20 ਸਤੰਬਰ
From Wikipedia, the free encyclopedia
Remove ads
20 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 263ਵਾਂ (ਲੀਪ ਸਾਲ ਵਿੱਚ 264ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 102 ਦਿਨ ਬਾਕੀ ਹਨ।
ਵਾਕਿਆ
- 622 – ਇਸਲਾਮ ਦਾ ਪੈਗੰਬਰ ਮੁਹੰਮਦ ਸਾਹਿਬ ਅਤੇ ਅਬੂ ਬਕਰ ਮਦੀਨਾ ਪਹੁੰਚੇ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ ਸਮਾਪਤ ਹੋਇਆ।
- 1878 – ਭਾਰਤ ਦਾ ਮਸ਼ਹੂਰ ਰੋਜਾਨਾ ਦ ਹਿੰਦੂ ਦਾ ਪ੍ਰਕਾਸ਼ਨ ਸ਼ੁਰੂ ਹੋਇਆ।
- 1981 – ਨਿਰੰਕਾਰੀ-ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ ਹੋਏ।
ਜਨਮ

- 1878 – ਨਾਵਲ ਜੰਗਲ (1906) ਦੇ ਰਚੇਤਾ, ਅਮਰੀਕੀ ਲੇਖਕ ਅਪਟਨ ਸਿੰਕਲੇਅਰ ਦਾ ਜਨਮ।
- 1905 – ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਦਾ ਜਨਮ।
- 1934 – ਪੰਜਾਬ ਦਾ ਕਮੇਡੀ ਫ਼ਿਲਮੀ ਕਲਾਕਾਰ ਮੇਹਰ ਮਿੱਤਲ ਦਾ ਜਨਮ।
- 1934 – ਅੰਤਰਰਾਸ਼ਟਰੀ ਫਿਲਮ ਸਟਾਰ ਅਤੇ ਇਟਲੀ ਦੀ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਅਦਾਕਾਰਾ ਸੋਫੀਆ ਲਾਰੇਨ ਦਾ ਜਨਮ।
- 1949 – ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ ਮਹੇਸ਼ ਭੱਟ ਦਾ ਜਨਮ।
- 1965 – ਭਾਰਤ ਪਟਕਥਾ ਲੇਖਕਾ ਸ਼ਗੁਫਤਾ ਰਫ਼ੀਕ ਦਾ ਜਨਮ।
- 1968 – ਰੂਸੀ ਲੇਖਕ ਅਤੇ ਪੱਤਰਕਾਰ, ਸਵੈਜੀਵਨੀ ਕਾਲੇ ਤੇ ਚਿੱਟਾ ਨਾਲ ਮਸ਼ਹੂਰ ਹੋਇਆ ਰੂਬੈੱਨ ਗਾਯੇਗੋ ਦਾ ਜਨਮ।
- 1986 – ਭਾਰਤੀ ਮੈਰਾਥਨ ਦੌੜਕ ਖੇਤਾ ਰਾਮ ਦਾ ਜਨਮ।
Remove ads
ਦਿਹਾਂਤ
- 1388 – ਦਿੱਲੀ ਸਲਤਨਤ ਵਿੱਚ ਤੁਗਲਕ ਖ਼ਾਨਦਾਨ ਦਾ ਇੱਕ ਸ਼ਾਸਕ ਫ਼ਿਰੋਜ ਸ਼ਾਹ ਤੁਗਲਕ ਦਾ ਦਿਹਾਂਤ।
- 1569 – ਮੁਗਲ ਬਾਦਸ਼ਹਾ ਜਹਾਂਗੀਰ ਦਾ ਦਿਹਾਂਤ।
- 1810 – ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਮੀਰ ਤਕੀ ਮੀਰ ਦਾ ਦਿਹਾਂਤ।
- 1933 – ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਐਨੀ ਬੇਸੈਂਟ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads