14 ਜੁਲਾਈ

From Wikipedia, the free encyclopedia

Remove ads

14 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 195ਵਾਂ (ਲੀਪ ਸਾਲ ਵਿੱਚ 196ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 170 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੁਲਾਈ, ਐਤ ...

ਵਾਕਿਆ

Thumb
ਮਹਾਰਾਣੀ ਜਿੰਦਾਂ
  • ਫਰਾਂਸੀਸੀ ਰਾਸ਼ਟਰੀ ਦਿਵਸ
  • 1430ਬਰਗੰਡੀਅਨਾਂ ਨੇ ਜੌਨ ਆਫ਼ ਆਰਕ ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਬੋਵੀਸ ਦੇ ਬਿਸ਼ਪ ਨੂੰ ਸੌਂਪ ਦਿਤਾ।
  • 1789 ਪੈਰਿਸ ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਹੋਈ।
  • 1848 ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
  • 1958 ਇਰਾਕ ਵਿੱਚ ਫ਼ੌਜ ਨੇ ਬਾਦਸ਼ਾਹ ਨੂੰ ਹਟਾ ਕੇ ਮੁਲਕ ਦੀ ਹਕੂਮਤ ‘ਤੇ ਕਬਜ਼ਾ ਕਰ ਲਿਆ।
  • 1998 ਅਮਰੀਕਾ ਦੇ ਪ੍ਰਾਂਤ ਲਾੱਸ ਏਂਜਲਸ ਨੇ ਤਮਾਕੂ ਨਾ ਵਰਤਣ ਵਾਲਿਆਂ ‘ਤੇ, ਤਮਾਕੂਨੋਸ਼ੀ ਕਾਰਨ ਵਾਲਿਆਂ ਦੇ ਧੂੰਏਂ ਕਾਰਨ, ਹੋਏ ਮਾਰੂ ਅਸਰ ਕਾਰਨ 15 ਤਮਾਕੂ ਕੰਪਨੀਆਂ ‘ਤੇ ਢਾਈ ਕਰੋੜ ਹਰਜਾਨੇ ਦਾ ਮੁਕੱਦਮਾ ਕੀਤਾ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads