13 ਅਗਸਤ
From Wikipedia, the free encyclopedia
Remove ads
13 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 225ਵਾਂ (ਲੀਪ ਸਾਲ ਵਿੱਚ 226ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 140 ਦਿਨ ਬਾਕੀ ਹਨ।
ਵਾਕਿਆ
- 1961 – ਬਰਲਿਨ ਦੀ ਕੰਧ ਬਣੀ।
- 1954 – ਰੇਡੀਓ ਪਾਕਿਸਤਾਨ ਨੇ ਪਹਿਲੀ ਵਾਰ ਪਾਕਿਸਤਾਨ ਦਾ ਰਾਸ਼ਟਰੀ ਗਾਇਨ ਕੌਮੀ ਤਰਾਨਾ ਪੇਸ਼ ਕੀਤਾ।
- 1975 – ਪਾਕਿਸਤਾਨੀ ਕ੍ਰਿਕਟਰ ਅਤੇ ਰਾਵਲਪਿਡੀ ਐਕਸਪ੍ਰੈਸ ਸ਼ੌਇਬ ਅਖਤਰ ਦਾ ਜਨਮ।
ਜਨਮ

- 1848 – ਭਾਰਤੀ ਇਤਿਹਾਸਕਾਰ, ਅਰਥਸ਼ਾਸਤਰੀ, ਭਾਸ਼ਾ ਵਿਗਿਆਨੀ, ਸਿਵਲ ਸਰਵੈਂਟ, ਸਿਆਸਤਦਾਨ ਅਤੇ ਰਮਾਇਣ ਤੇ ਮਹਾਭਾਰਤ ਦੇ ਅਨੁਵਾਦਕ ਰਮੇਸ਼ ਚੰਦਰ ਦੱਤ ਦਾ ਜਨਮ।
- 1926 – ਕਿਊਬਾ ਦਾ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫ਼ੀਦੇਲ ਕਾਸਤਰੋ ਦਾ ਜਨਮ।
- 1936 – ਭਾਰਤੀ ਫ਼ਿਲਮੀ ਅਦਾਕਾਰਾ, ਭਾਰਤ ਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ ਵੈਜੰਤੀ ਮਾਲਾ ਦਾ ਜਨਮ।
- 1965 – ਪੰਜਾਬੀ ਕਵੀ ਪਰਮਜੀਤ ਸੋਹਲ ਦਾ ਜਨਮ।
ਦਿਹਾਂਤ
- 1946 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਦਿਹਾਂਤ।
- 1986 – ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਕਪੂਰ ਸਿੰਘ ਆਈ. ਸੀ। ਐਸ ਦਾ ਦਿਹਾਂਤ।
- 2015 – ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਓਮ ਪ੍ਰਕਾਸ਼ ਮੁੰਜਾਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads