾਓਡ — 192(→ 17ਵਾਂ ਸਥਾਨ)
- ਮਿਕਸ ਸਕੀਟ
- ਕੁਆਲੀਫਾਈਕੇਸ਼ਨ ਰਾਓਡ — 187(→ 28ਵਾਂ ਸਥਾਨ)
ਕੁਸ਼ਤੀ
- ਮਰਦ ਫਰੀਸਟਾਇਲ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads