20 ਅਗਸਤ
From Wikipedia, the free encyclopedia
Remove ads
20 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 232ਵਾਂ (ਲੀਪ ਸਾਲ ਵਿੱਚ 233ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 133 ਦਿਨ ਬਾਕੀ ਹਨ।
ਵਾਕਿਆ
- 1858 – ਚਾਰਲਸ ਡਾਰਵਿਨ ਨੇ ਵਿਕਾਸਵਾਦ ਦਾ ਸਿਧਾਂਤ ਨੂੰ ਛਪਵਾਇਆ।
ਜਨਮ
- 570 – ਇਸਲਾਮ ਦਾ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ।
- 1944 – ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ।
- 2011 – ਭਾਰਤੀ ਇਤਿਹਾਸਕਾਰ ਰਾਮ ਸ਼ਰਣ ਸ਼ਰਮਾ ਦਾ ਦਿਹਾਂਤ।
ਦਿਹਾਂਤ

- 1978 – ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਦਿਹਾਂਤ।
- 1985 – ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਦਿਹਾਂਤ ਹੋਇਆ।
- 2013 – ਮਹਾਂਰਾਸ਼ਟਰ ਦੇ ਉਘੇ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads