੧੭ ਮਈ

From Wikipedia, the free encyclopedia

Remove ads

4 ਜੇਠ ਨਾ: ਸ਼ਾ:

ਹੋਰ ਜਾਣਕਾਰੀ ਮਈ, ਐਤ ...

17 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 137ਵਾਂ (ਲੀਪ ਸਾਲ ਵਿੱਚ 138ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 228 ਦਿਨ ਬਾਕੀ ਹਨ।

ਵਾਕਿਆ

  • 1540 ਅਫ਼ਗ਼ਾਨ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਕੰਨੌਜ ਦੇ ਮੈਦਾਨ ਵਿੱਚ ਹੁਮਾਯੂੰ ਨੂੰ ਹਰਾ ਕੇ ਮੁਗ਼ਲ ਹਕੂਮਤ ਉੱਤੇ ਕਬਜ਼ਾ ਕਰ ਲਿਆ।
  • 1762 ਸਿੱਖਾਂ ਵਲੋਂ ਸਰਹਿੰਦ ਉੱਤੇ ਹਮਲਾ।
  • 1792 ਨਿਊ ਯਾਰਕ ਵਿੱਚ ਵਾਲ ਸਟਰੀਟ ਵਿੱਚ 'ਨਿਊ ਯਾਰਕ ਸਟਾਕ ਐਕਸਚੇਂਜ' ਦੀ ਸ਼ੁਰੂਆਤ ਹੋਈ।
  • 1814 ਡੈਨਮਾਰਕ ਨੇ ਨੈਪੋਲੀਅਨ ਦੀ ਹਾਰ ਮਗਰੋਂ ਉਸ ਦਾ ਸਾਥ ਦੇਣ ਦੇ ਕਸੂਰ ਵਜੋਂ ਉਸ ਤੋਂ ਨਾਰਵੇ ਮੁਲਕ ਨੂੰ ਖੋਹ ਕੇ ਸਵੀਡਨ ਦੇ ਹਵਾਲੇ ਕਰ ਦਿਤਾ। ਇਸ ਨਾਲ ਹੀ ਨਾਰਵੇ ਦਾ ਨਵਾਂ ਵਿਧਾਨ ਵੀ ਬਣਿਆ ਜਿਸ ਵਿੱਚ ਨਾਰਵੇ ਦੇ ਲੋਕਾਂ ਕੋਲ ਨੀਮ-ਆਜ਼ਾਦੀ ਵੀ ਸੀ; ਇਸ ਕਰ ਕੇ 17 ਮਈ ਨੂੰ ਨਾਰਵੇ ਵਿੱਚ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ।
Remove ads

ਜਨਮ

  • 1749 ਚੇਚਕ ਦਾ ਟੀਕੇ ਦਾ ਖੋਜੀ ਐਡਵਰ ਜੇਨਰ ਦਾ ਜਨਮ (ਦਿਹਾਂਤ 1823)

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads