9 ਅਗਸਤ

From Wikipedia, the free encyclopedia

Remove ads

9 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 221ਵਾਂ (ਲੀਪ ਸਾਲ ਵਿੱਚ 222ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 144 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਗਸਤ, ਐਤ ...

ਵਾਕਿਆ

Thumb
ਪ੍ਰਮਾਣੂ ਬੰਬ ਦੀ ਤਬਾਹੀ
  • 1173 ਪੀਸਾ ਦੀ ਮੀਨਾਰ ਬਣਨਾ ਸ਼ੁਰੂ ਹੋਇਆ।
  • 1892 ਥੋਮਸ ਐਡੀਸਨ ਨੇ ਟੈਲੀਗਰਾਫ ਦਾ ਪੇਟੈਂਟ ਪ੍ਰਾਪਤ ਕੀਤਾ।
  • 1915 ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
  • 1925 ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
  • 1936 ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
  • 1945 ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।
Remove ads

ਜਨਮ

Remove ads

ਦਿਹਾਂਤ

  • 117 ਰੋਮਨ ਸਾਮਰਾਜ ਦਾ ਸਮਰਾਟ, ਰੋਮਨ ਫੌਜ ਦਾ ਸਿਪਹਸਾਲਾਰ ਤਰਾਜਾਨ ਦਾ ਦਿਹਾਂਤ।
  • 1326 ਓਟੋਮਨ ਸਾਮਰਾਜ ਦਾ ਸੰਸਥਾਪਕ ਓਸਮਾਨ ਬਿਨ ਏਰਟਗ੍ਰੂਲ ਦਾ ਦਿਹਾਂਤ।
  • 1516 ਡਚ ਪੇਂਟਰ ਹੀਅਰੋਨੀਮਸ ਬੌਸ਼ ਦਾ ਦਿਹਾਂਤ।
  • 1919 ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਅਰਨਸਟ ਹੈੱਕਲ ਦਾ ਦਿਹਾਂਤ।
  • 1938 ਜਰਮਨ ਜੀਵ ਵਿਗਿਆਨੀ ਅਤੇ "ਪੁਰਾਤਤਵ ਵਿਗਿਆਨੀ" ਲੀਓ ਫਰੋਬੀਨੀਅਸ ਦਾ ਦਿਹਾਂਤ।
  • 1962 ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ ਹਰਮਨ ਹੈੱਸ ਦਾ ਦਿਹਾਂਤ।
  • 1975 ਰੂਸੀ ਸੰਗੀਤਕਾਰ ਅਤੇ ਪਿਆਨੋਵਾਦਕ ਦਿਮਿਤਰੀ ਸ਼ੋਸਤਾਕੋਵਿਚ ਦਾ ਦਿਹਾਂਤ।
  • 1980 ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਨਜ਼ੀਰ ਅੱਬਾਸੀ ਦਾ ਦਿਹਾਂਤ।
  • 2008 ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਮਹਿਮੂਦ ਦਰਵੇਸ਼ ਦਾ ਦਿਹਾਂਤ।
  • 2016 ਭਾਰਤੀ ਸਿਆਸਤਦਾਨ ਅਤੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੇ 8ਵੇਂ ਮੁੱਖ ਮੰਤਰੀ ਕਲਿਖੋ ਪੁਲ ਦਾ ਦਿਹਾਂਤ।
Loading related searches...

Wikiwand - on

Seamless Wikipedia browsing. On steroids.

Remove ads