31 ਅਗਸਤ
From Wikipedia, the free encyclopedia
Remove ads
31 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 243ਵਾਂ (ਲੀਪ ਸਾਲ ਵਿੱਚ 244ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 122 ਦਿਨ ਬਾਕੀ ਹਨ।
ਵਾਕਿਆ
- 1897 – ਥਾਮਸ ਐਡੀਸਨ ਨੇ ਪਹਿਲਾ ਮੂਵੀ ਪ੍ਰੋਜੈਕਟਰ ਨੂੰ ਪੇਟੈਂਟ ਕਰਵਾਇਆ।
- 1920 – ਡੈਟਰੋਇਟ, ਮਿਸ਼ੀਗਨ ਵਿੱਚ ਪਹਿਲਾ ਰੇਡੀਓ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਹੋਇਆ।
- 1947 – ਜਵਾਹਰ ਲਾਲ ਨਹਿਰੂ ਨੇ ਸਰਦਾਰ ਪਟੇਲ ਅਤੇ ਲਿਆਕਤ ਅਲੀ ਖਾਨ ਦੇ ਸਾਥ ਪੰਜਾਬ ਦੇ ਦੰਗਿਆ ਵਾਲੇ ਇਲਾਕੇ ਦਾ ਦੌਰਾ ਕੀਤਾ।
- 1962 – ਤ੍ਰਿਨੀਦਾਦ ਅਤੇ ਤੋਬਾਗੋ ਅਜ਼ਾਦ ਹੋਇਆ।
- 1997 – ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ, ਵੇਲਜ਼ ਦੀ ਰਾਜਕੁਮਾਰੀ, ਵੇਲਜ਼ ਦੀ ਰਾਜਕੁਮਾਰੀ ਦੀ ਦੁਰਘਟਨਾ 'ਚ ਮੌਤ ਹੋਈ।
- 1995 – ਪੰਜਾਬ ਦੇ ਮੁੱਖਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ 'ਚ ਮੌਤ।
Remove ads
ਜਨਮ
- 1907 – ਫਿਲਪੀਨ ਦੇ ਰਾਸ਼ਟਰਪਤੀ, ਇੰਜੀਨੀਅਰ ਰਮਨ ਮੈਗਸੇਸੇ ਦਾ ਜਨਮ। (ਦਿਹਾਂਤ 1957)
- 1919 – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
- 1963 – ਭਾਰਤੀ ਕਲਾਕਾਰ, ਨਿਰਦੇਸ਼ਕ ਅਤੇ ਸਕਰੀਨਪਲੇ ਰਿਤੁਪਰਣੋ ਘੋਸ਼ ਦਾ ਜਨਮ। (ਦਿਹਾਂਤ 2013)
ਦਿਹਾਂਤ
- 1995 – ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਦਿਹਾਂਤ।
- 1997 – ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਹੋਈ। (ਜਨਮ 1961)
Wikiwand - on
Seamless Wikipedia browsing. On steroids.
Remove ads