26 ਸਤੰਬਰ
ਮਿਤੀ From Wikipedia, the free encyclopedia
Remove ads
26 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 269ਵਾਂ (ਲੀਪ ਸਾਲ ਵਿੱਚ 270ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 96 ਦਿਨ ਬਾਕੀ ਹਨ।
ਵਾਕਿਆ
- 46 ਬੀਸੀ – ਜੂਲੀਅਸ ਸੀਜ਼ਰ ਨੇ ਆਪਣਾ ਵੱਡ ਵਡੇਰੇ ਨੂੰ ਮੰਦਰ ਭੇਟ ਕੀਤਾ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ ਦੋ ਮਹੀਨੇ ਦੇ ਸਫ਼ਰ ਮਗਰੋਂ ਕਿਲਪੀ ਪਹੁੰਚਿਆ।
- 1960 – ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇਦਾਰ ਰਿਚਰਡ ਨਿਕਸਨ ਅਤੇ ਜੇ.ਐਫ਼ ਕੈਨੇਡੀ ਵਿੱਚ ਟੀਵੀ 'ਤੇ ਪਹਿਲਾ ਡੀਬੇਟ
- 1996 – ਅਮਰੀਕਾ ਦੀ ਬੈਨਿਨ ਲੂਸਿਡ ਪੁਲਾੜ ਵਿੱਚ 188 ਦਿਨ ਰਹਿਣ ਵਾਲੀ ਪਹਿਲੀ ਔਰਤ ਬਣੀ।
ਜਨਮ

- 1820 – ਬੰਗਾਲੀ ਵਿਦਵਾਨ ਈਸ਼ਵਰ ਚੰਦਰ ਵਿਦਿਆਸਾਗਰ ਦਾ ਜਨਮ।
- 1833 – ਬਰਤਾਨੀਆ ਦਾ ਨਾਸਤਿਕ ਅਤੇ ਸਿਆਸਤਦਾਨ ਚਾਰਲਸ ਬ੍ਰੈਡਲੋ ਦਾ ਜਨਮ।
- 1888 – ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ ਟੀ ਐਸ ਈਲੀਅਟ ਦਾ ਜਨਮ।
- 1889 – ਜਰਮਨ ਫ਼ਿਲਾਸਫ਼ਰ ਮਾਰਟਿਨ ਹੈਡੇਗਰ ਦਾ ਜਨਮ।
- 1923 – ਹਿੰਦੀ ਫਿਲਮਾਂ ਦਾ ਅਦਾਕਾਰ ਦੇਵ ਆਨੰਦ ਦਾ ਜਨਮ।
- 1932 – ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ।
- 1980 – ਭਾਰਤੀ ਫਿਲਮ ਨਿਰਦੇਸ਼ਕ ਆਨੰਦ ਗਾਂਧੀ ਦਾ ਜਨਮ।
- 1988 – ਲੰਡਨ ਦਾ ਅੰਗਰੇਜ਼ੀ ਇਲੈਕਟ੍ਰਾਨਿਕ ਜੇਮਸ ਬਲੇਕ (ਸੰਗੀਤਕਾਰ) ਦਾ ਜਨਮ।
Remove ads
ਦਿਹਾਂਤ
- 1842 – ਬ੍ਰਿਟਿਸ਼ ਰਾਜਨੀਤੀਵੇਤਾ, ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵੈਲਜਲੀ ਦਾ ਦਿਹਾਂਤ।
- 1940 – ਜਰਮਨ ਸਾਹਿਤ ਆਲੋਚਕ, ਦਾਰਸ਼ਨਿਕ, ਅਨੁਵਾਦਕ ਵਾਲਟਰ ਬੈਂਜਾਮਿਨ ਦਾ ਦਿਹਾਂਤ।
- 1977 – ਬੰਗਾਲੀ, ਭਾਰਤੀ ਦਾ ਨਾਚਾ ਅਤੇ ਨਾਚ-ਨਿਰਦੇਸ਼ਕ, ਕੋਰੀਓਗਰਾਫਰ ਉਦੇ ਸ਼ੰਕਰ ਦਾ ਦਿਹਾਂਤ।
- 1989 – ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads