7 ਮਈ
From Wikipedia, the free encyclopedia
Remove ads
7 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 127ਵਾਂ (ਲੀਪ ਸਾਲ ਵਿੱਚ 128ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 238 ਦਿਨ ਬਾਕੀ ਹਨ।
ਵਾਕਿਆ

- 1832 – ਯੂਨਾਨ ਸੁਤੰਤਰ ਦੇਸ਼ ਬਣਿਆ।
- 1849 – ਕੋਲਕਾਤਾ 'ਚ ਐਲੀਅਟ ਡ੍ਰਿੰਕਵਾਟਰ ਬੇਥੂਨ ਅਤੇ ਰਾਮ ਗੋਪਾਲ ਘੋਸ਼ ਨੇ ਕੋਲਕਾਤਾ ਮਹਿਲਾ ਸਕੂਲ, ਮੌਜੂਦਾ ਨਾਂ ਬੇਥੂਨ ਸਕੂਲ ਦੀ ਸਥਾਪਨਾ ਕੀਤੀ।
- 1873 – ਅਮਰੀਕੀ ਜਲ ਸੈਨਾ ਨੇ ਪਨਾਮਾ 'ਤੇ ਹਮਲਾ ਕੀਤਾ।
- 1907 – ਬੰਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।
- 1954 – ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ) ਤੋਂ ਤੁਰੰਤ ਰੂਸ ਦੀ ਮੈਂਬਰਤਾ ਖਾਰਜ ਕੀਤੀ।
- 1955 – ਸੋਵੀਅਤ ਯੂਨੀਅਨ ਨੇ ਫਰਾਂਸ ਅਤੇ ਬਰਤਾਨੀਆ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1982 – ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਪਰਖ ਕੀਤਾ।
- 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।
- 2012 – ਵਲਾਦੀਮੀਰ ਪੂਤਿਨ ਨੇ ਤੀਜੀ ਵਾਰ ਰੂਸ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕੀ।
Remove ads
ਜਨਮ
- 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।
- 1938 – ਮਸ਼ਹੂਰ ਪੰਜਾਬੀ ਕਵੀ ਮੋਹਨਜੀਤ ਦਾ ਜਨਮ।
- 1968 – ਪੰਜਾਬੀ ਕਵੀ ਗੁਰਪ੍ਰੀਤ (ਮਾਨਸਾ) ਦਾ ਜਨਮ ਦਿਨ।
ਦਿਹਾਂਤ
- 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ। (ਜਨਮ 1989)
Wikiwand - on
Seamless Wikipedia browsing. On steroids.
Remove ads