25 ਸਤੰਬਰ
ਮਿਤੀ From Wikipedia, the free encyclopedia
Remove ads
25 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 268ਵਾਂ (ਲੀਪ ਸਾਲ ਵਿੱਚ 269ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 97 ਦਿਨ ਬਾਕੀ ਹਨ।
ਵਾਕਿਆ
- 1639 – ਅਮਰੀਕਾ ਵਿੱਚ ਪਹਿਲੀ ਪਿਰਟਿੰਗ ਪ੍ਰੈਸ ਲਗੀ।
- 1818 – ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਲਾਇਆ ਗਿਆ।
- 1844 – ਕਨੈਡਾ ਤੇ ਅਮਰੀਕਾ ਵਿੱਚ ਪਹਿਲਾ ਕੌਮਾਤਰੀ ਕਿਰਕਿਟ ਮੈਚ ਹੋਇਆ, ਜਿਸ ਵਿੱਚ ਕਨੈਡਾ 23 ਦੌੜਾਂ ਨਾਲ ਜੇਤੂ ਰਿਹਾ।
- 1846 – ਅਮਰੀਕਾ ਨੇ ਮੈਕਸੀਕੋ ਸ਼ਹਿਰ 'ਤੇ ਕਬਜ਼ਾ ਕੀਤਾ।
- 1937 – ਦੂਸਰਾ ਚੀਨ-ਜਾਪਾਨ ਯੁੱਧ: ਚੀਨ ਨੂੰ ਥੋੜੀ ਪਰ ਪ੍ਰਭਾਵਸ਼ਾਲੀ ਸਫਲਤਾ ਮਿਲੀ।
- 1985 – ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ।
ਜਨਮ
- 1829 – ਅੰਗਰੇਜ਼ ਲੇਖਕ ਅਤੇ ਆਲੋਚਕ ਵਿਲੀਅਮ ਰੋਜੇੱਟੀ ਦਾ ਜਨਮ।
- 1881 – ਚੀਨੀ ਲਿਖਾਰੀ ਲੂ ਸ਼ੁਨ ਦਾ ਜਨਮ।
- 1903 – ਭਾਰਤੀ ਵਿਦਵਾਨ, ਰਾਜਨੀਤਿਕ ਚਿੰਤਕ, ਪੱਤਰਕਾਰ, ਇਸਲਾਮਵਾਦੀ ਅਤੇ ਧਾਰਮਿਕ ਪੁਨਰਸਥਾਪਨਾਵਾਦੀ ਅਬੁਲ ਅਲਾ ਮੌਦੂਦੀ ਦਾ ਜਨਮ।
- 1919 – ਭਾਰਤੀ ਕਮਿਉਨਿਸਟ ਨੇਤਾ, ਆਜ਼ਾਦੀ ਘੁਲਾਟੀਆ, ਅਤੇ ਸਮਾਜਿਕ ਮੁੱਦਿਆਂ ਬਾਰੇ ਲੇਖਕ ਜਗਨਨਾਥ ਸਰਕਾਰ ਦਾ ਜਨਮ।
- 1920 – ਪਦਮ ਭੂਸ਼ਣ ਨਾਲ ਸਨਮਾਨਿਤ ਭਾਰਤੀ ਵਿਗਿਆਨ ਸਤੀਸ਼ ਧਵਨ ਦਾ ਜਨਮ।
- 1920 – ਸੋਵੀਅਤ ਫਿਲਮ ਨਿਰਦੇਸ਼ਕ, ਪਟਕਥਾਲੇਖਕ, ਅਤੇ ਅਭਿਨੇਤਾ ਸੇਰਗੇਈ ਬੋਂਦਾਰਚੁਕ ਦਾ ਜਨਮ।
- 1938 – ਭਾਰਤੀ ਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ, ਕਲਾ ਨਿਰਦੇਸ਼ਕ, ਨਾਟਕਰਮੀ, ਕਲਾ ਆਲੋਚਕ ਅਤੇ ਬਰਿਤਚਿਤਰ ਲੇਖਿਕਾ ਸ਼ਮਾ ਜੈਦੀ ਦਾ ਜਨਮ।
- 1946 – ਭਾਰਤ ਕ੍ਰਿਕਟ ਬੱਲੇਬਾਜ਼ੀ ਬਿਸ਼ਨ ਸਿੰਘ ਬੇਦੀ ਦਾ ਜਨਮ।
- 1952 – ਅਮਰੀਕੀ ਲੇਖਕ, ਨਾਰੀਵਾਦੀ ਚਿੰਤਕ ਬੈਲ ਹੁਕਸ ਦਾ ਜਨਮ।
- 1955 – ਪਟਿਆਲਾ ਘਰਾਣੇ ਦਾ ਪਾਕਿਸਤਾਨੀ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਗਜ਼ਲ ਗਾਇਕ ਅਸਦ ਅਮਾਨਤ ਅਲੀ ਖਾਂ ਦਾ ਜਨਮ।
- 1968 – ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਰੈਪਰ ਵਿਲ ਸਮਿਥ ਦਾ ਜਨਮ।
Remove ads
ਦਿਹਾਂਤ
- 1986 – ਭਾਰਤ ਅਤੇ ਕਨੇਡਾ ਦਾ ਪੰਜਾਬੀ ਟ੍ਰੇਡ ਯੂਨੀਅਨ ਅਤੇ ਕਮਿਊਨਿਸਟ ਆਗੂ ਦਰਸ਼ਨ ਸਿੰਘ ਕੈਨੇਡੀਅਨ ਦਾ ਦਿਹਾਂਤ।
- 2003 – ਫ਼ਲਸਤੀਨੀ-ਅਮਰੀਕੀ ਲੇਖਕ ਐਡਵਰਡ ਸਈਦ ਦਾ ਜਨਮ।
- 2011 – ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਵੰਗਾਰੀ ਮਥਾਈ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads