9 ਮਈ

From Wikipedia, the free encyclopedia

Remove ads

9 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 129ਵਾਂ (ਲੀਪ ਸਾਲ ਵਿੱਚ 130ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 236 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਈ, ਐਤ ...

ਵਾਕਿਆ

Thumb
ਰਾਣਾ ਪ੍ਰਤਾਪ ਸਿੰਘ
  • 1788 ਬਰਤਾਨੀਆ ਸੰਸਦ ਨੇ ਦਾਸ-ਵਪਾਰ ਖਤਮ ਕਰਨ ਵਾਲਾ ਬਿੱਲ ਸਵੀਕਾਰ ਕੀਤਾ।
  • 1874 ਮੁੰਬਈ ਦੀਆਂ ਸੜਕਾਂ 'ਤੇ 2 ਰੂਟਾਂ 'ਤੇ ਘੋੜਿਆਂ ਵੱਲੋਂ ਖਿੱਚੇ ਜਾਣ ਵਾਲੀ ਬੱਸ ਸੇਵਾ ਦੀ ਸ਼ੁਰੂਆਤ।
  • 1899 ਲਾਨ ਦੀ ਘਾਹ ਕੱਟਣ ਵਾਲੇ ਯੰਤਰ ਦਾ ਪੇਟੇਂਟ।
  • 1914 ਅਮਰੀਕੀ ਰਾਸ਼ਟਰਪਤੀ ਵੁੱਡਰੋਅ ਵਿਲਸਨ ਨੇ 'ਮਦਰਸ ਡੇ' ਮਨਾਉਣ ਦਾ ਐਲਾਨ ਕੀਤਾ।
  • 1927 ਆਸਟ੍ਰੇਲੀਆ ਦੀ ਰਾਜਧਾਨੀ ਮੈਲਬਰਨ ਤੋਂ ਹਟਾ ਕੇ ਕੈਨਬਰਾ ਟਰਾਂਸਫਰ ਕੀਤੀ ਗਈ।
  • 1944 ਸੇਵਾਸਤੋਪੋਲ 'ਤੇ ਕਬਜ਼ਾ ਕਰ ਕੇ ਰੂਸ ਨੇ ਫਿਰ ਕ੍ਰੀਮੀਆ ਦਾ ਐਕਵਾਇਰ ਕੀਤਾ।
  • 1960 ਅਮਰੀਕਾ ਗਰਭਪਾਤ ਗੋਲੀਆਂ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ।
  • 1970 ਇਕ ਲੱਖ ਤੋਂ ਵਧ ਲੋਕਾਂ ਨੇ ਵੀਅਤਨਾਮ ਜੰਗ ਖਤਮ ਕਰਨ ਲਈ ਪ੍ਰਦਰਸ਼ਨ ਕੀਤਾ।
  • 1981 ਮੁੰਬਈ 'ਚ ਪਹਿਲਾ ਰਾਤ ਨੂੰ ਕ੍ਰਿਕੇਟ ਮੈਚ ਖੇਡਿਆ ਗਿਆ।
  • 1987 ਵਾਰਸਾ 'ਚ ਪੋਲੈਂਡ ਦੇ ਇਕ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਉਸ 'ਚ ਸਵਾਰ ਸਾਰੇ 183 ਲੋਕ ਮਾਰੇ ਗਏ।
  • 1993 ਭਾਰਤ ਦੀ ਸੰਤੋਸ਼ ਯਾਦਵ ਮਾਊਂਟ ਐਵਰੈਸਟ ਦੀ ਚੋਟੀ 'ਤੇ 2 ਵਾਰ ਪੁੱਜਣ ਵਾਲੀ ਪਹਿਲੀ ਔਰਤ ਬਣੀ।
  • 2001 ਘਾਨਾ ਦੇ ਏਕਰਾ ਸਪੋਰਟਸ ਸਟੇਡੀਅਮ 'ਚ ਇਕ ਮੈਚ ਦੌਰਾਨ ਭੜਕੀ ਹਿੰਸਾ ਅਤੇ ਪੁਲਸ ਦੇ ਜ਼ੋਰ ਦੀ ਵਰਤੋਂ ਕਾਰਨ 129 ਦਰਸ਼ਕਾਂ ਦੀ ਮੌਤ।
Remove ads

ਜਨਮ

ਮੌਤ

Loading related searches...

Wikiwand - on

Seamless Wikipedia browsing. On steroids.

Remove ads