13 ਜੁਲਾਈ
From Wikipedia, the free encyclopedia
Remove ads
13 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 194ਵਾਂ (ਲੀਪ ਸਾਲ ਵਿੱਚ 195ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 171 ਦਿਨ ਬਾਕੀ ਹਨ।
ਵਾਕਿਆ
- 1249 – ਅਲੈਗਜ਼ੈਂਡਰ ਤੀਜਾ ਦੀ ਸਕੋਟ ਦੇ ਬਾਦਸਾਹ ਦੀ ਤਾਜਪੋਸ਼ੀ ਹੋਈ।
- 1534 – ਮੁਗਲਾਂ ਤੋਂ ਵੀ ਵੱਡੀ ਹਕੂਮਤ ਓਟੇਮਨ ਸਾਮਰਾਜ ਨੇ ਈਰਾਨ ਦੇ ਸ਼ਾਹਿਰ 'ਤੇ ਕਬਜ਼ਾ ਕਰ ਲਿਆ।
- 1798 – ਅੰਗਰੇਜ਼ ਕਵੀ ਵਿਲੀਅਮ ਵਰਡਜ਼ਵਰਥ 'ਟਿੰਟਰਨ ਐਬੇ' ਵਿੱਚ ਆਇਆ, ਜਿਸ ਦੇ ਖੰਡਰਾਂ ਨੂੰ ਵੇਖ ਕੇ ਉਸ ਨੇ ਇਸ ਨਾਂ ਦੀ ਕਵਿਤਾ ਲਿਖਿ।
- 1954 – ਜਨੇਵਾ ਵਿੱਚ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ਦੀ ਇੱਕ ਸ਼ਾਂਝੀ ਮੀਟਿੰਗ ਨੇ ਵੀਅਤਨਾਮ ਨੂੰ ਦੋ ਮੁਲਕਾਂ ਵਿੱਚ ਵੰਡਣ ਦਾ ਸਮਝੋਤਾ ਕੀਤਾ।
- 1696 – ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਅਨੰਦਪੁਰ ਸਾਹਿਬ ਪੁੱਜਾ।
- 1813 – ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਾ ਕਿਲ੍ਹਾ ਫ਼ਤਿਹ ਕੀਤਾ।
Remove ads
ਜਨਮ
ਸਟਾਨਿਸਲਾਓ ਕੈਨਿਜਾਰੋ - 1321 – ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ ਬੰਦਾ ਨਵਾਜ਼ ਦਾ ਜਨਮ।
- 1826 – ਇਟਲੀ ਦੇ ਰਸਾਇਣਿਕ ਵਿਗਿਆਨੀ ਸਟਾਨਿਸਲਾਓ ਕੈਨਿਜਾਰੋ ਦਾ ਜਨਮ।
- 1892 – ਭਾਰਤੀ ਗਾਇਕ ਕੇਸਰਬਾਈ ਕੇਰਕਰ ਦਾ ਜਨਮ। (ਦਿਹਾਂਤ 1977)
- 1931 – ਫ਼ਿਲਮੀ ਅਦਾਕਾਰਾ ਬੀਨਾ ਰਾਏ ਦਾ ਜਨਮ।
- 1934 – ਨੋਬਲ ਇਨਾਮ ਨਾਲ ਸਨਮਾਨਿਤ ਨਾਇਜੀਰੀਆ ਦੇ ਪਹਿਲੇ ਸਾਹਿਤਕਾਰ ਵੋਲੇ ਸੋਇੰਕਾ ਦਾ ਜਨਮ।
- 1938 – ਬਨਸਪਤੀ ਵਿਗਿਆਨੀ ਸਿਪਰਾ ਗੂਹਾ ਮੁਖਰਜੀ ਦਾ ਜਨਮ।
- 1939 – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ ਪ੍ਰਕਾਸ਼ ਮਹਿਰਾ ਦਾ ਜਨਮ। (ਦਿਹਾਂਤ 2009)
Remove ads
ਦਿਹਾਂਤ
- 1631 – ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਦਾ ਦਿਹਾਂਤ।
- 1934 – ਨਿਊਜ਼ੀਲੈਂਡ ਦੀ ਮਹਿਲਾ ਮਹਾਸਭਾ ਲਹਿਰ ਦੀ ਮੈਂਬਰ ਕੇਟ ਸ਼ੇਪਾਰਡ ਦਾ ਦਿਹਾਂਤ।
- 1947 – ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ ਯੋਨ ਨੋਗੂਚੀ ਦਾ ਦਿਹਾਂਤ।
- 1954 – ਕੋਯੋਆਕਾਨ-ਮੈਕਸੀਕਨ ਚਿੱਤਰਕਾਰ ਫਰੀਡਾ ਕਾਹਲੋ ਦਾ ਦਿਹਾਂਤ।
- 1993 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਦਿਹਾਂਤ।
- 1995 – ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਆਸ਼ਾਪੂਰਣਾ ਦੇਵੀ ਦਾ ਦਿਹਾਂਤ।
- 2012 – ਪੰਜਾਬ, ਭਾਰਤ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਦਾ ਦਿਹਾਂਤ।
- 2014 – ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਨਦੀਨ ਗੋਰਡੀਮਰ ਦਾ ਦਿਹਾਂਤ।
- 2016 – ਪੰਜਾਬ ਦਾ ਕਮਿਊਨਿਸਟ ਨੇਤਾ ਭਰਤ ਪਰਕਾਸ਼ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads