24 ਅਗਸਤ
From Wikipedia, the free encyclopedia
Remove ads
24 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 236ਵਾਂ (ਲੀਪ ਸਾਲ ਵਿੱਚ 237ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 129 ਦਿਨ ਬਾਕੀ ਹਨ।
ਵਾਕਿਆ
- 1608 – ਪਹਿਲਾ ਅੰਗਰੇਜ਼ ਪ੍ਰਤੀਨਿਧੀ ਭਾਰਤ ਦੇ ਸ਼ਹਿਰ ਸੂਰਤ 'ਚ ਆਇਆ।
- 1891 – ਥਾਮਸ ਐਡੀਸਨ ਨੇ ਮੋਸ਼ਨ ਪਿਕਚਰ ਕੈਮਰ ਨੂੰ ਪੇਟੈਂਟ ਕਰਵਾਇਆ।
ਜਨਮ

- 1886 – ਸੇਵਾ ਸਿੰਘ ਠੀਕਰੀਵਾਲਾ ਦਾ ਜਨਮ।
- 1908 – ਭਾਰਤੀ ਇਨਕਲਾਬੀ, ਭਗਤ ਸਿੰਘ ਦਾ ਸਾਥੀ ਸ਼ਿਵਰਾਮ ਰਾਜਗੁਰੂ ਦਾ ਜਨਮ।
- 1922 – ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਹਾਵਰਡ ਜਿਨ ਦਾ ਜਨਮ।
- 1929 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਜਨਮ।
- 1947 – ਬਰਾਜ਼ੀਲੀ ਨਾਵਲਕਾਰ, ਗੀਤਕਾਰ, ਸੰਗੀਤਕਾਰ ਪਾਉਲੋ ਕੋਇਲੋ ਦਾ ਜਨਮ।
ਦਿਹਾਂਤ
- 1969 – ਦਰਸ਼ਨ ਸਿੰਘ ਫ਼ੇਰੂਮਾਨ ਪੰਜਾਬ ਦਾ ਇੱਕ ਸਿੱਖ ਲੀਡਰ ਦਾ ਦਿਹਾਂਤ।
- 1997 – ਮਾਈਕਰੋਬਾਇਲੋਜੀ ਦਾ ਵਿਦਿਆਰਥੀ ਅਤੇ ਅਧਿਆਪਕ ਹਰਦਿਆਲ ਬੈਂਸ ਦਾ ਦਿਹਾਂਤ।
- 2014 – ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਰਿਚਰਡ ਐਟਨਬਰੋ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads