16 ਸਤੰਬਰ
ਮਿਤੀ From Wikipedia, the free encyclopedia
Remove ads
16 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 259ਵਾਂ (ਲੀਪ ਸਾਲ ਵਿੱਚ 260ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 106 ਦਿਨ ਬਾਕੀ ਹਨ।
ਵਾਕਿਆ
- ਵਿਸ਼ਵ ਓਜ਼ੋਨ ਦਿਵਸ
- 1893 – ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ਵਿੱਖੇ ਵੱਖ-ਵੱਖ ਸੰਪਰਦਾਵਾਂ ਵਿੱਚ ਭ੍ਰਾਤਰੀ ਭਵ ਵਿਸ਼ੇ ਆਪਣੇ ਵਿਚਾਰ ਰੱਖੇ।
- 1950 – ਬਰਮੂਡਾ ਤਿਕੋਣ: ਸਮੁੰਦਰੀ ਜਹਾਜ਼ਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਬਾਰੇ ਐਡਵਰਡ ਵੇਨ ਨੇ ਪਹਿਲਾ ਕਾਲਮ ਐਸੋਸੀਏਟਡ ਪ੍ਰੈੱਸ ਲਈ ਲਿਖਿਆ।
- 1975 – ਪਾਪੂਆ ਨਿਊ ਗਿਨੀ ਆਸਟ੍ਰੇਲੀਆ ਤੋਂ ਸਤੰਤਰ ਹੋਇਆ।
- 1982 – ਡਾ. ਮਨਮੋਹਨ ਸਿੰਘ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਗਵਰਨਰ ਬਣੇ।
- 2013 – ਸਨ ਮਾਮੇਸ ਸਟੇਡੀਅਮ ਬਣ ਕਿ ਤਿਆਰ ਹੋਇਆ।
ਜਨਮ

- 1885 – ਜਰਮਨ ਮਨੋਵਿਗਿਆਨੀ ਕੈਰਨ ਹਾਰਨੀ ਦਾ ਜਨਮ।
- 1915 – ਪੰਜਾਬੀ ਦਾ ਮੋਢੀ ਪ੍ਰਗਤੀਵਾਦੀ ਕਵੀ ਪਿਆਰਾ ਸਿੰਘ ਸਹਿਰਾਈ ਦਾ ਜਨਮ।
- 1916 – ਭਾਰਤ ਦੀ ਕਰਨਾਟਕ ਕਲਾਸੀਕਲ ਸੰਗੀਤਕਾਰ ਭਾਰਤ ਰਤਨ ਐਮ. ਐਸ. ਸੁੱਬਾਲਕਸ਼ਮੀ ਦਾ ਜਨਮ।
- 1929 – ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਗੁਰਸ਼ਰਨ ਸਿੰਘ ਦਾ ਜਨਮ।
- 1930 – ਭਾਰਤੀ ਵਕੀਲ, ਇਤਿਹਾਸਕਾਰ ਅਤੇ ਲੇਖਕ ਏ ਜੀ ਨੂਰਾਨੀ ਦਾ ਜਨਮ।
- 1954 – ਆਂਧਰਾ ਪ੍ਰਦੇਸ਼, ਭਾਰਤ, ਭਾਰਤ ਕੌਮੀਅਤ ਭਾਰਤੀ ਕਿੱਤਾ ਸਤਿਅਮ ਕੰਪਿਊਟਰ ਸਰਵਿਸਿਜ਼ ਦੇ ਮਾਲਕ ਅਤੇ ਸਤਿਅਮ ਘੁਟਾਲਾ ਵਾਲੇ ਰਾਮਲਿੰਗ ਰਾਜੂ ਦਾ ਜਨਮ।
- 1968 – ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਪ੍ਰਸੂਨ ਜੋਸ਼ੀ ਦਾ ਜਨਮ।
Remove ads
ਦਿਹਾਂਤ
Wikiwand - on
Seamless Wikipedia browsing. On steroids.
Remove ads