9 ਜਨਵਰੀ

From Wikipedia, the free encyclopedia

Remove ads

25 ਪੋਹ ਨਾ: ਸ਼ਾ:

ਹੋਰ ਜਾਣਕਾਰੀ ਜਨਵਰੀ, ਐਤ ...

9 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 9ਵਾਂ ਦਿਨ ਹੁੰਦਾ ਹੈ। ਸਾਲ ਦੇ 356 (ਲੀਪ ਸਾਲ ਵਿੱਚ 357) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1765 ਸਿੱਖਾਂ ਦਾ ਦਿੱਲੀ 'ਤੇ ਹਮਲਾ।
  • 1793 ਜੀਨ ਪੀਅਰ ਬਲੈਨਚਰਡ ਅਮਰੀਕਾ ਵਿੱਚ ਪਹਿਲੀ ਵਾਰ ਗ਼ੁਬਾਰੇ ਵਿੱਚ ਉਡਿਆ। ਹਵਾਈ ਜਹਾਜ਼ ਦੀ ਕਾਢ ਦੀ ਸੋਚ ਇਸੇ ਤੋਂ ਸ਼ੁਰੂ ਹੋਈ।
  • 1799 ਇੰਗਲੈਂਡ ਵਿੱਚ ਪਹਿਲੀ ਵਾਰ ਆਮਦਨ ਕਰ ਸ਼ੁਰੂ ਕੀਤਾ ਗਿਆ। ਇਹ ਇੱਕ ਪੌਂਡ ਆਮਦਨੀ 'ਤੇ ਦੋ ਸ਼ਲਿੰਗ (10 ਪੈਂਸ), ਯਾਨਿ 10% ਸੀ।
  • 1851 ਨਿਊਯਾਰਕ ਵਿੱਚ ਯੂ.ਐਨ.ਓ. ਦਾ ਹੈੱਡਕੁਆਰਟਰ ਸ਼ੁਰੂ ਹੋਇਆ।
  • 1969 ਸੁਪਰਸੌਨਿਕ ਕੰਕੌਰਡ ਨੇ ਇੰਗਲੈਂਡ ਦੇ ਸ਼ਹਿਰ ਬਰਿਸਟ ਤੋਂ ਪਹਿਲੀ ਉਡਾਨ ਭਰੀ।
  • 1980 ਮੱਕੇ ਵਿੱਚ ਇਕੋ ਦਿਨ ਵਿੱਚ 63 ਬੰਦਿਆਂ ਦੇ ਸਿਰ ਕਲਮ ਕੀਤੇ ਗਏ।
  • 1983 ਬੁਧੀਜੀਵੀ ਕਨਵੈਨਸ਼ਨ ਵਲੋਂ ਧਰਮ ਯੁਧ ਮੋਰਚਾ ਦੀ ਹਮਾਇਤ।
  • 2007 ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ।
  • 2012 ਯੂਨਾਨ ਦੇ ਇੱਕ ਅਜਾਇਬ ਘਰ ਵਿਚੋਂ ਪਾਬਲੋ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ।
Remove ads

ਜਨਮ

Thumb
ਹਰਗੋਬਿੰਦ ਖੁਰਾਣਾ
Thumb
ਮਹਿੰਦਰ ਕਪੂਰ
Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads