29 ਸਤੰਬਰ
ਮਿਤੀ From Wikipedia, the free encyclopedia
Remove ads
29 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 272ਵਾਂ (ਲੀਪ ਸਾਲ ਵਿੱਚ 273ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 93 ਦਿਨ ਬਾਕੀ ਹਨ।
ਵਾਕਿਆ
- 1914 – ਕਾਮਾਗਾਟਾਮਾਰੂ ਬਿਰਤਾਂਤ: ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਤੇ ਪਹੁੰਚਿਆ।
- 1944 – ਰੂਸ ਫੌਜਾਂ ਵਲੋਂ ਯੂਗੋਸਲਾਵੀਆ ਤੇ ਹਮਲਾ।
- 1985 – ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁਖ ਮੰਤਰੀ ਬਣੇ।
- 2006 – ਖੈਰਲਾਂਜੀ ਹੱਤਿਆਕਾਂਡ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਕਤਲ ਕਰ ਦਿਤਾ।
- 2008 – ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ: ਭਾਰਤ ਦੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜ ਵਿੱਚ ਤਿੰਨ ਬੰਬ ਘਟਨਾਵਾਂ ਹੋਈਆਂ ਜਿਹਨਾਂ ਵਿੱਚ 8 ਵਿਅਕਤੀ ਮਾਰੇ ਗਏ ਅਤੇ 80 ਜਖਮੀ ਹੋਏ।
- 2010 – ਅਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਭਾਰਤ 'ਚ ਸ਼ੁਰੂ ਹੋਇਆ।
Remove ads
ਜਨਮ

- 1547 – ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਮੀਗੇਲ ਦੇ ਸਿਰਵਾਂਤਿਸ ਦਾ ਜਨਮ।
- 1901 – ਇਤਾਲਵੀ ਭੌਤਿਕ ਵਿਗਿਆਨੀ ਐਨਰੀਕੋ ਫ਼ੇਅਰਮੀ ਦਾ ਜਨਮ।
- 1927 – ਬ੍ਰਾਜ਼ੀਲ ਦਾ ਉਲੰਪਿਕ ਖੇਡਾਂ ਦਾ ਸੋਨ ਤਗਮਾ ਜੇਤੂ ਖਿਡਾਰੀ ਆਦੇਮਾਰ ਦਾ ਸਿਲਵਾ ਦਾ ਜਨਮ।
- 1929 – ਜੰਮੂ ਅਤੇ ਕਸ਼ਮੀਰ ਦੇ ਇੱਕ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗੀਲਾਨੀ ਦਾ ਜਨਮ।
- 1932 – ਭਾਰਤੀ ਕਮੇਡੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਦਾ ਜਨਮ।
- 1951 – ਚਿਲੀ ਦੀ ਪਹਿਲੀ ਔਰਤ ਪ੍ਰਧਾਨ ਮਿਸ਼ੇਲ ਬਾਚੇਲੇਤ ਦਾ ਜਨਮ।
- 1961 – ਪਾਕਿਸਤਾਨੀ ਫਿਲਮ ਨਿਰਦੇਸ਼ਕ ਸਬੀਹਾ ਸੁਮਰ ਦਾ ਜਨਮ।
- 1986 – ਭਾਰਤੀ ਅਥਲੀਟ ਨਿਤੇਂਦਰ ਸਿੰਘ ਰਾਵਤ ਦਾ ਜਨਮ।
Remove ads
ਦਿਹਾਂਤ
- 1913 – ਡੀਜਲ ਇੰਜਣ ਦੇ ਖੋਜੀ ਰੁਡੋਲਫ ਡੀਜ਼ਲ ਦਾ ਦਿਹਾਂਤ।
- 1925 – ਫ੍ਰਾਂਸ ਦਾ ਰਾਸ਼ਟਰਪਤੀ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗੇਅਸ ਦਾ ਦਿਹਾਂਤ।
- 1932 – ਬੰਗਾਲੀ ਕਰਾਂਤੀਕਾਰੀ ਆਸ਼ੂਤੋਸ ਕੁਏਲਾ ਪੁਲੀਸ ਮੁਕਾਬਲੇ ਵਿੱਚ ਸ਼ਹੀਦ।
- 1942 – ਕਰਾਂਤੀ ਕਾਰੀ ਵੀਰਗਣਾਂ ਮਤੇਗਨੀ ਹਾਜਰੀ ਪੁਲਿਸ ਫਾਇਰੰਗ ਵਿੱਚ ਸ਼ਹੀਦ।
- 1973 – ਐਂਗਲੋ-ਅਮਰੀਕੀ ਕਵੀ ਡਬਲਿਊ ਐਚ ਆਡੇਨ ਦਾ ਦਿਹਾਂਤ।
- 1997 – ਅਮਰੀਕੀ ਪਾਪ ਕਲਾਕਾਰ ਰਾਏ ਲਿਖਟਨਸਟਾਈਨ ਦਾ ਦਿਹਾਂਤ।
- 1902 – ਫਰਾਂਸੀਸੀ ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਲੇਖਕ ਐਮਿਲ ਜ਼ੋਲਾ ਦਾ ਦਿਹਾਂਤ।
- 2004 – ਮਲਯਾਲਮ ਭਾਸ਼ਾ ਦੀ ਕਵਿਤਰੀ ਅਤੇ ਲੇਖਿਕਾ ਨਾਲਾਪਤ ਬਾਲਮਣੀ ਅੰਮਾ ਦਾ ਦਿਹਾਂਤ।
- 2008 – ਹੈਦਰਾਬਾਦ ਰਿਆਸਤ ਦਾ ਸਿਆਸਤਦਾਨ ਸੁਲਤਾਨ ਸਲਾਹੁਦੀਨ ਉਵੈਸੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads