14 ਸਤੰਬਰ
ਮਿਤੀ From Wikipedia, the free encyclopedia
Remove ads
14 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 257ਵਾਂ (ਲੀਪ ਸਾਲ ਵਿੱਚ 258ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 108 ਦਿਨ ਬਾਕੀ ਹਨ।
ਵਾਕਿਆ
- 1803 – ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
- 1857 – ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
- 1917 – ਰੂਸ ਰਿਪਬਲਿਕ ਬਣਿਆ।
- 1959 – ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।
- 2000 – ਮਾਈਕਰੋਸਾਫ਼ਟ ਨੇ ਵਿਡੋ ਐਮਈ ਜਾਰੀ ਕੀਤੀ।
ਜਨਮ

- 1769 – ਜਰਮਨ ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ।
- 1909 – ਕੋਲਕਾਤਾ ਕੌਮੀਅਤ ਭਾਰਤੀ ਕਿੱਤਾ ਲੇਖਕ ਸੁਬੋਧ ਘੋਸ਼ ਦ ਜਨਮ।
- 1923 – ਭਾਰਤ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਜਨਮ।
- 1932 – ਪੰਜਾਬ ਦੇ ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਹਰਦਿਲਜੀਤ ਸਿੰਘ ਲਾਲੀ ਦਾ ਜਨਮ।
ਦਿਹਾਂਤ
- 1927 – ਅਮਰੀਕੀ ਮੂਲ ਦੀ ਲੋਕ ਨਰਤਕੀ ਆਈਸਾਡੋਰਾ ਡੰਕਨ ਦਾ ਦਿਹਾਂਤ।
- 1964 – ਰੂਸੀ ਲੇਖਕ ਅਤੇ ਦੂਜਾ ਵਿਸ਼ਵ ਯੁੱਧ ਦੌਰਾਨ ਪੱਤਰਕਾਰ ਵਾਸਲੀ ਗਰੋਸਮਾਨ ਦਾ ਦਿਹਾਂਤ।
- 1971 – ਬੰਗਾਲੀ ਨਾਵਲਕਾਰ ਤਾਰਾਸ਼ੰਕਰ ਬੰਧੋਪਾਧਿਆਏ ਦਾ ਦਿਹਾਂਤ।
- 2008 – ਉਰਦੂ ਸਾਹਿਤ ਦੇ ਬ੍ਰਿਟਿਸ਼ ਵਿਦਵਾਨ ਅਤੇ ਕਮਿਊਨਿਸਟ ਰਾਲਫ ਰਸੇਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads