14 ਅਗਸਤ
From Wikipedia, the free encyclopedia
Remove ads
14 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 226ਵਾਂ (ਲੀਪ ਸਾਲ ਵਿੱਚ 227ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 139 ਦਿਨ ਬਾਕੀ ਹਨ।
ਵਾਕਿਆ
- 1893 – ਫ੍ਰਾਂਸ, ਗੱਡੀਆ ਦਾ ਰਜਿਸਟਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣਿਆ।
- 1945 – ਦੂਜੀ ਸੰਸਾਰ ਜੰਗ: ਜਾਪਾਨ ਨੇ ਆਤਮ ਸਮਰਪਣ ਕੀਤਾ।
- 1947 – ਪਾਕਿਸਤਾਨ ਅਜ਼ਾਦ ਹੋਇਆ।
- 1947 – ਪਾਕਿਸਤਾਨ ਦੇ ਗਵਰਨਰ ਜਰਨਲ ਮੁਹੰਮਦ ਅਲੀ ਜਿੰਨਾ ਬਣੇ।
- 1973 – ਜ਼ੁਲਫਿਕਾਰ ਅਲੀ ਭੁੱਟੋ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਸੰਭਾਲਿਆ।
- 1973 – ਪਾਕਿਸਤਾਨ ਦਾ ਸੰਵਿਧਾਨ ਲਾਗੂ ਕੀਤਾ ਗਿਆ।
ਜਨਮ

- 1923 – ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ ਕੁਲਦੀਪ ਨਈਅਰ ਦਾ ਜਨਮ।
- 1931 – ਬਹੁਪੱਖੀ ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਭੋਗਲ ਦਾ ਜਨਮ।
ਦਿਹਾਂਤ
- 1935 – ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਚਰਨ ਸਿੰਘ ਸ਼ਹੀਦ ਦਾ ਦਿਹਾਂਤ।
- 1981 – ਪੰਜਾਬ ਦੇ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਦਿਹਾਂਤ।
- 2007 – ਨਕਸਲਬਾੜੀ ਦੌਰ ਦਾ ਇੱਕ ਪ੍ਰਮੁੱਖ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads