23 ਸਤੰਬਰ
ਮਿਤੀ From Wikipedia, the free encyclopedia
Remove ads
23 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 266ਵਾਂ (ਲੀਪ ਸਾਲ ਵਿੱਚ 267ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 99 ਦਿਨ ਬਾਕੀ ਹਨ।
ਵਾਕਿਆ
- 1803 – ਮਰਾਠਾ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਯੁੱਧ ਹੋਈਆ।
- 2011 – ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜਾਰੀ ਕੀਤਾ।
ਜਨਮ
- 1903 – ਭਾਰਤ ਦਾ ਅਜ਼ਾਦੀ ਸੈਨਾਪਤੀ ਅਤੇ ਸਮਾਜ ਸੁਧਾਰਕ ਯੂਸੁਫ਼ ਮੇਹਰ ਅਲੀ ਦਾ ਜਨਮ।
- 1908 – ਭਾਰਤ ਦੇ ਹਿੰਦੀ ਕਵੀ, ਆਲੋਚਕ, ਪੱਤਰਕਾਰ, ਵਿਅੰਗਕਾਰ ਅਤੇ ਨਿਬੰਧਕਾਰ ਰਾਮਧਾਰੀ ਸਿੰਘ ਦਿਨਕਰ ਦਾ ਜਨਮ।
- 1917 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਜਨਮ।
- 1943 – ਭਾਰਤੀ ਫ਼ਿਲਮੀ ਅਦਾਕਾਰਾ ਤਨੂਜਾ ਦਾ ਜਨਮ।
- 1943 – ਸਪੇਨੀ ਗਾਇਕ ਅਤੇ ਗੀਤਕਾਰ ਖੁਲੀਓ ਈਗਲੇਸੀਆਸ ਦਾ ਜਨਮ।
- 1953 – ਪੰਜਾਬੀ ਮਹੀਨਾਵਾਰ ਪ੍ਰੀਤ ਲੜੀ ਦਾ ਸੰਪਾਦਕ ਸੁਮੀਤ ਸਿੰਘ ਦਾ ਜਨਮ।
- 1990 – ਸ਼੍ਰੀਲੰਕਾ ਦੇ ਗਾਇਕ ਅਰਜੁਨ ਦਾ ਜਨਮ।
- 1992 – ਭਾਰਤੀ ਅਦਾਕਾਰ ਅਤੇ ਮਾਡਲ ਨਵਨੀਤ ਕੌਰ ਢਿੱਲੋਂ ਦਾ ਜਨਮ।
Remove ads
ਦਿਹਾਂਤ
- 1885 – ਬੀਡਾਮਾਇਆ ਜੁੱਗ ਦਾ ਰੋਮਾਂਸਵਾਦੀ ਕਵੀ ਅਤੇ ਕਲਾਕਾਰ ਕਾਰਲ ਸ਼ਪਿਟਸਵੇਕ ਦਾ ਦਿਹਾਂਤ।
- 1925 – ਜੰਮੂ ਅਤੇ ਕਸ਼ਮੀਰ ਦਾ ਇੱਕ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਦਾ ਦਿਹਾਂਤ।
- 1932 – ਬੰਗਾਲੀ ਦੀ ਪਹਿਲੀ ਭਾਰਤੀ ਔਰਤ ਇਨਕਲਾਬੀ ਪ੍ਰੀਤੀਲਤਾ ਵਾਦੇਦਾਰ ਦਾ ਦਿਹਾਂਤ।
- 1939 – ਆਸਟਰੀਆ ਦਾ ਮਨੋਵਿਗਿਆਨ ਸਿਗਮੰਡ ਫ਼ਰਾਇਡ ਦਾ ਦਿਹਾਂਤ।
- 1973 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਦਿਹਾਂਤ।
- 1996 – ਭਾਰਤੀ ਫ਼ਿਲਮੀ ਕਲਾਕਾਰ ਸਿਲਕ ਸਮਿਥਾ ਦਾ ਦਿਹਾਂਤ।
- 1998 – ਪੰਜਾਬੀ ਗਾਇਕ ਅਤੇ ਸਾਹਿਤਕਾਰ ਢਾਡੀ ਸੋਹਣ ਸਿੰਘ ਸੀਤਲ ਦਾ ਦਿਹਾਂਤ।
- 2018 – ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਕਲਪਨਾ ਲਾਜਮੀ ਦਾ ਦਿਹਾਂਤ
Wikiwand - on
Seamless Wikipedia browsing. On steroids.
Remove ads