13 ਸਤੰਬਰ
From Wikipedia, the free encyclopedia
Remove ads
13 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 256ਵਾਂ (ਲੀਪ ਸਾਲ ਵਿੱਚ 257ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 109 ਦਿਨ ਬਾਕੀ ਹਨ।
ਵਾਕਿਆ
- 1915 – ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ 'ਚ ਬਾਬਾ ਜਵਾਲਾ ਸਿੰਘ ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ
- 1922 – ਗੁਰੂ ਕੇ ਬਾਗ਼ ਦਾ ਮੋਰਚਾ: ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ।
- 1942 – ਦੂਜਾ ਵਿਸ਼ਵ ਯੁੱਧ: ਸਤਾਲਿਨਗਾਰਾਦ ਦਾ ਯੁੱਧ ਪੋਲੁਸ ਦੀ ਅਗਵਾਈ ਵਿੱਚ ਜਰਮਨ ਦੀ ਫ਼ੌਜ ਸਤਾਲਿਨਗਾਰਦ ਸ਼ਹਿਰ ਵਿੱਚ ਦਾਖਲ ਹੋ ਗਈ।
- 2008 – ਭਾਰਤ ਦੀ ਰਾਜਧਾਨੀ ਦਿੱਲੀ 'ਚ ਲੜੀਵਾਰ ਬੰਬ ਧਮਾਕੇ ਹੋਏ ਜਿਸ 'ਚ 30 ਮੌਤਾਂ ਅਤੇ 130 ਜ਼ਖ਼ਮੀ ਹੋਏ।
ਜਨਮ
- 1903 – ਪੰਜਾਬੀ ਸਾਹਿਤਕਾਰ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ ਦਾ ਜਨਮ।
- 1940 – ਕੋਸਟਾਕੀਕਾ ਦੇ ਸਿਆਸਤਦਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਔਸਕਾਰ ਆਰੀਆਸ ਦਾ ਜਨਮ।
ਦਿਹਾਂਤ

- 1321 – ਮੱਧ ਕਾਲ ਦੇ ਇਤਾਲਵੀ ਕਵੀ ਦਾਂਤੇ ਆਲੀਗੀਏਰੀ
- 1872 – ਜਰਮਨ ਦਾਰਸ਼ਨਿਕ ਅਤੇ ਨਰਵਿਗਿਆਨੀ ਲੁਡਵਿਗ ਫ਼ਿਊਰਬਾਖ ਦਾ ਦਿਹਾਂਤ।
- 1929 – ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਜਤਿੰਦਰ ਨਾਥ ਦਾਸ ਸਹੀਦ ਹੋਇਆ।
- 1944 – ਭਾਰਤੀ-ਮੂਲ ਦੀ ਬਰਤਾਨਵੀ ਖੁਫ਼ੀਆ ਜਾਸੂਸ ਨੂਰ ਇਨਾਇਤ ਖ਼ਾਨ ਦਾ ਦਿਹਾਂਤ।
- 1973 – ਉਰਦੂ ਲੇਖਕ, ਮਾਰਕਸਵਾਦੀ ਚਿੰਤਕ ਅਤੇ ਇਨਕਲਾਬੀ ਆਗੂ ਸੱਜਾਦ ਜ਼ਹੀਰ ਦਾ ਦਿਹਾਂਤ।
- 1996 – ਅਮਰੀਕੀ ਰੈਪਰ, ਅਦਾਕਾਰ ਟੁਪਾਕ ਸ਼ਾਕੁਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads