20 ਜਨਵਰੀ
From Wikipedia, the free encyclopedia
Remove ads
20 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 20ਵਾਂ ਦਿਨ ਹੁੰਦਾ ਹੈ। ਸਾਲ ਦੇ 345 (ਲੀਪ ਸਾਲ ਵਿੱਚ 346) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1265 – ਪਹਿਲੀ ਅੰਗਰੇਜ਼ੀ ਸੰਸਦ ਦੀ ਪਹਿਲੀ ਸਭਾ ਹੋਈ।
- 1841 – ਚੀਨ ਨੇ ਹਾਂਗਕਾਂਗ ਬਰਤਾਨੀਆ ਨੂੰ ਦੇ ਦਿੱਤਾ।
- 1936 – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
- 1939 – ਜਰਮਨ ਦੀ ਪਾਰਲੀਮੈਂਟ ਵਿੱਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿੱਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ |
- 1969 – ਬੰਗਾਲੀ ਵਿਦਿਆਰਥੀ ਕਾਰਕੁਨ ਅਮਨਊੱਲਾ ਅਸਾਦੁਜੱਮਾਨ ਦੀ ਪੂਰਬੀ ਪਾਕਿਸਤਾਨੀ ਪੁਲਿਸ ਦੁਆਰਾ ਗੋਲੀ ਮਾਰ ਕੇ ਹੱਤਿਆ, ਜੋ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸ਼ੁਰੂਆਤ ਦਾ ਇੱਕ ਕਾਰਨ ਬਣੀ।
- 2016 – ਪਾਕਿਸਤਾਨ ਦੇ ਬਾਚਾ ਖ਼ਾਨ ਯੂਨੀਵਰਸਿਟੀ ਹਮਲਾ: ਹੋਇਆ, ਜਿਸ 'ਚ 21 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਅਤੇ 60 ਤੋਂ ਵੱਧ ਜਖਮੀ ਹੋਏ।
Remove ads
ਜਨਮ

- 1919 – ਆਰਮੇਨੀਆਈ ਕਵੀ ਅਤੇ ਸਿਆਸੀ ਕਾਰਕੁਨ ਸੀਲਵਾ ਕਾਪੂਤੀਕਿਆਨ ਦਾ ਜਨਮ।
- 1920 – ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ ਫ਼ੈਡੇਰੀਕੋ ਫ਼ੈਲੀਨੀ ਦਾ ਜਨਮ।
- 1927 – ਉਰਦੂ ਨਾਵਲਕਾਰ, ਪੱਤਰਕਾਰ ਅਤੇ ਲੇਖਿਕਾ ਕੁਰੱਤੁਲਐਨ ਹੈਦਰ ਦਾ ਜਨਮ।
- 1948 – ਭਾਰਤੀ ਥੀਏਟਰ ਅਦਾਕਾਰਾ, ਡਾਇਰੈਕਟਰ ਅਤੇ ਫ਼ਿਲਮੀ ਅਦਾਕਾਰਾ ਨਾਦਿਰਾ ਬੱਬਰ ਦਾ ਜਨਮ।
- 1964 – ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਫ਼ਰੀਦ ਜ਼ਕਾਰੀਆ ਦਾ ਜਨਮ।
- 1972 – ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਨਿੱਕੀ ਹੈਲੀ ਰੰਧਾਵਾ ਦਾ ਜਨਮ।
- 1975 – ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਸਿਆਸਤਦਾਨ ਜੈਕ ਗੋਲਡਸਮਿਥ ਦਾ ਜਨਮ।
Remove ads
ਦਿਹਾਂਤ
- 1900 – ਵਿਕਟੋਰੀਆ ਕਾਲ ਦਾ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਦਿਹਾਂਤ।
- 1935 – ਪਰਜਾ ਮੰਡਲ ਦਾ ਸਰਗਰਮ ਨੇਤਾ ਸੇਵਾ ਸਿੰਘ ਠੀਕਰੀਵਾਲਾ ਦਾ ਦਿਹਾਂਤ।
- 1949 – ਭਾਰਤੀ ਵਕੀਲ, ਰਾਜਨੇਤਾ ਅਤੇ ਸਮਾਜ ਸੁਧਾਰਕ ਤੇਜ ਬਹਾਦੁਰ ਸਪਰੂ ਦਾ ਦਿਹਾਂਤ।
- 1971 – ਉਰਦੂ ਅਤੇ ਫ਼ਾਰਸੀ ਦੇ ਸ਼ਾਇਰ, ਆਲੋਚਕ ਅਤੇ ਡਰਾਮਾਕਾਰ ਆਬਿਦ ਅਲੀ ਆਬਿਦ ਦਾ ਦਿਹਾਂਤ।
- 1988 – ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖਾਨ ਅਬਦੁਲ ਵਲੀ ਖਾਨ ਦਾ ਦਿਹਾਂਤ।
- 1999 – ਪੰਜਾਬੀ ਕਵੀ ਜੋਗਾ ਸਿੰਘ ਦਾ ਦਿਹਾਂਤ।
- 2005 – ਬਾਲੀਵੂਡ ਆਦਾਕਰਾ ਪਰਵੀਨ ਬਾੱਬੀ ਦਾ ਦੇਹਾਂਤ।
- 2007 – ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸ਼ਰੀਫ਼ ਕੁੰਜਾਹੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads