੩੧ ਜੁਲਾਈ
From Wikipedia, the free encyclopedia
Remove ads
31 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 212ਵਾਂ (ਲੀਪ ਸਾਲ ਵਿੱਚ 213ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 153 ਦਿਨ ਬਾਕੀ ਹਨ।
ਵਾਕਿਆ

- 1991– ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸੋਵੀਅਤ ਮੁਖੀ ਮਿਖਾਇਲ ਗੋਰਬਾਚੇਵ ਨੇ ਬੈਲਿਸਿਟਿਕ ਮਿਜ਼ਾਈਲਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
- 1999– ਲਿਊਨਰ ਸਪੇਸ ਕਰਾਫ਼ਟ ਚੰਨ ਵਿੱਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
- 2007– ‘ਆਈ-ਟਿਊਨ’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗੲੀ
ਜਨਮ
- 1880– ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕ ਪ੍ਰੇਮਚੰਦ ਦਾ ਜਨਮ।
- 1912– ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਮਿਲਟਨ ਫ਼ਰੀਡਮੈਨ ਦਾ ਜਨਮ।
- 1921– ਬ੍ਰਿਟਿਸ਼ ਵਕੀਲ ਅਤੇ ਮਨੁੱਖੀ ਹੱਕਾਂ ਸੰਬੰਧੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੇ ਸੰਸਥਾਪਕ ਪੀਟਰ ਬੇਨੇਸਨ ਦਾ ਜਨਮ।
- 1965– ਬਰਤਾਨਵੀ ਨਾਵਲਕਾਰਾ ਅਤੇ ਹੈਰੀ ਪੌਟਰ ਲੜੀ ਦੇ ਲੇਖਕਾ ਜੇ. ਕੇ. ਰਾਓਲਿੰਗ ਦਾ ਜਨਮ।
- 1973– ਮਹਾਨ ਸ਼ਤਰੰਜ ਖਿਡਾਰੀ ਜੈਕਬ ਆਗਾਰਦ ਦਾ ਜਨਮ।
- 1980– ਭਾਰਤੀ ਪਲੇਅਬੈਕ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਸਭ ਤੋ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਦਾ ਦਿਹਾਂਤ।
Remove ads
ਦਿਹਾਂਤ
- 1940– ਊਧਮ ਸਿੰਘ ਸੁਨਾਮ ਨੂੰ ਲੰਡਨ ਵਿੱਚ ਫਾਂਸੀ ਦਿਤੀ ਗਈ।
Wikiwand - on
Seamless Wikipedia browsing. On steroids.
Remove ads