1964 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਜਾਪਾਨ ਦੇ ਰਾਜਧਾਨੀ ਟੋਕੀਓ ਵਿੱਖੇ ਹੋਏ 1964 ਓਲੰਪਿਕ ਖੇਡਾਂ ਵਿੱਚ 53 ਖਿਡਾਰੀਆਂ ਜਿਹਨਾਂ 'ਚ 52 ਮਰਦ ਅਤੇ ਇੱਕ ਔਰਤ ਨਾਲ 42 ਈਵੈਂਟ 'ਚ ਭਾਗ ਲਿਆ।[1]
Remove ads
ਤਗਮਾ ਜੇਤੂ
- ਚਰਨਜੀਤ ਸਿੰਘ (ਕਪਤਾਨ), ਸ਼ੰਕਰ ਲਕਸ਼ਮਣ, ਰਾਜੇਂਦਰ ਕ੍ਰਿਸ਼ਟੀ, ਪ੍ਰਿਥੀਪਾਲ ਸਿੰਘ, ਧਰਮ ਸਿੰਘ (ਹਾਕੀ ਖਿਡਾਰੀ, ਗੁਰਬਕਸ਼ ਸਿੰਘ, ਮਹਿੰਦਰ ਲਾਲ, ਜਗਜੀਤ ਸਿੰਘ (ਹਾਕੀ ਖਿਡਾਰੀ), ਜੋਗਿੰਦਰ ਸਿੰਘ (ਹਾਕੀ ਖਿਡਾਰੀ), ਹਰੀਪਾਲ ਕੌਸ਼ਕ, ਹਰਬਿੰਦਰ ਸਿੰਘ, ਬੰਦੂ ਪਾਟਿਲ, ਵਿਕਟਰ ਜੋਹਨ ਪੀਟਰ, ਊਧਮ ਸਿੰਘ (ਹਾਕੀ ਖਿਡਾਰੀ)ਦਰਸ਼ਨ ਸਿੰਘ (ਹਾਕੀ ਖਿਡਾਰੀ), ਸਾਇਦ ਅਲੀ ਨੇ ਹਾਕੀ 'ਚ ਸੋਨ ਤਗਮਾ ਜਿੱਤਆ।[2]
ਅਥਲੈਟਕਸ
ਮਰਦਾਂ ਦਾ 200 ਮੀਟਰ
- ਕੇਨਥ ਲਾਰੈਂਸ ਪੋਵਲ
- ਹੀਟ — 21.19s
ਮਰਦਾਂ ਦੀ ਮੈਰਾਥਨ
- ਬਾਲਕ੍ਰਿਸ਼ਨ ਅਕੋਟਕਰ
- ਕੁਆਲੀਫਾਈਕੇਸ਼ਨ ਰਾਓਡ — 2:29:27 (33ਵਾਂ ਸਥਾਨ)
- ਹਰਬੰਸ ਲਾਲ
- ਕੁਆਲੀਫੀਕੇਸ਼ਨ ਰਾਓਡ — 2:37:05 (43ਵਾਂ ਸਥਾਨ)
ਮਰਦਾਂ ਦੀ ਤੀਹਰੀ ਛਾਲ
- ਕੁਆਲੀਫੀਕੇਸ਼ਨ ਰਾਓਡ — 14:95 (26ਵਾਂ ਸਥਾਨ)
ਮਰਦਾਂ ਦਾ ਲੰਮੀ ਛਾਲ
- ਐਸ. ਬੋਨਦਾਦਾ ਵੈਨਕਾਟਾ
- ਕੁਆਲੀਫਾਈਕੇਸ਼ਨ ਰਾਓਡ — 6.76 (28ਵਾਂ ਸਥਾਨ)
ਮਰਦਾਂ ਦੀ 4 × 100 ਮੀਟਰ ਰਿਲੈ
- ਐਨਥਨੀ ਫ੍ਰਾਂਸਿਸ ਕੌਟਿਨਹੋ, ਮੱਖਣ ਸਿੰਘ, ਕੈਂਥ ਪੋਵਲ ਅਤੇ ਰਾਜੇਸਕਰਨ ਪਿਚਾਇਆ
- ਰਾਓਡ 1– 40.6
- ਸੈਮੀਫਾਈਨਲ – 40.5 (ਮੁਕਾਬਲੇ 'ਚ ਬਾਹਰ)
Remove ads
ਸਾਈਕਲ ਦੌੜ
ਇਸ ਖੇਡ ਮੁਕਾਬਲੇ 'ਚ ਭਾਰਤ ਤੇ ਪੰਜ ਖਿਡਾਰੀਆਂ ਨੇ ਸਾਈਕਲ ਦੌੜ 'ਚ ਭਾਗ ਲਿਆ।
- ਟੀਮ ਟਰਾਇਲ
- ਅਮਰ ਸਿੰਘ ਬਿਲਿੰਗ, ਚੇਤਨ ਸਿੰਘ ਹਰੀ, ਦਲਬੀਰ ਸਿੰਘ ਗਿੱਲ, ਅਮਰ ਸਿੰਘ ਸੋਖੀ
- ਮਰਦਾਂ ਦਾ ਸਪਰਿੰਟ
- ਸੁਚਾ ਸਿੰਘ
- ਅਮਰ ਸਿੰਘ ਬਿਲਿੰਗ
- ਮਰਦਾਂ ਦਾ 1000 ਮੀਟਰ
- ਦਲਬੀਰ ਸਿੰਘ ਗਿੱਲ
- ਮਰਦਾਂ ਦਾ ਵਿਆਕਤੀਗਤ ਮੁਕਾਬਲਾ
- ਅਮਰ ਸਿੰਘ ਸੋਖੀ
- ਮਰਦਾਂ ਦਾ ਟੀਮ ਮੁਕਾਬਲਾ
- ਅਮਰ ਸਿੰਘ ਬਿਲਿੰਗ, ਚੇਤਨ ਸਿੰਘ ਹਰੀ, ਦਲਬੀਰ ਸਿੰਘ ਗਿੱਲ, ਅਮਰ ਸਿੰਘ ਸੋਖੀ
ਹਾਕੀ
Remove ads
ਸੈਮੀਫਾਨਲ
ਫਾਈਨਲ
ਨਿਸ਼ਾਨੇਬਾਜ਼ੀ
ਭਾਰਤ ਦੇ ਦੋ ਨਿਸ਼ਾਨੇਬਾਜ਼ਾ ਨੇ ਓਲੰਪਿਕ ਖੇਡਾਂ 'ਚ ਭਾਗ ਲਿਆ।
ਮਰਦਾਂ ਦਾੀ ਟਰੈਪ
- ਕੁਆਲੀਫਿਕੇਸ਼ਨ ਰਾਓਡ — 186 (26ਵਾਂ ਸਥਾਨ)
- ਦੇਵੀ ਸਿੰਘ
- ਕੁਆਲੀਫੀਕੇਸ਼ਨ ਰਾਓਡ — 168 (49ਵਾਂ ਸਥਾਨ)
ਕੁਸ਼ਤੀ ਮੁਕਾਬਲੇ
Key:
- VT - Victory by Fall.
- Pt - Decision by Points.
- Pd - Decision by Points but Judges disagree.
- ਮਰਦਾਂ ਦੀ ਫਰੀਸਟਾਇਲ
- ਮਰਦਾਂ ਦੀ ਗਰੀਕੋ ਰੋਮਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads