ਭੂਮੱਧ ਸਾਗਰ

ਯੂਰਪ, ਅਫਰੀਕਾ ਅਤੇ ਏਸ਼ੀਆ ਵਿਚਕਾਰ ਸਾਗਰ From Wikipedia, the free encyclopedia

Remove ads

ਭੂ-ਮੱਧ ਸਮੁੰਦਰ ਅੰਧ ਮਹਾਂਸਾਗਰ ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ ਯੂਰਪ ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ ਅਫ਼ਰੀਕਾ ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਭੂਮੱਧ ਸਾਗਰ, ਗੁਣਕ ...

ਇਸ ਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ ਲਾਤੀਨੀ mediterraneus, ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (medius, "ਵਿਚਕਾਰ" ਅਤੇ terra, "ਭੋਂ" ਤੋਂ) ਤੋਂ ਆਇਆ ਹੈ। ਇਸ ਦਾ ਖੇਤਰਫਲ ਲਗਭਗ 25 ਲੱਖ ਵਰਗ ਕਿ.ਮੀ. ਹੈ ਪਰ ਇਸ ਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ 14 ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ਯੂਰਪ-ਅਫ਼ਰੀਕੀ ਭੂ-ਮੱਧ ਸਮੁੰਦਰ ਜਾਂ ਯੂਰਪੀ ਭੂ-ਮੱਧ ਸਮੁੰਦਰ ਕਿਹਾ ਜਾਂਦਾ ਹੈ।[3][4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads