20 ਜੁਲਾਈ
20 ਜੁਲਾਈ ਨੂੰ ਪਰਵਿੰਦਰ ਸਿੰਘ ਦਾ ਜਨਮ ਦਿਵਸ ਹੁੰਦਾ ਹੈ From Wikipedia, the free encyclopedia
Remove ads
20 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 201ਵਾਂ (ਲੀਪ ਸਾਲ ਵਿੱਚ 202ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 164 ਦਿਨ ਬਾਕੀ ਹਨ।
ਵਾਕਿਆ
- 1402– ਮੰਗੋਲ ਜਰਨੈਲ ਤੈਮੂਰ ਲੰਗ ਦੀਆਂ ਫ਼ੌਜਾਂ ਨੇ ਅੋਟੋਮਨ ਤੁਰਜਾਂ ਨੂੰ ਅੰਗੋਰਾਂ 'ਚ ਹਰਾਇਆ।
- 1871– ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਹਿੱਸਾ ਬਣਿਆ।
- 1944– ਰਾਸਟਨਬਰਗ ਵਿੱਚ ਕੁਝ ਫ਼ੋਜ਼ੀਆਂ ਵੱਲੋ ਅਡੋਲਫ ਹਿਟਲਰ ਨੂੰ ਕਤਲ ਕਰਨ ਦੀ ਕੋਸ਼ਿਸ ਨਾਕਾਮ ਪਰ ਹਿਟਲਰ ਜ਼ਖਮੀ ਹੋ ਗਿਆ।
- 1951– ਜਾਰਡਨ ਦੇ ਬਾਦਸ਼ਾਹ ਅਬਦੁੱਲਾ ਨੂੰ ਕਤਲ ਕਰ ਦਿਤਾ ਗਿਆ।
- 1969– ਨੀਲ ਆਰਮਸਟਰਾਂਗ ਅਤੇ ਐਡਵਿਨ ਬੱਜ਼ ਆਲਡਰਿਨ ਚੰਨ ਤੇ ਪੁੱਜੇ।
- 1976– ਅਮਰੀਕਾ ਦਾ ਪਹਿਲਾ ਵਾਈਕਿੰਗ ਅੰਤਰਿਕਸ਼ਯਾਨ ਮੰਗਲ ਗ੍ਰਹਿ ਉੱਤੇ ਉੱਤਰਿਆ
- 1996 - ਪ੍ਰਸਿੱਧ ਕਵੀ ਪਰਵਿੰਦਰ ਸਿੰਘ ਦਾ ਜਨਮ ਹੋਇਆ
Remove ads
ਜਨਮ

- 356 – ਯੂਨਾਨੀ ਸਮਰਾਟ ਸਿਕੰਦਰ ਮਹਾਨ ਦਾ ਜਨਮ।
- 1652– ਸਿੱਖਾਂ ਦੇ ਅੱਠਵੇਂ ਗੁਰੂ ਹਰਕ੍ਰਿਸ਼ਨ ਦਾ ਪ੍ਰਕਾਸ਼ ਹੋਇਆ।
- 1859 – ਲਿਪੇ ਦੀ ਰਿਆਸਤ ਦੇ ਰੀਜੇਂਟ ਰਾਜਕੁਮਾਰ ਏਡਾਲਫ ਦਾ ਜਨਮ।
- 1904 – ਦੱਖਣੀ ਭਾਰਤ ਦੇ ਕੇਰਲਾ ਸੂਬੇ ਦਾ ਨਾਵਲਕਾਰ ਅਤੇ ਸਮਾਜਿਕ ਸੁਧਾਰਕ ਪੀ ਕੇਸਵਦੇਵ ਦਾ ਜਨਮ।
- 1921 – ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਬਨਾਰਸ ਘਰਾਣੇ ਦਾ ਤਬਲਾ ਵਾਦਕ ਸਮਤਾ ਪ੍ਰਸਾਦ ਦਾ ਜਨਮ।
- 1925 – ਫਰਾਂਸੀਸੀ–ਅਲਜੇਰੀਆਈ ਮਨੋ-ਚਕਿਤਸਕ, ਦਾਰਸ਼ਨਿਕ, ਕ੍ਰਾਂਤੀਕਾਰੀ, ਅਤੇ ਲੇਖਕ ਫ੍ਰਾਂਜ਼ ਫੈਨਨ ਦਾ ਜਨਮ।
- 1929– ਭਾਰਤੀ ਫ਼ਿਲਮੀ ਕਲਾਕਾਰ ਰਾਜਿੰਦਰ ਕੁਮਾਰ ਦਾ ਜਨਮ। (ਦਿਹਾਂਤ 1999)
