3 ਮਈ

From Wikipedia, the free encyclopedia

Remove ads

3 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 123ਵਾਂ (ਲੀਪ ਸਾਲ ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਈ, ਐਤ ...

ਵਾਕਿਆ

ਵਿਸ਼ਵ ਦਮਾ ਦਿਵਸ

ਜਨਮ

  • 1896 ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨ ਮੈਨਨ ਦਾ ਜਨਮ ਹੋਇਆ। (ਮੌਤ 1974)
  • 1951 ਭਾਰਤੀ ਰਾਜਨੇਤਾ ਅਤੇ ਰਾਜਸਥਾਨ ਦਾ ਮੁੱਖ ਮੰਤਰੀ ਅਸ਼ੋਕ ਗਹਿਲੋਟ ਦਾ ਜਨਮ ਹੋਇਆ।
  • 1959 ਭਾਰਤੀ ਰਾਜਨੇਤਾ ਅਤੇ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਉਮਾ ਭਾਰਤੀ ਦਾ ਜਨਮ ਹੋਇਆ।
  • 1981 ਭਾਰਤੀ ਫਿਲਮੀ ਕਲਾਕਾਰ ਨਰਗਸ ਦਾ ਦਿਹਾਂਤ ਹੋਇਆ। (ਜਨਮ 1929)
  • 2006 ਭਾਰਤੀ ਰਾਜਨੇਤਾ ਪ੍ਰਮੋਧ ਮਹਾਜਨ ਦਾ ਦਿਹਾਂਤ ਹੋਇਆ।(ਜਨਮ 1949)

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads