22 ਫ਼ਰਵਰੀ
From Wikipedia, the free encyclopedia
Remove ads
22 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 53ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 312 (ਲੀਪ ਸਾਲ ਵਿੱਚ 313) ਦਿਨ ਬਾਕੀ ਹਨ।
ਵਾਕਿਆ
- 1784– ਚੀਨ ਨਾਲ ਵਪਾਰ ਕਰਨ ਵਾਲਾ ਪਹਿਲਾ ਅਮਰੀਕੀ ਜਹਾਜ਼ 'ਇੰਪ੍ਰੈੱਸ ਆਫ ਚਾਈਨ' ਨਿਊਯਾਰਕ ਤੋਂ ਰਵਾਨਾ ਹੋਇਆ।
- 1821– ਸਪੇਨ ਨੇ 50 ਲੱਖ ਡਾਲਰ 'ਚ (ਉਸ ਸਮੇਂ ਪੂਰਬੀ) ਫ਼ਲੌਰਿਡਾ ਨੂੰ ਅਮਰੀਕਾ ਦੇ ਹੱਥੋਂ ਵੇਚ ਦਿੱਤਾ।
- 1845– ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
- 1912– ਜੇ ਵੇਡਰਿੰਗ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਨਾਲ ਤੇਜ਼ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਵਿਅਕਤੀ ਬਣੇ।
- 1921– ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ ਸਾਕਾ ਨਨਕਾਣਾ ਸਾਹਿਬ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
- 1935– ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ ਉੱਤੇ ਪਾਬੰਦੀ ਲਗਾਈ ਗਈ।
- 1943– ਜਰਮਨੀ 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
- 1944– ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਬ੍ਰਿਟਿਸ਼ ਸਾਮਰਾਜ ਦੀ ਕੈਦ 'ਚ ਦਿਹਾਂਤ।
- 1958– ਆਸਟ੍ਰੇਲੀਆ ਦੇ ਤੈਰਾਕ ਜਾਨ ਕਾਰਨੇਡਸ ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
- 1958– ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਦਿਹਾਂਤ।
- 1958– ਮਿਸਰ ਅਤੇ ਸੀਰੀਆ ਨੇ ਮਿਲ ਕੇ ਸੰਯੁਕਤ ਅਰਬ ਰਿਪਲਬਿਕ ਬਣਾਇਆ।
- 2000– ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
- 2006– ਇੰਗਲੈਂਡ ਦੀ ਤਵਾਰੀਖ਼ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿੱਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।
- 2011– ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ 'ਚ ਭੂਚਾਲ ਨਾਲ 181 ਲੋਕਾਂ ਦੀ ਮੌਤ।
Remove ads
ਛੁੱਟੀਆਂ
ਜਨਮ
- 1732– ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਜਨਮ।
Wikiwand - on
Seamless Wikipedia browsing. On steroids.
Remove ads