21 ਮਈ
From Wikipedia, the free encyclopedia
Remove ads
21 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 141ਵਾਂ (ਲੀਪ ਸਾਲ ਵਿੱਚ 142ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 224 ਦਿਨ ਬਾਕੀ ਹਨ।
ਘਟਨਾ
- 1621 – ਕੌਲਾਂ, ਮੁਸਲਿਮ ਕਾਜ਼ੀਆਂ ਤੋਂ ਬਚਣ ਵਾਸਤੇ ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਦੀ ਪਨਾਹ ਵਿੱਚ ਆਈ।
- 1840 – ਨਿਊਜ਼ੀਲੈਂਡ ਮੁਲਕ ਨੂੰ ਬ੍ਰਿਟਿਸ਼ ਰਾਜ ਕਾਲੋਨੀ ਬਣਾਇਆ ਗਿਆ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਕਾਮਾਗਾਟਾਮਾਰੂ ਜਹਾਜ਼ ਵਿਕਟੋਰੀਆ (ਕੈਨੇਡਾ) ਪੁੱਜਾ
- 1920 – ਰੋਜ਼ਾਨਾ ਅਕਾਲੀ ਅਖ਼ਬਾਰ ਸ਼ੁਰੂ ਹੋਇਆ।
- 1991 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇੱਕ ਫੁੱਲਾਂ ਦੇ ਗੁਲਦਸਤੇ ਵਿੱਚ ਬੰਬ ਰਖ ਕੇ ਇੱਕ ਤਾਮਿਲ ਮੁਨੱਖੀ ਬੰਬ ਨੇ ਉਡਾ ਦਿਤਾ।
- 1855 – ਕੋਲਕਾਤਾ 'ਚ ਦਕਸ਼ਿਨੇਸ਼ਵਰ ਕਾਲੀ ਮੰਦਰ ਦੀ ਪ੍ਰਾਣ ਮਹਿਮਾ ਕੀਤੀ ਗਈ।
- 1929 – ਦੇਸ਼ ਦੀ ਪਹਿਲੀ ਹਵਾਈ ਕਾਰਗੋ ਸੇਵਾ ਕੋਲਕਾਤਾ ਅਤੇ ਬਾਰਡੋਗਰਾ ਦਰਮਿਆਨ ਸ਼ੁਰੂ।
- 1942 – ਫਰੈਂਕਲਿਨ ਡੀ ਰੂਜਵੈਲਟ ਅਮਰੀਕਾ ਦੇ 32ਵੇਂ ਰਾਸ਼ਟਰਪਤੀ ਬਣੇ।
- 1950 – ਵਿਅਤਨਾਮ ਦੇ ਸੈਨਿਕਾਂ ਨੇ ਕੰਬੋਡੀਆ 'ਤੇ ਹਮਲਾ ਕੀਤਾ।
- 1958 – ਅਮਰੀਕਾ ਦੇ ਬਿਕਿਨੀ ਦੀਪ 'ਚ ਪਰਮਾਣੂੰ ਪਰਖ ਕੀਤੀ।
- 1964 – ਬੈਲਜੀਅਮ 'ਚ ਇੱਕ ਰਿਸਾਰਟ 'ਚ ਅੱਗ ਲੱਗਣ ਨਾਲ 19 ਲੋਕ ਮਰੇ।
- 1975 – ਭਾਗੀਰਥੀ ਨੂੰ ਜੋੜਨ ਵਾਲੇ ਫਰੱਕਾ ਫੀਡਰ ਨਹਿਰ ਨੂੰ ਰਸਮੀ ਰੂਪ ਨਾਲ ਖੋਲ੍ਹਿਆ ਗਿਆ।
- 1994 – ਦੱਖਣੀ ਯਮਨ, ਯਮਨ ਤੋਂ ਵੱਖ ਹੋਇਆ।
- 1994 – ਭਾਰਤ ਦੀ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ।
- 2012 – ਯਮਨ ਦੇ ਸਨਾ 'ਚ ਇੱਕ ਆਤਮਘਾਤੀ ਬੰਬ ਧਮਾਕੇ 'ਚ 120 ਲੋਕ ਮਾਰੇ ਗਏ ਅਤੇ 350 ਲੋਕ ਜ਼ਖਮੀ ਹੋਏ।
- 2013 – ਮਾਈਕਰੋਸਾਫ਼ਟ ਨੇ ਵੀਡੀਓ ਗੇਮ ਕੰਸੋਲ ਐਕਸ ਬਾਕਸ ਵਨ ਦੇ ਲਾਂਚਿੰਗ ਦਾ ਐਲਾਨ ਕੀਤਾ।
Remove ads
ਜਨਮ

ਮੌਤ
Wikiwand - on
Seamless Wikipedia browsing. On steroids.
Remove ads