28 ਅਗਸਤ
From Wikipedia, the free encyclopedia
Remove ads
28 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 240ਵਾਂ (ਲੀਪ ਸਾਲ ਵਿੱਚ 241ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 125 ਦਿਨ ਬਾਕੀ ਹਨ।
ਵਾਕਿਆ
- 1600 – ਮੁਗਲਾਂ ਨੇ ਅਹਿਮਦਨਗਰ ਤੇ ਕਬਜ਼ਾ ਕੀਤਾ।
- 1904 – ਕੋਲਕਾਤਾ ਅਤੇ ਭਰਤਪੁਰ ਵਿੱਚ ਪਹਿਲੀ ਕਾਰ ਰੈਲੀ ਹੋਈ।
- 1972 – ਜਰਨਲ ਬੀਮਾ ਉਦਯੋਗ ਦਾ ਕੌਮੀਕਰਨ ਕੀਤਾ।
- 1973 – ਭਾਰਤ ਅਤੇ ਪਾਕਿਸਤਾਨ ਨੇ 90,000 ਪਾਕਿਸਤਾਨ ਦੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਤੇ ਸਮਝੋਤੇ ਤੇ ਦਸਤਖਤ ਕੀਤੇ।
- 1976 – ਮਾਰੀਸ਼ਸ ਵਿੱਖੇ ਦੂਜੀ ਵਿਸ਼ਵ ਹਿੰਦੀ ਸਮੇਲਨ ਹੋਇਆ।
- 1997 – ਭਾਰਤੀ ਚੋਣ ਕਮਿਸ਼ਨਰ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ।
- 1997 – ਰਾਜੀਵ ਗਾਂਧੀ ਹੱਤਿਆਕਾਂਡ ਦੀ ਜਾਂਚ ਕਰ ਰਹੇ ਜੈਨ ਕਮਿਸ਼ਨ ਨੇ ਆਪਣੀ ਰਿਪੋਟ ਸੌਪੀ।
Remove ads
ਜਨਮ

- 1749 – ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਗੇਟੇ ਦਾ ਜਨਮ।
- 1896 – ਉਰਦੂ ਲੇਖਕ ਅਤੇ ਆਲੋਚਕ ਫ਼ਿਰਾਕ ਗੋਰਖਪੁਰੀ ਦਾ ਜਨਮ।
- 1928 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਵਿਲਾਇਤ ਖ਼ਾਨ ਦਾ ਜਨਮ।
- 1929 – ਹਿੰਦੀ ਗਲਪ ਲੇਖਕ ਰਾਜੇਂਦਰ ਯਾਦਵ ਦਾ ਜਨਮ।
- 1932 – ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਜਨਮ।
ਦਿਹਾਂਤ
- 430 – ਧਰਮ ਸ਼ਾਸਤਰੀ ਸੰਤ ਅਗਸਤੀਨ ਦਾ ਦਿਹਾਂਤ।
- 1667 – ਔਰੰਗਜ਼ੇਬ ਦੇ ਰਾਜ ਸਮੇਂ ਦਾ ਰਾਜਾ ਸਰਦਾਰ ਜੈ ਸਿੰਘ ਦਾ ਦਿਹਾਂਤ।
- 2005 – ਪੰਜਾਬੀ ਦਾ ਪ੍ਰਤਿਭਾਸ਼ੀਲ ਕਵੀ ਅਮਿਤੋਜ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads