24 ਸਤੰਬਰ
ਮਿਤੀ From Wikipedia, the free encyclopedia
Remove ads
24 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 267ਵਾਂ (ਲੀਪ ਸਾਲ ਵਿੱਚ 268ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 98 ਦਿਨ ਬਾਕੀ ਹਨ।
ਵਾਕਿਆ
- 1861 – ਪੈਰਸ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਭਿਕਾਜੀ ਕਾਮਾ ਦਾ ਜਨਮ।
- 1873 – ਜੋਤੀਬਾ ਫੁਲੇ ਨੇ ਸਤਿਆਸ਼ੋਧਕ ਸਮਾਜ ਸਥਾਪਤ ਇੱਕ ਪੰਥ ਥਾਪਿਆ।
- 1932 – ਅੰਗਰੇਜ਼ਾਂ ਦੀ ਯੂਰਪੀ ਕਲਬ ਚਿਟਾਗਾਉਂ ਤੇ ਬੰਬ ਨਾਲ ਹਮਲਾ ਕਰਨ ਵਾਲੀ ਦੇਸ ਭਗਤ ਪ੍ਰੀਤੀ ਲਤਾ ਦੀ ਪੁਲਸ ਮੁਕਾਬਲੇ ਵਿੱਚ ਸ਼ਹੀਦੀ।
- 1932 – ਅਛੂਤਾਂ ਦੇ ਅਧਿਕਾਰਾਂ ਪੂਨਾ ਪੈਕਟ ਤੇ ਡਾਕਟਰ ਅੰਬੇਦਕਰ ਤੇ ਗਾਂਧੀ ਵਿੱਚ ਸਮਝੌਤਾ।
- 1969 – ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਹੋਇਆ।
- 2007 – ਅਮਰੀਕਾ ਦਾ ਟੀਵੀ ਲੜੀਵਾਰ ਬਿਗ ਬੈਂਗ ਥਿਊਰੀ ਸ਼ੁਰੂ ਹੋਇਆ।
- 2009 – ਦੇਸ਼ ਦੇ ਪਹਿਲੇ ਚੰਦਰਯਾਨ-1 ਨੇ ਚੰਦ ਦੀ ਸਤਹ ਤੇ ਪਾਣੀ ਲਭਿਆ।
- 2012 – ਗੁਜਰਾਤ ਵਿੱਚ ਅਕਸਰਧਾਮ ਮੰਦਰ ਤੇ ਅਤਵਾਦੀ ਹਮਲੇ ਵਿੱਚ 30 ਮੌਤਾਂ ਤੇ 80 ਜਖ਼ਮੀ।
- 2014 – ਭਾਰਤ ਦਾ ਮੰਗਲ ਉਪਗ੍ਰਹਿ ਮਿਸ਼ਨ ਮੰਗਲ ਗ੍ਰਹਿ ਤੇ ਪਰਿਕਰਮਾ ਤੇ ਪਹੁੰਚਿਆ।
- 2015 – 2015 ਹਜ ਭਾਜੜ: ਮੱਕਾ ਵਿੱਚ ਹਜ ਯਾਤਰਾ ਦੇ ਦੌਰਾਨ ਪਈ ਇੱਕ ਭਾਜੜ ਵਿੱਚ ਘੱਟ ਵਲੋਂ ਘੱਟ 1,464 ਹਾਜੀਆਂ ਦੀ ਦਰੜੇ ਜਾਣ ਜਾਂ ਸਾਹ ਘੁੱਟੇ ਜਾਣ ਨਾਲ ਮੌਤ ਹੋਈ।
Remove ads
ਜਨਮ

- 1793 – ਸਿੱਖ ਰਾਜ ਸਮੇਂ ਤੋਪਖ਼ਾਨੇ ਦਾ ਪ੍ਰਬੰਧ ਅਤੇ ਫ਼ਰਾਂਸੀਸੀ ਫ਼ੌਜੀ ਕਲੌਦ ਅਗਸਤ ਕੂਰ ਦਾ ਜਨਮ।
- 1861 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਜਨਮ।
- 1902 – ਇਰਾਨੀ ਧਾਰਮਿਕ ਅਤੇ ਸਿਆਸਤਦਾਨ ਰੂਹੁੱਲਾ ਖ਼ੁਮੈਨੀ ਦਾ ਜਨਮ।
- 1914 – ਵਿਕਟੋਰੀਆ ਕਰੌਸ ਨਾਲ ਸਨਮਾਨਿਤ ਭਾਰਤੀ ਸੈਨਿਕ ਨੰਦ ਸਿੰਘ ਦਾ ਜਨਮ।
- 1924 – ਪੰਜਾਬ ਦਾ ਧਾਰਮਿਕ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਜਨਮ।
- 1924 – ਭਾਰਤੀ ਕਮਿਊਨਿਸਟ ਪਾਰਟੀ ਦਾ ਨੇਤਾ ਏ ਬੀ ਬਰਧਨ ਦਾ ਜਨਮ।
- 1950 – ਭਾਰਤੀ ਕ੍ਰਿਕਟ ਖਿਡਾਰੀ ਮੋਹਿੰਦਰ ਅਮਰਨਾਥ ਦ ਜਨਮ।
- 1985 – ਨਿਊਜੀਲੈਂਡ ਦੀ ਲੇਖਿਕਾ ਬੁੱਕਰ ਪੁਰਸਕਾਰ ਜੇਤੂ ਏਲੀਨੋਰ ਕੈਟਨ ਦਾ ਜਨਮ।
- 1987 – ਦੱਖਣੀ ਅਫਰੀਕਾ ਦਾ ਫੁਟਬਾਲ ਖਿਡਾਰੀ ਸੈਂਜ਼ੋ ਮੇਈਵਾ ਦਾ ਜਨਮ।
Remove ads
ਦਿਹਾਂਤ
- 1921 – ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਗਿਆਨੀ ਗਿਆਨ ਸਿੰਘ ਦਾ ਦਿਹਾਂਤ।
- 1983 – ਭਰਤ ਦਾ ਕਵੀ ਅਤੇ ਸਾਹਿਤਕਾਰ ਸਰਵੇਸ਼ਵਰ ਦਿਆਲ ਸਕਸੇਨਾ ਦਾ ਦਿਹਾਂਤ।
- 2006 – ਭਾਰਤੀ ਫ਼ਿਲਮੀ ਅਭਿਨੇਤਰੀ ਪਦਮਨੀ (ਅਦਾਕਾਰਾ) ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads