21 ਅਪ੍ਰੈਲ
From Wikipedia, the free encyclopedia
Remove ads
21 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 111ਵਾਂ (ਲੀਪ ਸਾਲ ਵਿੱਚ 112ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 254 ਦਿਨ ਬਾਕੀ ਹਨ।
ਵਾਕਿਆ

- 753 ਬੀਸੀ – ਰੋਮ ਸ਼ਹਿਰ ਦੀ ਸਥਾਪਨਾ ਹੋਈ।
- 1526 – ਪਾਣੀਪਤ ਦੀ ਪਹਿਲੀ ਲੜਾਈ 'ਚ ਮੁਗਲ ਜਹੀਰੁਦੀਨ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕੀਤਾ।
- 1913 – ਹਿੰਦੀ ਐਸੋਸ਼ੀਏਸ਼ਨ ਆਫ ਪੈਸੇਫਿਕ ਕੋਸਟ (ਬਾਅਦ ਵਿੱਚ ਗ਼ਦਰ ਪਾਰਟੀ) ਦੀ ਅਮਰੀਕਾ ਵਿੱਚ ਸਥਾਪਨਾ ਹੋਈ।
- 1997 – ਇੰਦਰ ਕੁਮਾਰ ਗੁਜਰਾਲ ਭਾਰਤ ਦੇ ਪ੍ਰਧਾਨ ਮੰਤਰੀ ਬਣੇ।
- 1989 – ਤੀਆਨਾਨਮੇਨ ਚੌਕ ਹੱਤਿਆਕਾਂਡ ਸਮੇਂ ਚੌਕ 'ਚ 100,000 ਵਿਦਿਆਰਥੀ ਇਕੱਠੇ ਹੋਏ।
ਜਨਮ
- 1852 – ਲੇਖਕ ਗਿਆਨੀ ਦਿੱਤ ਸਿੰਘ ਦਾ ਨੰਦਪੁਰ ਕਲੋੜ ਵਿੱਖੇ ਜਨਮ ਹੋਇਆ।
ਦਿਹਾਂਤ
- 1938 – ਭਾਰਤੀ-ਪਾਕਿਸਤਾਨੀ ਦਰਸ਼ਨ ਸ਼ਾਸਤਰੀ ਅਤੇ ਕਵੀ ਮੁਹੰਮਦ ਇਕਬਾਲ ਦਾ ਦਿਹਾਂਤ ਹੋਇਆ। (ਜਨਮ 1877)
- 2013 – ਭਾਰਤੀ ਗਣਿਤ ਵਿਗਿਆਨੀ ਅਤੇ ਮਨੁੱਖੀ ਕੰਪਿਊਟਰ ਸ਼ੁਕੰਤਲਾ ਦੇਵੀ ਦਾ ਦਿਹਾਂਤ। (ਜਨਮ 1929)
Wikiwand - on
Seamless Wikipedia browsing. On steroids.
Remove ads