31 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 243ਵਾਂ (ਲੀਪ ਸਾਲ ਵਿੱਚ 244ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 122 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਗਸਤ, ਐਤ ...
<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
123
45678910
11121314151617
18192021222324
25262728293031
2024
ਬੰਦ ਕਰੋ

ਵਾਕਿਆ

ਜਨਮ

ਤਸਵੀਰ:Amrita Pritam (1919 – 2005), in 1948.jpg
ਅੰਮ੍ਰਿਤਾ ਪ੍ਰੀਤਮ
  • 1907 ਫਿਲਪੀਨ ਦੇ ਰਾਸ਼ਟਰਪਤੀ, ਇੰਜੀਨੀਅਰ ਰਮਨ ਮੈਗਸੇਸੇ ਦਾ ਜਨਮ। (ਦਿਹਾਂਤ 1957)
  • 1919 ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
  • 1963 ਭਾਰਤੀ ਕਲਾਕਾਰ, ਨਿਰਦੇਸ਼ਕ ਅਤੇ ਸਕਰੀਨਪਲੇ ਰਿਤੁਪਰਣੋ ਘੋਸ਼ ਦਾ ਜਨਮ। (ਦਿਹਾਂਤ 2013)

ਦਿਹਾਂਤ

  • 1995 ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਦਿਹਾਂਤ।
  • 1997 ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਹੋਈ। (ਜਨਮ 1961)

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.