ਹੀਲੀਅਮ
From Wikipedia, the free encyclopedia
Remove ads
{{#if:0.125| }}
ਹੀਲੀਅਮ (ਅੰਗਰੇਜ਼ੀ: Helium) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 2 ਹੈ ਅਤੇ ਇਸ ਦਾ 'He' ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 4.002602 amu ਹੈ। ਇਹ ਨੋਬਲ ਗੈਸਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
Remove ads
ਇਤਿਹਾਸ
ਬਣਤਰ
ਹੀਲੀਅਮ ਵਿੱਚ ਦੋ ਬਿਜਲਾਣੂ, ਦੋ ਪ੍ਰੋਟਾਨ ਅਤੇ ਨਿਉਟ੍ਰਾਨ ਵੀ ਹੁੰਦੇ ਹਨ। ਪ੍ਰੋਟਾਨ ਅਤੇ ਨਿਉਟ੍ਰਾਨ ਨਾਭਿਕ ਵਿੱਚ ਹੁੰਦੇ ਹਨ ਅਤੇ ਬਿਜਲਾਣੂ ਨਾਭਿਕ ਦੇ ਆਲੇ-ਦੁਆਲੇ ਕਿਸੇ ਖਾਸ ਰਸਤੇ 'ਤੇ ਚੱਕਰ ਕੱਟਦੇ ਹਨ ਅਤੇ ਇਹਨਾਂ ਰਸਤਿਆਂ ਨੂੰ ਗ੍ਰਹਿ-ਪੱਥ ਕਿਹਾ ਜਾਂਦਾ ਹੈ।
ਵਰਤੋਂ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads