25 ਅਪ੍ਰੈਲ
From Wikipedia, the free encyclopedia
Remove ads
25 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 115ਵਾਂ (ਲੀਪ ਸਾਲ ਵਿੱਚ 116ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 250 ਦਿਨ ਬਾਕੀ ਹਨ।
ਵਾਕਿਆ
- 1719 –ਮਸ਼ਹੂਰ ਨਾਵਲਿਸਟ ਡੇਨੀਅਲ ਡਿਫ਼ੋਅ ਨੇ ਅਪਣਾ ਮਸ਼ਹੂਰ ਨਾਵਲ 'ਰਾਬਿਨਸਨ ਕਰੂਸੋ' ਰੀਲੀਜ਼ ਕੀਤਾ |
- 1792 – ਸਜ਼ਾ-ਏ-ਮੌਤ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਸ਼ੁਰੂ ਹੋਈ |
- 1809 – ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ 'ਅਹਿਦਨਾਮਾ' ਹੋਇਆ
- 1895 – ਸੁਏਸ ਨਹਿਰ ਦੀ ਖੁਦਾਈ ਸ਼ੁਰੂ ਹੋਈ |
- 1926 – ਈਰਾਨ ਵਿੱਚ ਰਜ਼ਾ ਖ਼ਾਨ ਦੀ ਨਵੇਂ ਬਾਦਸ਼ਾਹ ਵਜੋਂ ਤਾਜਪੋਸ਼ੀ ਹੋਈ |
- 1945 – 50 ਮੁਲਕਾਂ ਦੇ ਡੈਲੀਗੇਟ ਸਾਨ ਫ਼ਰਾਂਸਿਸਕੋ (ਅਮਰੀਕਾ) ਵਿੱਚ ਇਕੱਠੇ ਹੋਏ ਤੇ ਯੂ.ਐਨ.ਓ. ਬਣਾਉਣ ਦਾ ਮਤਾ ਪਾਸ ਕੀਤਾ |
- 1953 – ਅਮਰੀਕਾ ਦੇ ਸੈਨੇਟਰ ਵੇਅਨ ਮੌਰਸ ਨੇ ਸੈਨਟ ਵਿੱਚ ਅਮਰੀਕਾ ਦੀ ਤਵਾਰੀਖ਼ ਦਾ ਸਭ ਤੋਂ ਲੰਮਾ ਲੈਕਚਰ 22 ਘੰਟੇ 26 ਮਿੰਟ ਬੋਲਿਆ |
- 1980 – ਈਰਾਨ ਵਿੱਚ (4 ਨਵੰਬਰ, 1979 ਤੋਂ) ਕੈਦ ਕੀਤੇ ਅਮਰੀਕਨ ਅੰਬੈਸੀ ਦੇ ਸਟਾਫ਼ ਨੂੰ ਛੁਡਾਉਣ ਦਾ ਅਮਰੀਕਾ ਦੀ ਫ਼ੌਜ ਦਾ ਖ਼ੁਫ਼ੀਆ ਐਕਸ਼ਨ ਫ਼ਲਾਪ ਹੋ ਗਿਆ |
- 1982 – ਭਾਰਤ 'ਚ ਟੈਲੀਵੀਜ਼ਨ ਤੋਂ ਰੰਗਦਾਰ ਪਰਸਾਰਣ ਸ਼ੁਰੂ।
- 1983 – ਪਾਈਨੀਅਰ 10 ਪਲੂਟੋ ਦੇ ਪਥ ਤੋਂ ਪਰ੍ਹੇ ਗਿਆ।
- 1986 – ਸੁਸ਼ੀਲ ਮੁਨੀ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਕੀਤੀ
- 1992 – ਅਫ਼ਗ਼ਾਨਿਸਤਾਨ ਵਿੱਚ ਕਮਿਊਨਿਸਟ ਨਿਜ਼ਾਮ ਖ਼ਤਮ ਹੋਣ ਮਗਰੋਂ ਇਸਲਾਮੀ ਫ਼ੌਜਾਂ ਨੇ ਕਾਬਲ 'ਤੇ ਕਬਜ਼ਾ ਕਰ ਲਿਆ |
- 2003 – ਦੱਖਣੀ ਅਫ਼ਰੀਕਾ ਵਿੱਚ ਨੈਲਸਨ ਮੰਡੇਲਾ ਦੀ ਤਲਾਕਸ਼ੁਦਾ ਬੀਵੀ ਵਿੰਨੀ ਮੰਡੇਲਾ ਨੂੰ ਫ਼ਰਾਡ ਦੇ 43 ਦੋਸ਼ਾਂ ਅਤੇ ਚੋਰੀ ਦੇ 25 ਦੋਸ਼ਾਂ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ |
Remove ads
ਜਨਮ
- 1876 – ਰੇਡੀਉ ਤੇ ਵਾਇਰਲੈਸ ਖੋਜੀ ਇਟਲੀ ਦੇ ਜੀ ਮਾਰਕੋਨੀ ਦਾ ਜਨਮ ਦਿਨ।
ਦਿਹਾਂਤ
Wikiwand - on
Seamless Wikipedia browsing. On steroids.
Remove ads