8 ਮਈ

From Wikipedia, the free encyclopedia

Remove ads

8 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 128ਵਾਂ (ਲੀਪ ਸਾਲ ਵਿੱਚ 129ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 237 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਈ, ਐਤ ...

ਵਾਕਿਆ

Thumb
ਗਿਰਜਾ ਦੇਵੀ
  • 1660 ਇੰਗਲੈਂਡ ਦੀ ਸੰਸਦ ਨੇ ਚਾਰਲਸ ਸਟੁਅਰਟ ਦੂਜਾ ਨੂੰ ਇੰਗਲੈਂਡ ਦਾ ਸ਼ਾਸਕ ਐਲਾਨ ਕੀਤਾ।
  • 1921 ਸਵੀਡਨ ਨੇ ਮੌਤ ਦੀ ਸਜ਼ਾ ਦੀ ਵਿਵਸਥਾ ਸਖਤ ਕੀਤੀ।
  • 1933 ਮਹਾਤਮਾ ਗਾਂਧੀ ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
  • 1949 ਪੱਛਮੀ ਜਰਮਨੀ ਦੇ ਸੰਵਿਧਾਨ ਨੂੰ ਮਨਜ਼ੂਰੀ ਮਿਲੀ।
  • 1960 ਸਾਬਕਾ ਸੋਵੀਅਤ ਰੂਸ ਅਤੇ ਕਿਊਬਾ ਦਰਮਿਆਨ ਡਿਪਲੋਮੈਟ ਸੰਬੰਧ ਬਹਾਲ ਹੋਏ।
  • 1962 ਰਾਬਿੰਦਰ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਹੋਈ।
  • 1963 ਰੈੱਡ ਕਰਾਸ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
  • 1984 ਫਰਾਂਸ ਨੇ ਮੁਰੂਆਰਾ ਦੀਪ 'ਚ ਪਰਮਾਣੂੰ ਪਰਖ ਕੀਤਾ।
  • 1989 ਅਮਰੀਕੀ ਪੁਲਾੜ ਸ਼ਟਲ ਯਾਨ ਐੱਸ. ਟੀ. ਐੱਸ.-30 ਧਰਤੀ 'ਤੇ ਆਇਆ।
  • 2013 ਹਿਮਾਚਲ ਪ੍ਰਦੇਸ਼ 'ਚ ਇੱਕ ਬੱਸ ਦੇ ਨਦੀ 'ਚ ਡਿੱਗਣ ਨਾਲ 33 ਲੋਕਾਂ ਦੀ ਮੌਤ ਹੋਈ।
  • 2013 ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬੁਲਰਸਕੋਨੀ ਨੂੰ ਧੋਖਾਧੜੀ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਮਿਲੀ।
Remove ads

ਛੂਟੀਆਂ

ਜਨਮ

Loading related searches...

Wikiwand - on

Seamless Wikipedia browsing. On steroids.

Remove ads