1 ਅਗਸਤ
From Wikipedia, the free encyclopedia
Remove ads
1 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 213ਵਾਂ (ਲੀਪ ਸਾਲ ਵਿੱਚ 214ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 152 ਦਿਨ ਬਾਕੀ ਹਨ।
ਵਾਕਿਆ
- 1498 – ਕ੍ਰਿਸਟੋਫ਼ਰ ਕੋਲੰਬਸ ਅੱਜ ਦੇ ਵੈਨੇਜ਼ੁਐਲਾ ਤੱਕ ਪਹੁੰਚਣ ਵਾਲਾ ਪਹਿਲਾ ਯੂਰਪੀ ਬਣਿਆ।
- 1834 – ਬਰਤਾਨੀਆ ਵਿੱਚ ਗਲਾਮੀ ਪ੍ਰਥਾ ਸਮਾਪਤ ਕਰ ਦਿਤੀ ਗਈ।
- 1894 – ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
ਜਨਮ
- 1932 – ਭਾਰਤੀ ਦੀ ਮਸ਼ਹੂਰ ਫ਼ਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ। (ਦਿਹਾਂਤ 1972)
- 1858 – ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਰਾਮ ਸਿੰਘ (ਆਰਕੀਟੈਕਟ) ਜਿਸ ਦੇ ਕੰਮਾਂ ਵਿਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।
- 1893 – ਗਰੀਸ ਦਾ ਅਲੇਕਜਾਂਦਰ ਦਾ ਜਨਮ।
ਮੌਤ
- 1920 – ਭਾਰਤੀ ਵਕੀਲ ਅਤੇ ਪੱਤਰਕਾਰ ਬਾਲ ਗੰਗਾਧਰ ਤਿਲਕ ਦਾ ਦਿਹਾਂਤ। (ਜਨਮ 1856)
- 2008 – ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads