23 ਫ਼ਰਵਰੀ

From Wikipedia, the free encyclopedia

Remove ads

23 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 54ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 311 (ਲੀਪ ਸਾਲ ਵਿੱਚ 312) ਦਿਨ ਬਾਕੀ ਹਨ।

ਹੋਰ ਜਾਣਕਾਰੀ ਫ਼ਰਵਰੀ, ਐਤ ...

ਵਾਕਿਆ

  • 1455 ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ।
  • 1768 ਹੈਦਰਾਬਾਦ ਦੇ ਨਿਜ਼ਾਮ ਨੇ ਕਰਨਲ ਸਮਿੱਥ ਨਾਲ ਇੱਕ ਸਮਝੌਤੇ 'ਤੇ ਦਸਤਖਤ ਕਰ ਕੇ ਬ੍ਰਿਟੇਨ ਦੀ ਅਧੀਨਤਾ ਸਵੀਕਾਰ ਕਰ ਲਈ।
  • 1874 ਮੀਰ ਵਾਲਟਰ ਵਿਨਫੀਲਡ ਨੇ 'ਸਫੇਯਰੀਸਿਟਕ' ਨਾਮੀ ਖੇਡ ਦਾ ਪੇਟੈਂਟ ਕਰਾਇਆ, ਜਿਸ ਨੂੰ ਹੁਣ ਲਾਨ ਟੈਨਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
  • 1886 ਲੰਡਨ ਟਾਈਮਜ਼, ਅਖਬਾਰ ਵਿੱਚ ਦੁਨੀਆ ਦਾ ਪਹਿਲਾ ਵਰਗੀਕ੍ਰਿਤ ਇਸ਼ਤਿਹਾਰ ਪ੍ਰਕਾਸ਼ਤ ਹੋਇਆ।
  • 1905 ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਲੋਕਾਂ ਨੇ ਮਿਲ ਕੇ ਰੋਟਰੀ ਕਲੱਬ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ।
  • 1917 ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
  • 1941 ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
  • 1952 ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
  • 2008 ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।
Remove ads

ਜਨਮ

ਮੌਤ

  • 1821 ਅੰਗਰੇਜ਼ੀ ਦੇ ਰੋਮਾਂਟਿਕ ਕਵੀ ਜਾਨ ਕੀਟਰਸ ਦਾ 25 ਸਾਲ ਦੀ ਉਮਰ ਵਿੱਚ ਕੈਂਸਰ ਕਾਰਣ ਦਿਹਾਂਤ।
  • 1969 ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਦਿਹਾਂਤ। (ਜਨਮ 1933)
  • 2004 ਭਾਰਤੀ ਨਿਰਦੇਸ਼ਕ, ਨਿਰਮਾਤਾ ਕਲਾਕਾਰ ਵਿਜੈ ਅਨੰਦ ਦੀ ਮੌਤ (ਜਨਮ 1934)
  • 2011 ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)
Loading related searches...

Wikiwand - on

Seamless Wikipedia browsing. On steroids.

Remove ads