- 1950– ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਨਸੀਰੁਦੀਨ ਸ਼ਾਹ ਦਾ ਜਨਮ ਦਿਨ ਹੈ।
- 1953 – ਅਮਰੀਕੀ ਦਾ ਤਿੰਨ ਵਾਰ ਪੁਲਿਤਜਰ ਜੇਤੂ ਲੇਖਕ ਅਤੇ ਪੱਤਰਕਾਰ ਥੌਮਸ ਫਰਾਇਡਮੈਨ ਦਾ ਜਨਮ।
- 1963 – ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਗਾਰਗੀ ਬੈਨਰਜੀ ਦਾ ਜਨਮ।
- 1969 – ਭਾਰਤੀ ਸਿਆਸਤਦਾਨ ਕਲਿਖੋ ਪੁਲ ਦਾ ਜਨਮ।
- 1976 – ਅਮਰੀਕੀ ਐਥਲੀਟ, ਅਭਿਨੇਤਰੀ ਅਤੇ ਫੈਸ਼ਨ ਮਾਡਲ ਐਮੀ ਮੌਲਿੰਜ਼ ਦਾ ਜਨਮ।
- 1980 – ਭਾਰਤੀ ਅਭਿਨੇਤਰੀ ਗ੍ਰੇਸੀ ਸਿੰਘ ਦਾ ਜਨਮ।
- 1993 – ਭਾਰਤ ਦਾ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦਾ ਨੇਤਾ ਹਾਰਦਿਕ ਪਟੇਲ ਦਾ ਜਨਮ।
Remove ads
ਦਿਹਾਂਤ
- 1816 – ਰੂਸੀ ਕਵੀ ਅਤੇ ਨੀਤੀਵਾਨ ਗਵਰੀਲਾ ਦੇਰਜ਼ਾਵਿਨ ਦਾ ਦਿਹਾਂਤ।
- 1914 – ਹਿੰਦੀ ਦਾ ਸਫਲ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਬਾਲ ਕ੍ਰਿਸ਼ਨ ਭੱਟ ਦਾ ਦਿਹਾਂਤ।
- 1937 – ਤਾਰ ਮੁਕਤ ਸੰਚਾਰ ਦਾ ਮੋਢੀ ਗੁਗਲੀਏਲਮੋ ਮਾਰਕੋਨੀ ਦਾ ਦਿਹਾਂਤ।
- 1965– ਭਾਰਤੀ ਸੁਤੰਤਰਤਾ ਸੰਗਰਾਮੀ ਬਟੁਕੇਸ਼ਵਰ ਦੱਤ ਸ਼ਹੀਦ। (ਜਨਮ 1910)
- 1972– ਭਾਰਤੀ ਫ਼ਿਲਮੀ ਗਾਇਕ ਗੀਤਾ ਦੱਤ ਦਾ ਦਿਹਾਂਤ। (ਜਨਮ 1930)
- 1973 – ਅਮਰੀਕਾ ਵਿੱਚ ਜੰਮੇ, ਚੀਨੀ ਹਾਂਗਕਾਂਗ ਐਕਟਰ, ਮਾਰਸ਼ਲ ਕਲਾਕਾਰ ਬਰੂਸ-ਲੀ ਦਾ ਦਿਹਾਂਤ।
- 1982 – ਮੂਲ ਨਾਮ ਮੈਡਲਿਨ ਸਲੇਡ ਗਾਂਧੀ ਜੀ ਸ਼ਖਸੀਅਤ ਦੀ ਸ਼ਿਸ਼ ਮੀਰਾਬੇਨ ਦਾ ਦਿਹਾਂਤ।
- 1984 – ਲਾਹੋਰ ਦੀ ਜੰਮਪਲ ਨਾਇਕ ਮਹਿਬੂਬ ਖਾਨ ਦਾ ਦਿਹਾਂਤ।
- 1994 – ਪਾਕਿਸਤਾਨ ਦੀ ਪੇਸ਼ਾ ਚਿੱਤਰਕਾਰ, ਕਲਾਕਾਰ ਲੈਲਾ ਸ਼ਾਹਜ਼ਾਦਾ ਦਾ ਦਿਹਾਂਤ।
- 2003 – ਪੰਜਾਬੀ ਲੇਖਕ, ਆਲੋਚਕ, ਖੋਜੀ ਅਤੇ ਅਧਿਆਪਕ ਡਾ. ਸੁਰਿੰਦਰ ਸਿੰਘ ਕੋਹਲੀ ਦਾ ਦਿਹਾਂਤ।
- 2009 – ਸਿੱਖ ਇਤਿਹਾਸ ਅਤੇ ਸੱਭਿਆਚਾਰ ਲਿਖਣ ਵਾਲਾ ਨਿਊਜੀਲੈਂਡ ਦਾ ਵਿਦਵਾਨ ਡਬਲਿਊ ਐਚ ਮੈਕਲੋਡ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads